Himachal Pradesh
Himachal News: ਹਿਮਾਚਲ ਵਿਚ ਹੁਣ ਪੁਲਿਸ ਭਰਤੀ ਲਈ 'ਚਿੱਟੇ' ਲਈ ਡੋਪ ਟੈਸਟ ਕੀਤਾ ਲਾਜ਼ਮੀ
Himachal News: ਸਾਰੇ ਨਵੇਂ ਸਰਕਾਰੀ ਕਰਮਚਾਰੀਆਂ ਨੂੰ ਦੇਣਾ ਪਵੇਗਾ ਹਲਫ਼ਨਾਮਾ ਕਿ ਉਹ ਚਿੱਟੇ ਦਾ ਨਹੀਂ ਕਰਦੇ ਸੇਵਨ
Himachal Weather Update : ਹਿਮਾਚਲ ਵਿੱਚ ਅੱਜ ਵੀ ਪਵੇਗਾ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਵਿੱਚ ਲਈ ਅਲਰਟ ਜਾਰੀ
ਮੀਂਹ ਨਾਲ ਸੂਬੇ ਵਿੱਚ 357 ਤੋਂ ਵੱਧ ਸੜਕਾਂ ਤੇ 700 ਤੋਂ ਵੱਧ ਬਿਜਲੀ ਟ੍ਰਾਂਸਫ਼ਾਰਮਰ ਬੰਦ
ਰਾਜਪਾਲ ਨੂੰ ਇਹ ਕਹਿਣਾ ਸ਼ੋਭਾ ਨਹੀਂ ਦਿੰਦਾ ਕਿ ‘ਹਿਮਾਚਲ ਉੜਤਾ ਪੰਜਾਬ ਬਣ ਜਾਵੇਗਾ' : ਮੁੱਖ ਮੰਤਰੀ
ਸੰਵਿਧਾਨਕ ਅਹੁਦੇ ਉਤੇ ਬੈਠੇ ਕਿਸੇ ਵਿਅਕਤੀ ਨੂੰ ਅਜਿਹੇ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ।
Himachal Pradesh News : ਮੰਡੀ 'ਚ ਦੋ ਦੋਸਤ ਲੋਹਾਰਾ ਨਹਿਰ 'ਚ ਡੁੱਬਣ ਤੋਂ ਬਾਅਦ ਹੋਏ ਲਾਪਤਾ, ਬਚਾਅ ਕਾਰਜ ਜਾਰੀ
Himachal Pradesh News : ਮਜ਼ਾਕ 'ਚ ਇੱਕ ਦੋਸਤ ਨੇ ਕਿਹਾ ਕਿ ਉਹ ਛਾਲ ਮਾਰ ਦੇਵੇਗਾ, ਦੂਜੇ ਨੇ ਉਸਨੂੰ ਬਚਾਉਣ ਦੀ ਕੀਤੀ ਕੋਸ਼ਿਸ਼
Himachal Weather News: ਹਿਮਾਚਲ ਦੇ 6 ਜ਼ਿਲ੍ਹਿਆਂ ਵਿੱਚ ਅਗਲੇ ਤਿੰਨ ਘੰਟਿਆਂ ਲਈ ਚੇਤਾਵਨੀ, ਪਵੇਗਾ ਭਾਰੀ ਮੀਂਹ
Himachal Weather News: ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਅਚਾਨਕ ਬਦਲਿਆ ਮੌਸਮ
Himachal News: ਹਿਮਾਚਲ ਦੇ ਮੰਡੀ 'ਚ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 5 ਲੋਕਾਂ ਦੀ ਮੌਤ
Himachal News: 20 ਤੋਂ ਵੱਧ ਯਾਤਰੀ ਜ਼ਖ਼ਮੀ, ਬਚਾਅ ਕਾਰਜ 'ਚ ਜੁਟਿਆ ਪ੍ਰਸ਼ਾਸਨ
ਹਿਮਾਚਲ ਵਿੱਚ ਮੌਨਸੂਨ ਸੀਜ਼ਨ 2025 ਦੌਰਾਨ ਹੋਏ ਨੁਕਸਾਨ ਨੂੰ ਲੈ ਕੇ ਰਿਪੋਰਟ ਜਾਰੀ
22,805 ਪੱਕੇ ਅਤੇ 82 ਕੱਚੇ ਮਕਾਨਾਂ ਨੂੰ ਅੰਸ਼ਕ ਨੁਕਸਾਨ ਹੋਇਆ ਹੈ।
Himachal: ਭਾਰੀ ਮੀਂਹ ਕਾਰਨ ਘਰ 'ਤੇ ਡਿੱਗਿਆ ਪੱਥਰ, ਧੀ-ਜਵਾਈ ਦੀ ਮੌਤ
4ਜਿਲ੍ਹਿਆਂ ਵਿੱਚ ਸਕੂਲ ਬੰਦ, 300 ਤੋਂ ਜਿਆਦਾ ਸੜਕਾਂ ਬੰਦ
Himachal Weather News: ਪਹਾੜਾਂ ਵਿਚ ਜਾਣ ਵਾਲੇ ਸਾਵਧਾਨ, ਅੱਜ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ
Himachal Weather News: ਮੌਸਮ ਵਿਭਾਗ ਅਨੁਸਾਰ ਚੰਬਾ, ਕਾਂਗੜਾ, ਮੰਡੀ ਅਤੇ ਸਿਰਮੌਰ ਜ਼ਿਲ੍ਹਿਆਂ ਵਿਚ ਪਵੇਗਾ ਭਾਰੀ ਮੀਂਹ
Shimla News: ਸ਼ਿਮਲਾ 'ਚ ਨਦੀ ਵਿਚ ਡਿੱਗੀ ਪੰਜਾਬ ਦੇ ਸ਼ਰਧਾਲੂਆਂ ਦੀ ਕਾਰ, ਨਵਾਂਸ਼ਹਿਰ ਜ਼ਿਲ੍ਹੇ ਦੇ 2 ਸ਼ਰਧਾਲੂਆਂ ਦੀ ਮੌਤ
Shimla News: 10 ਸਾਲਾ ਬੱਚਾ ਪਾਣੀ ਦੇ ਵਹਾਅ ਵਿਚ ਰੁੜ੍ਹਿਆ, ਜਦਕਿ 4 ਲੋਕ ਹੋਏ ਜ਼ਖ਼ਮੀ