Shimla
Shimla News : ਸ਼ਿਮਲਾ ਘੁੰਮਣ ਗਏ ਚੰਡੀਗੜ੍ਹ ਦੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਡੂੰਘੀ ਖੱਡ 'ਚ ਡਿੱਗੀ ਕਾਰ , ਦੋ ਦੀ ਮੌਕੇ 'ਤੇ ਹੀ ਮੌਤ
Shimla News: ਦੋ ਨੌਜਵਾਨ ਗੰਭੀਰ ਜ਼ਖ਼ਮੀ
Himachal News: ਹਿਮਾਚਲ 'ਚ ਡੂੰਘੀ ਖੱਡ 'ਚ ਡਿੱਗੀ ਕਾਰ, 2 ਲੋਕਾਂ ਦੀ ਹੋਈ ਮੌਤ
Himachal News: ਹਾਦਸੇ ਵਿਚ ਕਾਰ ਦੇ ਉੱਡੇ ਪਰਖੱਚੇ
ਕੰਗਨਾ ਰਣੌਤ ਖਿਲਾਫ਼ ਮੰਡੀ ਤੋਂ ਚੋਣ ਲੜਨਗੇ ਵਿਕਰਮਾਦਿੱਤਿਆ, ਮਾਂ ਪ੍ਰਤਿਭਾ ਸਿੰਘ ਦਾ ਐਲਾਨ
ਪਾਰਟੀ ਵੱਲੋਂ ਉਨ੍ਹਾਂ ਦੇ ਨਾਂ ਦਾ ਅਧਿਕਾਰਤ ਐਲਾਨ ਹੋਣਾ ਬਾਕੀ
Himachal News : ਕਾਂਗਰਸੀ ਨੇਤਾ ਸਿੰਘਵੀ ‘ਡਰਾਅ’ ਰਾਹੀਂ ਰਾਜ ਸਭਾ ਚੋਣਾਂ ’ਚ ਹਾਰ ਨੂੰ ਚੁਣੌਤੀ ਦੇਣ ਹਾਈਕੋਰਟ ਪਹੁੰਚੇ
Himachal News : ਕਿਹਾ- ਹਿਮਾਚਲ ਰਾਜ ਸਭਾ ਚੋਣਾਂ ਰੱਦ ਹੋਣੀਆਂ ਚਾਹੀਦੀਆਂ ਹਨ
Himachal Pradesh assembly bypolls: ਭਾਜਪਾ ਨੇ ਕਾਂਗਰਸ ਛੱਡ ਕੇ ਆਏ 6 ਬਾਗੀਆਂ ਨੂੰ ਦਿਤੀ ਟਿਕਟ
ਗੁਜਰਾਤ, ਕਰਨਾਟਕ ਅਤੇ ਪੱਛਮੀ ਬੰਗਾਲ ਦੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਵੀ ਕੀਤੀ ਜਾਰੀ
Ban on Cotton candy: ਹੁਣ ਹਿਮਾਚਲ ਪ੍ਰਦੇਸ਼ ਵਿਚ ਵੀ Cotton candy ਦੀ ਵਿਕਰੀ 'ਤੇ ਪਾਬੰਦੀ
ਨਮੂਨੇ ਫੇਲ੍ਹ ਹੋਣ ਕਾਰਨ ਸਰਕਾਰ ਨੇ ਲਿਆ ਫ਼ੈਸਲਾ
Shimla Accident News: ਡੂੰਘੀ ਖੱਡ ਵਿਚ ਡਿੱਗੀ ਬੋਲੈਰੋ ਗੱਡੀ, ਤਿੰਨ ਲੋਕਾਂ ਦੀ ਹੋਈ ਮੌਤ, ਇਕ ਜ਼ਖ਼ਮੀ
Shimla Accident News: ਗੱਡੀ ਦੇ ਬੇਕਾਬੂ ਹੋਣ ਕਾਰਨ ਵਾਪਰਿਆ ਹਾਦਸਾ
Himachal Pradesh News: ਹਿਮਾਚਲ ਪ੍ਰਦੇਸ਼ ਵਿਚ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1500 ਰੁਪਏ; ਬੁਢਾਪਾ ਪੈਨਸ਼ਨ ਵੀ ਵਧੀ
18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ ਮਿਲੇਗਾ ਸਕੀਮ ਦਾ ਲਾਭ
ਹਿਮਾਚਲ ਪ੍ਰਦੇਸ਼ : ਬਰਫਬਾਰੀ ਤੇ ਮੀਂਹ ਕਾਰਨ 650 ਸੜਕਾਂ ਬੰਦ
ਸਪੀਤੀ ਵਾਦੀ ’ਚ ਸੈਲਾਨੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ
Himachal Pradesh Political Crisis: ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਨਹੀਂ ਦਿਤਾ ਅਸਤੀਫ਼ਾ
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਖ਼ਬਰਾਂ ਨੂੰ ਦਸਿਆ ਅਫ਼ਵਾਹ