Shimla
Himachal News: 50,000 ਰੁਪਏ ਸਾਲਾਨਾ ਤੋਂ ਵੱਧ ਕਮਾਈ ਕਰਨ ਵਾਲਿਆਂ ਨੂੰ ਪੇਂਡੂ ਖੇਤਰਾਂ ’ਚ ਮੁਫ਼ਤ ਪਾਣੀ ਨਹੀਂ ਮਿਲੇਗਾ
Himachal News: ਰਾਜ ਕੈਬਨਿਟ ਨੇ ਮਾਲੀਆ ਵਧਾਉਣ ਅਤੇ ਰਿਆਇਤਾਂ ਘਟਾਉਣ ਲਈ ਵੀਰਵਾਰ ਨੂੰ ਇਹ ਫੈਸਲਾ ਲਿਆ।
Himachal Pradesh Weather: ਸ਼ਿਮਲਾ, ਕੁੱਲੂ ਤੇ ਮੰਡੀ ’ਚ ਬੱਦਲ ਫਟਣ ਨਾਲ 5 ਮੌਤਾਂ, 52 ਲੋਕ ਲਾਪਤਾ
Himachal Pradesh Weather: ਭਾਰੀ ਮੀਂਹ ਕਾਰਨ ਕਈ ਘਰ, ਪੁਲ ਅਤੇ ਸੜਕਾਂ ਰੁੜ੍ਹੀਆਂ
Weather Update News : ਹਿਮਾਚਲ ਦੇ 3 ਜ਼ਿਲ੍ਹਿਆਂ ਵਿੱਚ ਹੜ੍ਹ ਦੀ ਚੇਤਾਵਨੀ ਕੀਤੀ ਜਾਰੀ
Weather Update News : 29 ਜੁਲਾਈ ਤੱਕ ਮੀਂਹ ਦੀ ਸੰਭਾਵਨਾ, ਸੇਬ ਉਤਪਾਦਕ ਚਿੰਤਤ
Himachal Pradesh High Court : ਫੇਸਬੁੱਕ ਲਾਈਵ ਐਕਸ਼ਨ ਦਾ ਵਿਰੋਧ ਕਰਨਾ ਅਪਰਾਧ ਨਹੀਂ : ਹਿਮਾਚਲ ਪ੍ਰਦੇਸ਼ ਹਾਈ ਕੋਰਟ
Himachal Pradesh High Court : ਟ੍ਰੈਫਿਕ ਪੁਲਿਸ ਅਤੇ ਡਰਾਈਵਰ ਦੇ ਮੁੱਦੇ 'ਤੇ ਹਿਮਾਚਲ ਪ੍ਰਦੇਸ਼ ਹਾਈਕੋਰਟ ਨੇ ਕਾਨੂੰਨੀ ਸਥਿਤੀ ਕੀਤੀ ਸਪੱਸ਼ਟ
Himachal News : ਹਿਮਾਚਲ 'ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਸਿਆਸੀ ਹਲਚਲ
Himachal News : ਵਿਧਾਨ ਸਭਾ ਸਪੀਕਰ ਨੇ ਸਵੀਕਾਰ ਕੀਤੇ 3 ਆਜ਼ਾਦ ਵਿਧਾਇਕਾਂ ਦੇ ਅਸਤੀਫ਼ੇ
Himachal Forest Fire : ਹਿਮਾਚਲ ’ਚ ਸ਼ਿਮਲਾ, ਸੋਲਨ ਤੇ ਮੰਡੀ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ
Himachal Forest Fire : ਏਮਜ਼ ਨੇੜੇ ਵੀ ਸੜਿਆ ਜੰਗਲ, ਸ਼ਿਮਲਾ 'ਚ ਟਰੇਨਾਂ ਨੂੰ ਪਿਆ ਰੋਕਣਾ
ਲੋਕ ਸਭਾ ਚੋਣਾਂ : ਹਿਮਾਚਲ ਦੇ ਨੌਜੁਆਨਾਂ ਨੇ ਦਸਿਆ ਕਿਸ ਨੂੰ ਦੇਣਗੇ ਪਹਿਲੀ ਵੋਟ, ਨੌਕਰੀਆਂ ਅਤੇ ਸਿੱਖਿਆ ’ਤੇ ਜ਼ੋਰ
18 ਤੋਂ 19 ਸਾਲ ਦੀ ਉਮਰ ਵਰਗ ’ਚ ਪਹਿਲੀ ਵਾਰ ਵੋਟ ਪਾਉਣ ਵਾਲੇ 1.70 ਲੱਖ ਤੋਂ ਵੱਧ ਵੋਟਰ ਵੋਟ ਪਾਉਣ ਦੇ ਯੋਗ ਹੋਣਗੇ
Kangana Ranaut Nomination : ਹਿਮਾਚਲੀ ਟੋਪੀ ਪਹਿਨ ਕੇ ਕੰਗਨਾ ਰਣੌਤ ਨੇ ਭਰਿਆ ਨਾਮਜ਼ਦਗੀ ਪੱਤਰ ,ਰੋਡ ਸ਼ੋਅ 'ਚ ਉਮੜੀ ਭਾਰੀ ਭੀੜ
ਕੰਗਨਾ ਰਣੌਤ ਅਤੇ ਵਿਕਰਮਾਦਿੱਤਿਆ ਸਿੰਘ ਵਿਚਾਲੇ ਟੱਕਰ
Sirmaur News : ਸਿਰਮੌਰ 'ਚ ਟਲਿਆ ਵੱਡਾ ਹਾਦਸਾ, ਅੱਗਜਨੀ 'ਚ ਫਸੇ 85 ਸਕੂਲੀ ਵਿਦਿਆਰਥੀ
Sirmaur News : ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਪਾਇਆ ਕਾਬੂ, ਚੰਡੀਗੜ੍ਹ ਤੋਂ ਇੱਕ ਸਕੂਲ ਕੈਂਪ ਚ ਹਿੱਸਾ ਲੈਣ ਗਏ ਹੋਏ 85 ਵਿਦਿਆਰਥੀ
Himachal News : ਹਿਮਾਚਲ ਪੁਲਿਸ ਨੇ ਪੰਜਾਬ ਦੇ 8 ਨੌਜਵਾਨਾਂ ਨੂੰ ਕਾਰ 'ਚ ਖਤਰਨਾਕ ਸਟੰਟ ਕਰਦੇ ਫੜਿਆ
Himachal News :ਖਤਰਨਾਕ ਡਰਾਈਵਿੰਗ ਦੀ ਕਿਸੇ ਨੇ ਵੀਡੀਓ ਬਣਾ ਪੁਲਿਸ ਨੂੰ ਕੀਤਾ ਸੂਚਿਤ