Jharkhand
Ranchi News : ਗੌਤਮ ਅਡਾਨੀ ਕੇਸ ਅਤੇ ਮਨੀਪੁਰ ਹਿੰਸਾ ਵਿਰੁਧ ਕਾਂਗਰਸ ਦਾ ਦੇਸ਼ ਵਿਆਪੀ ਵਿਰੋਧ
Ranchi News :ਝਾਰਖੰਡ ਦੇ ਆਗੂਆਂ ਨੇ ਰਾਜ ਭਵਨ ਵੱਲ ਮਾਰਚ ਕੀਤਾ, ਕੇਂਦਰ ਸਰਕਾਰ ਦਾ ਵੀ ਕੀਤਾ ਵਿਰੋਧ
Jharkhand News : ਝਾਰਖੰਡ ਦੇ ਰਾਜਪਾਲ ਨੇ ਹੇਮੰਤ ਸੋਰੇਨ ਨੂੰ ਸਰਕਾਰ ਬਣਾਉਣ ਦਾ ਸੱਦਾ ਦਿਤਾ, 28 ਨਵੰਬਰ ਨੂੰ ਸਹੁੰ ਚੁੱਕਣਗੇ
Jharkhand News : ‘ਇੰਡੀਆ’ ਗਠਜੋੜ ਦੇ ਆਗੂਆਂ ਨੇ ਸਰਬਸੰਮਤੀ ਨਾਲ ਸੋਰੇਨ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ
Jharkhand Assembly Elections: ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਅੱਜ
ਝਾਰਖੰਡ ’ਚ ਕੁਲ 81 ਸੀਟਾਂ ਹਨ ਅਤੇ ਬਾਕੀ ਸੀਟਾਂ ’ਤੇ ਸੱਤ ਦਿਨ ਬਾਅਦ ਮਹਾਰਾਸ਼ਟਰ ਦੀਆਂ ਸਾਰੀਆਂ 288 ਸੀਟਾਂ ਦੇ ਨਾਲ ਵੋਟਾਂ ਪੈਣਗੀਆਂ।
Jharkhand Raids : ਬੰਗਾਲ-ਝਾਰਖੰਡ 'ਚ ਕਈ ਥਾਵਾਂ 'ਤੇ ED ਦੇ ਛਾਪੇ, ਬੰਗਲਾਦੇਸ਼ੀ ਘੁਸਪੈਠ ਦਾ ਮਾਮਲਾ
Jharkhand Raids : ਝਾਰਖੰਡ ਅਤੇ ਬੰਗਾਲ ਵਿਚ 17 ਥਾਵਾਂ 'ਤੇ ਕੀਤੀ ਛਾਪੇਮਾਰੀ
Jharkhand News : CM ਹੇਮੰਤ ਸੋਰੇਨ ਦੇ PS ਸੁਨੀਲ ਸ਼੍ਰੀਵਾਸਤਵ ਅਤੇ ਕਈ ਹੋਰਾਂ ਦੇ ਟਿਕਾਣਿਆਂ 'ਤੇ IT ਦੀ ਛਾਪੇਮਾਰੀ
Jharkhand News : ਈਡੀ ਨੇ 7 ਘੰਟੇ ਤੋਂ ਵੱਧ ਪੁੱਛਗਿੱਛ ਕਰਨ ਤੋਂ ਬਾਅਦ ਕੀਤਾ ਗ੍ਰਿਫ਼ਤਾ
Jharkhand CBI Raid : ਨਾਜਾਇਜ਼ ਮਾਈਨਿੰਗ ਮਾਮਲਾ, ਝਾਰਖੰਡ 'ਚ ਚੋਣਾਂ ਤੋਂ ਪਹਿਲਾਂ CBI ਦੀ ਵੱਡੀ ਕਾਰਵਾਈ,16 ਥਾਵਾਂ 'ਤੇ ਕੀਤੀ ਛਾਪੇਮਾਰੀ
Jharkhand CBI Raid : ਛਾਪੇਮਾਰੀ ਦੌਰਾਨ 50 ਲੱਖ ਦੀ ਨਕਦੀ,1 ਕਿਲੋ ਸੋਨਾ ਅਤੇ ਕੁਝ ਚਾਂਦੀ ਦੇ ਗਹਿਣੇ ਹੋਏ ਬਰਾਮਦ, ਵੱਖ-ਵੱਖ ਥਾਵਾਂ ਤੋਂ 50 ਲੱਖ ਰੁਪਏ ਕੀਤੇ ਜ਼ਬਤ
ਮਾਰਚ 2026 ਤਕ ਦੇਸ਼ ’ਚੋਂ ਨਕਸਲਵਾਦ ਦਾ ਖਾਤਮਾ ਕਰ ਦਿਤਾ ਜਾਵੇਗਾ: ਅਮਿਤ ਸ਼ਾਹ
"ਨੌਜੁਆਨ ਵਿਰੋਧੀ ਹੇਮੰਤ ਸਰਕਾਰ ਨੂੰ ਹਟਾਇਆ ਜਾਵੇ ਜੋ ਸਿਆਸੀ ਫਾਇਦੇ ਲਈ ਨਕਸਲਵਾਦ ਨੂੰ ਉਤਸ਼ਾਹਿਤ ਕਰ ਰਹੀ ਹੈ।’’
Andhra Pradesh News: ਵਿਆਹੁਤਾ ਵਿਅਕਤੀ ਨੇ ਨਾਬਾਲਗ਼ ਕੁੜੀ ਨੂੰ ਜ਼ਿੰਦਾ ਸਾੜਿਆ
Andhra Pradesh News: ਨਾਬਾਲਗ ਦਾ ਸਾਬਕਾ ਪ੍ਰੇਮੀ ਸੀ ਮੁਲਜ਼ਮ
Jharkhand DGP News: ''ਝਾਰਖੰਡ ਦੇ ਡੀਜੀਪੀ ਅਨੁਰਾਗ ਗੁਪਤਾ ਨੂੰ ਤੁਰੰਤ ਹਟਾਓ''…ਭਾਰਤੀ ਚੋਣ ਕਮਿਸ਼ਨ ਨੇ ਦਿੱਤੇ ਨਿਰਦੇਸ਼
Jharkhand DGP News: ਚੋਣ ਕਮਿਸ਼ਨ ਨੇ ਝਾਰਖੰਡ ਸਰਕਾਰ ਨੂੰ ਸ਼ਨੀਵਾਰ ਸ਼ਾਮ 7 ਵਜੇ ਤੱਕ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ
Jharkhand News : ਝਾਰਖੰਡ 'ਚ ਬੰਬ ਨਾਲ ਉਡਾਇਆ ਰੇਲਵੇ ਟ੍ਰੈਕ, 39 ਮੀਟਰ ਦੂਰ ਟ੍ਰੈਕ ਦਾ ਕੁਝ ਹਿੱਸਾ ਡਿੱਗਿਆ
Jharkhand News : ਧਮਾਕਾ ਇੰਨਾ ਜ਼ਬਰਦਸਤ ਸੀ ਕਿ ਰੇਲਵੇ ਟਰੈਕ ਦਾ ਕੁਝ ਹਿੱਸਾ 39 ਮੀਟਰ ਦੂਰ ਜਾ ਡਿੱਗਿਆ, ਉੱਥੇ 3 ਫੁੱਟ ਡੂੰਘਾ ਟੋਆ ਹੈ