Dharamshala
'ਜਿਨ੍ਹਾਂ ਨੇਤਾਵਾਂ ’ਤੇ ਕਤਲ, ਲੁੱਟ ਤੇ ਰੇਪ ਦੇ ਦੋਸ਼ ਹਨ, ਉਨ੍ਹਾਂ ਨੂੰ ਟਿਕਟ ਦਿੰਦੀਆਂ ਪਾਰਟੀਆਂ'
ਸ਼ਾਂਤਾ ਕੁਮਾਰ ਨੇ ਕਿਹਾ, ਇਹੀ ਕਾਰਨ ਹੈ ਕਿ ਅੱਜ ਦੇਸ਼, ਸਮਾਜ ਤੇ ਰਾਜਨੀਤਕ ਖੇਤਰ 'ਚ ਅਪਰਾਧੀਆਂ ਦੀ ਗਿਣਤੀ ਤੇ ਭ੍ਰਿਸ਼ਟਾਚਾਰ ਵੱਧ ਰਿਹਾ ਹੈ।
ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਦਾ ਕਹਿਰ! ਧਰਮਸ਼ਾਲਾ 'ਚ ਫਟਿਆ ਬੱਦਲ, ਪਾਣੀ 'ਚ ਰੁੜੀਆਂ ਕਾਰਾਂ
ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਚ ਮਾਨਸੂਨ ਦਾ ਭਿਆਨਕ ਰੂਪ ਦੇਖਣ ਨੂੰ ਮਿਲਿਆ।
ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3
ਪ੍ਰਧਾਨਮੰਤਰੀ ਮੋਦੀ ਨੇ ਪਹਾੜੀ ਦੋਸਤ ਨੂੰ ਲਾਇਆ ਫੋਨ, ਪੁੱਛਿਆ- ਹਿਮਾਚਲ ਵਿੱਚ ਕੋਈ ਭੁੱਖਾ ਤਾਂ ਨਹੀਂ ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਆਪਣੇ ਦੋਸਤਾਂ ਨੂੰ ਫੋਨ ਲਾ ਕੇ ਹੈਰਾਨ ਕਰ ਦਿੱਤਾ।
ਸਿਰਫ 15 ਹਜ਼ਾਰ ਵਿਚ ਹਿਮਾਚਲ ਪ੍ਰਦੇਸ਼ ਦੀ ਕਰੋ ਸੈਰ, ਜਾਣੋ ਪੈਕੇਜ ਡੀਟੇਲ!
ਇਸ ਟੂਰ ਪੈਕੇਜ ਤਹਿਤ ਯਾਤਰੀ ਚੰਡੀਗੜ੍ਹ, ਮਨਾਲੀ ਅਤੇ ਸ਼ਿਮਲਾ ਦੀ ਸੈਰ ਕਰ ਸਕਣਗੇ।
ਹਿਮਾਚਲ ਦੇ ਵੱਖ-ਵੱਖ ਹਿੱਸਿਆਂ ਵਿਚ ਬਰਫ਼ਬਾਰੀ ਦੀਆਂ ਦੇਖੋ ਦਿਲ ਖਿਚਵੀਆਂ ਤਸਵੀਰਾਂ
ਇਹਨਾਂ ਥਾਵਾਂ ਤੇ ਬਰਫ਼ਬਾਰੀ ਦੇਖਣ ਲਈ ਸੈਲਾਨੀਆਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਫੇਸਬੁੱਕ ’ਤੇ ਲੁੱਟ! ਅਕਾਊਂਟ ਹੈਕ ਕਰ PayTm ਰਾਹੀਂ ਲੁੱਟ ਲਏ 65 ਹਜ਼ਾਰ
ਜਾਣੋ, ਕਿਵੇਂ ਕੀਤੀ ਠੱਗੀ
ਨੈਣਾ ਦੇਵੀ ਦਰਸ਼ਨਾਂ ਨੂੰ ਜਾਂਦੇ ਸ਼ਰਧਾਲੂਆਂ ਦੀ ਕਾਰ 150 ਫੁੱਟ ਡੂੰਘੀ ਖੱਡ 'ਚ ਡਿੱਗੀ
ਲੰਮੇ ਸਮੇਂ ਮਗਰੋਂ ਜ਼ਖਮੀਆਂ ਨੂੰ ਖੱਡ ਤੋਂ ਕੱਢਿਆ ਗਿਆ ਬਾਹਰ
ਬਜ਼ੁਰਗ ਨੇ ਸੜਕ ’ਤੇ ਆਪਣਾ ਬਣਾਇਆ ਟੋਲ ਬੈਰੀਅਰ
ਟੋਲ ਲੈਣ ਲਈ ਸੜਕ ਵਿਚਾਲੇ ਕੁਰਸੀ ਲਾ ਕੇ ਬੈਠਿਆ ਬਜੁਰਗ
ਨਵ ਜੰਮੀ ਬੱਚੀ ਪ੍ਰਤੀ ਅਵਾਰਾ ਕੁੱਤਿਆਂ ਨੇ ਵਿਖਾਈ ਹਮਦਰਦੀ
ਵੀਡੀਉ ਵਾਇਰਲ