Himachal Pradesh
Himachal Pradesh News : ਸ਼ਿਮਲਾ 'ਚ ਸੰਜੌਲੀ ਮਸਜਿਦ ਦੀਆਂ ਤਿੰਨ ਮੰਜ਼ਿਲਾਂ ਗੈਰ-ਕਾਨੂੰਨੀ ਕਰਾਰ
Himachal Pradesh News : ਅਦਾਲਤ ਨੇ ਦੋ ਮਹੀਨਿਆਂ ਦੇ ਅੰਦਰ - ਅੰਦਰ 'ਚ ਢਾਹੁਣ ਦੇ ਦਿੱਤੇ ਹੁਕਮ, ਮਸਜਿਦ ਦੇ ਬਾਕੀ ਹਿੱਸੇ 'ਤੇ ਸੁਣਵਾਈ 21 ਦਸੰਬਰ 2024 ਨੂੰ ਹੋਵੇਗੀ
Himachal Pradesh News: ਕੰਗਨਾ ਸਾਰੇ ਮੁੱਦਿਆਂ 'ਤੇ ਬੋਲਦੀ, ਪਰ ਹਿਮਾਚਲ 'ਚ ਹੋਈ ਤਬਾਹੀ ਬਾਰੇ ਕਦੇ ਨਹੀਂ ਬੋਲਦੀ-ਮੰਤਰੀ ਵਿਕਰਮਾਦਿੱਤਿਆ ਸਿੰਘ
Himachal Pradesh News: ਨਾ ਹੀ ਲੋਕਾਂ ਨੂੰ ਦੱਸਦੀ ਹੈ ਕਿ ਉਹ ਆਫ਼ਤ ਵਾਸਤੇ ਰਾਹਤ ਲਈ PM ਮੋਦੀ ਤੋਂ ਕਿੰਨੀ ਮਦਦ ਲੈ ਕੇ ਆਈ ਹੈ?
Mandi News: ਮੰਡੀ 'ਚ ਪੈਰ ਤਿਲਕਣ ਕਾਰਨ ਖੂਹ 'ਚ ਡੁੱਬੇ ਪਤੀ-ਪਤਨੀ, ਦੋਵਾਂ ਦੀ ਹੋਈ ਮੌਤ
Mandi News: ਪੈਰ ਤਿਲਕਣ ਕਾਰਨ ਹਾਦਸਾ ਦੋਵੇਂ ਡੁੱਬੇ
Himachal Weather News: ਹਿਮਾਚਲ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਇਕ ਵਿਅਕਤੀ ਦੀ ਮੌਤ
Himachal Weather News: 11 ਪੰਚਾਇਤਾਂ ਨੂੰ ਜੋੜਨ ਵਾਲਾ ਪੁਲ ਟੁੱਟਿਆ, 7 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ ਜਾਰੀ
Himachal Pradesh News: ਹਿਮਾਚਲ ਸਰਕਾਰ ਦਾ ਵੱਡਾ ਐਲਾਨ, ਹੁਣ ਖਾਣ ਪੀਣ ਦਾ ਸਮਾਨ ਵੇਚਣ ਵਾਲਿਆਂ ਨੂੰ ਦਿਖਾਉਣਾ ਪਵੇਗਾ ਪਛਾਣ ਪੱਤਰ
Himachal Pradesh News: ਨਵੀਂ ਸਟਰੀਟ ਵੈਂਡਰ ਪਾਲਿਸੀ ਤਹਿਤ ਖਾਣ-ਪੀਣ ਦੀਆਂ ਵਸਤੂਆਂ ਵੇਚਣ ਵਾਲਿਆਂ ਨੂੰ ਹੁਣ ਆਪਣੀ ਨੇਮ ਪਲੇਟ ਵੀ ਲਗਾਉਣੀ ਪਵੇਗੀ
Himachal News: ਹਿਮਾਚਲ ਦੇ ਸੀਐਮ ਸੁੱਖੂ ਦੀ ਵਿਗੜੀ ਸਿਹਤ, ਹਸਪਤਾਲ ਕਰਵਾਇਆ ਭਰਤੀ
Himachal News: ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਕੱਲ੍ਹ ਦੀ ਕੈਬਨਿਟ ਮੀਟਿੰਗ ਵਿਚ ਪੂਰੀ ਤਰ੍ਹਾਂ ਤੰਦਰੁਸਤ ਸਨ
ਕਾਲਕਾ ਤੋਂ ਕਾਂਗਰਸ ਉਮੀਦਵਾਰ ਪ੍ਰਦੀਪ ਚੌਧਰੀ ਦੇ ਕਾਫਲੇ 'ਤੇ ਨੌਜਵਾਨਾਂ ਨੇ ਚਲਾਈਆਂ ਗੋਲੀਆਂ, ਗੋਲਡੀ ਖੇੜੀ ਦੇ ਲੱਗੀ ਗੋਲੀ
ਹਾਲਤ ਨਾਜ਼ੁਕ ਹੋਣ ਕਾਰਨ PGI ਰੈਫ਼ਰ
Hamirpur News : ਕੰਕਰੀਟ ਮਿਕਸਰ ਵਾਲਾ ਭਾਰੀ ਟਰੱਕ ਸੜਕ 'ਤੇ ਪਲਟਿਆ, ਜਾਣੋ ਕਿਵੇਂ ਵਾਪਰਿਆ ਹਾਦਸਾ
Hamirpur News : ਡਰਾਈਵਰ ਵਾਲ-ਵਾਲ ਬਚਿਆ
Shimla news : ਸ਼ਿਮਲਾ 'ਚ ਨਾਬਾਲਿਗ ਲੜਕੀ ਨਾਲ ਜਬਰ ਜਨਾਹ
Shimla news : ਬਾਥਰੂਮ ਦੀ ਖਿੜਕੀ ਰਾਹੀਂ ਕਮਰੇ 'ਚ ਦਾਖਲ ਹੋਇਆ ਨੌਜਵਾਨ, ਵੀਡੀਓ ਵੀ ਬਣਾਈ, ਹੁਣ ਧਮਕੀਆਂ ਦੇਣ ਦਾ ਦੋਸ਼