Haryana
Youth rises from soldier to officer: ਸ਼ਹੀਦ ਭਰਾ ਤੋਂ ਪ੍ਰੇਰਿਤ ਹੋ ਕੇ ਫ਼ੌਜ ਵਿਚ ਲੈਫਟੀਨੈਂਟ ਬਣਿਆ ਪ੍ਰਭਜੋਤ ਸਿੰਘ
14 ਸਾਲ ਸਿਪਾਹੀ ਵਜੋਂ ਸੇਵਾਵਾਂ ਨਿਭਾਉਣ ਮਗਰੋਂ ਲੈਫਟੀਨੈਂਟ ਵਜੋਂ ਮਿਲਿਆ ਕਮਿਸ਼ਨ
Brother Stabs Sister To Death: ਭਰਾ ਨੇ ਬੇਰਹਿਮੀ ਨਾਲ ਕੀਤਾ ਭੈਣ ਦਾ ਕਤਲ; ਚਾਕੂ ਨਾਲ ਕੀਤੇ 30 ਵਾਰ
ਗ੍ਰਹਿ ਮੰਤਰੀ ਅਨਿਲ ਵਿੱਜ ਦੇ ਘਰ ਜਾ ਕੇ ਕੀਤਾ ਆਤਮ ਸਮਰਪਣ
Drishti Phogat :ਕਿਸਾਨ ਦੀ ਧੀ ਨੇ ਗੱਡੇ ਝੰਡੇ, 1 ਮਿੰਟ 'ਚ 54 ਸ਼ਬਦ ਲਿਖ ਬਣਾਇਆ ਵਿਸ਼ਵ ਰਿਕਾਰਡ
Drishti Phogat: ਲੰਡਨ ਦੀ ਸੰਸਥਾ ਨੇ ਇੰਦੌਰ 'ਚ ਬੱਚੀ ਦ੍ਰਿਸ਼ਟੀ ਨੂੰ ਕੀਤਾ ਸਨਮਾਨਿਤ
School principal arrested: ਵਿਦਿਆਰਥਣਾਂ ਨੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ 'ਤੇ ਲਗਾਏ ਜਿਨਸੀ ਸ਼ੋਸ਼ਣ ਦੇ ਇਲਜ਼ਾਮ, ਪੁਲਿਸ ਨੇ ਕੀਤਾ ਗ੍ਰਿਫਤਾਰ
ਇਸ ਤੋਂ ਪਹਿਲਾਂ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਇਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਕਈ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ
Haryana News: ਕਾਰ ਵਿਚ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਵਿਅਕਤੀ, ਡਰਾਈਵਰ ਸੀਟ 'ਤੇ ਮਿਲਿਆ ਪਿੰਜਰ
Haryana News: ਬਲਬੀਰ (46) ਵਾਸੀ ਪਿੰਡ ਕੇਹਲਪਾ ਵਜੋਂ ਹੋਈ ਮ੍ਰਿਤਕ ਦੀ ਪਛਾਣ
Haryana News : ਹਿਸਾਰ ਦੀ ਮੱਝ ਨੇ ਪੰਜਾਬ 'ਚ ਆਯੋਜਿਤ ਤਿੰਨ ਰੋਜ਼ਾ ਪਸ਼ੂ ਮੇਲੇ ਵਿਚ 22 ਲੀਟਰ ਦੁੱਧ ਦੇ ਕੇ ਜਿੱਤਿਆ ਟਰੈਕਟਰ
ਪਿੰਡ ਵਾਲਿਆਂ ਨੇ ਪਸ਼ੂ ਪਾਲਕ ਤੇ ਮੱਝ ਨੂੰ ਹਾਰ ਪਾ ਕੇ ਕੀਤਾ ਸਨਮਾਨਿਤ
Haryana News: ਹਿਸਾਰ 'ਚ ਸ਼ਰਾਬ ਦੇ ਠੇਕੇਦਾਰ ਨੂੰ ਗੋਲੀਆਂ ਨਾਲ ਭੁੰਨਿਆਂ, ਮੌਤ
Haryana News: ਪੁਰਾਣੀ ਰੰਜ਼ਿਸ਼ ਕਾਰਨ ਦਿਤਾ ਵਾਰਦਾਤ ਨੂੰ ਅੰਜਾਮ
Ajab Gazab News:: ਪੁੱਤਾਂ ਵਾਂਗੂ ਪਾਲੀ ਮੱਝ ਦਾ ਕਿਸਾਨ ਨੇ ਪੂਰੇ ਰੀਤੀ-ਰਿਵਾਜ਼ਾਂ ਨਾਲ ਪਾਇਆ ਭੋਗ, ਕਿਹਾ-3 ਪੀੜ੍ਹੀਆਂ ਨੇ ਇਸ ਦਾ ਦੁੱਧ ਪੀਤਾ
Ajab Gazab News: ਕਿਸਾਨ ਨੇ ਪੂਰੇ ਪਿੰਡ ਨੂੰ ਖੁਆਇਆ ਦੇਸੀ ਘਿਓ ਦਾ ਖਾਣਾ
Haryana News: ਹਰਿਆਣਾ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਇਆ ਮੁਕਾਬਲਾ, ਇਕ ਬਦਮਾਸ਼ ਨੂੰ ਲੱਗੀ ਗੋਲੀ
Haryana News: ਫੜਿਆ ਗਿਆ ਮੁਲਜ਼ਮ ਕਤਲ ਦੇ ਮਾਮਲੇ ਵਿਚ ਸੀ ਆਰੋਪੀ
China's pneumonia scare: ਬੱਚਿਆਂ ਨੂੰ ਸਾਹ ਸਬੰਧੀ ਬੀਮਾਰੀ ਦੇ ਚਲਦਿਆਂ ਹਰਿਆਣਾ ਸਰਕਾਰ ਵਲੋਂ ਸਿਵਲ ਸਰਜਨਾਂ ਨੂੰ ਅਲਰਟ ਰਹਿਣ ਦੇ ਹੁਕਮ
ਸਿਵਲ ਸਰਜਨਾਂ ਨੂੰ ਬੱਚਿਆਂ ਅਤੇ ਨੌਜਵਾਨਾਂ ਵਿਚ ਖੰਘ, ਜ਼ੁਕਾਮ ਦੇ ਸ਼ੱਕੀ ਮਾਮਲਿਆਂ ਦੀ ਨਿਗਰਾਨੀ ਵਧਾਉਣ ਨੂੰ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਦਿਤੇ ਗਏ