Jharkhand
Champai Soren : ਭਾਜਪਾ 'ਚ ਸ਼ਾਮਲ ਹੋਏ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ , 28 ਅਗਸਤ ਨੂੰ ਛੱਡੀ ਸੀ JMM
ਚੰਪਈ ਸੋਰੇਨ ਨੇ ਕਿਹਾ, ਮੈਂ ਦਿਲ ਦਾ ਸਾਫ਼ ਹਾਂ, ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੀ ਜਾਸੂਸੀ ਕੀਤੀ ਜਾਵੇਗੀ
Justice stuck in traffic jam : ਟ੍ਰੈਫਿਕ ਜਾਮ 'ਚ ਫਸੇ ਹਾਈਕੋਰਟ ਦੇ ਜਸਟਿਸ, DGP, DC ਤੇ SSP ਨੂੰ ਕੀਤਾ ਤਲਬ
ਕਿਹਾ- ਸਿਰਫ ਮੰਤਰੀਆਂ -ਵਿਧਾਇਕਾਂ ਨੂੰ ਹੀ ਸੁਰੱਖਿਆ ਦਿੰਦੀ ਹੈ ਪੁਲਿਸ
CBI ਨੇ 10 ਲੱਖ ਦੀ ਰਿਸ਼ਵਤ ਲੈਂਦਿਆਂ IT ਅਧਿਕਾਰੀ ਸਮੇਤ 5 ਲੋਕਾਂ ਨੂੰ ਕੀਤਾ ਗ੍ਰਿਫਤਾਰ
CBI ਨੇ ਧਨਬਾਦ 'ਚ 5 ਥਾਵਾਂ 'ਤੇ ਕੀਤੀ ਛਾਪੇਮਾਰੀ ,10 ਘੰਟੇ ਤੱਕ ਚੱਲੀ ਰੇਡ
Petrol Pump Closed : ਇੱਥੇ ਬੰਦ ਰਹਿਣਗੇ ਸਾਰੇ ਪੈਟਰੋਲ ਪੰਪ ,ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਨੇ ਕੀਤਾ ਵੱਡਾ ਐਲਾਨ
ਅਜਿਹੇ 'ਚ ਸਾਰੇ ਪੈਟਰੋਲ ਪੰਪ ਇੱਕੋ ਸਮੇਂ ਬੰਦ ਹੋਣ ਨਾਲ ਸੂਬੇ 'ਚ ਪੈਟਰੋਲ ਅਤੇ ਡੀਜ਼ਲ ਦੀ ਕਮੀ ਹੋ ਸਕਦੀ
Jharkhand News: ATS ਦੀ ਵੱਡੀ ਕਾਰਵਾਈ, ਅਲਕਾਇਦਾ ਦੇ 14 ਅੱਤਵਾਦੀ ਗ੍ਰਿਫ਼ਤਾਰ
Jharkhand News: ਅਤਿਵਾਦੀ ਮਾਡਿਊਲ ਦੇ ਮੈਂਬਰਾਂ ਨੂੰ ਹਥਿਆਰਾਂ ਦੀ ਸਿਖਲਾਈ ਦਿਤੀ ਜਾ ਰਹੀ ਸੀ।
Ex CM Champai Soren: ਚੰਪਾਈ ਸੋਰੇਨ ਨੇ ਨਵੀਂ ਪਾਰਟੀ ਬਣਾਉਣ ਦਾ ਕੀਤਾ ਐਲਾਨ
Champai Soren announced the formation of a new party
Ranchi News : NIA ਨੇ ਸੁਰੱਖਿਆ ਬਲਾਂ 'ਤੇ ਹਮਲੇ ਦੀ ਸਾਜ਼ਿਸ਼ ਰਚਣ ਵਾਲੇ 23ਵੇਂ ਦੋਸ਼ੀ ਖਿਲਾਫ਼ ਪੂਰਕ ਚਾਰਜਸ਼ੀਟ ਕੀਤੀ ਦਾਇਰ
Ranchi News : ਪ੍ਰਦੀਪ ਸਿੰਘ ਚੇਰੋ ਸੁਰੱਖਿਆਬਲਾਂ ’ਤੇ ਹਮਲੇ ਦੀ ਸਾਜਿਸ਼ ਰਚਣ ’ਚ ਸੀ ਸ਼ਾਮਿਲ
NEET Paper Leak : CBI ਨੇ ਮੁੱਖ ਮੁਲਜ਼ਮ ਸਮੇਤ 2 ਹੋਰ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਹੁਣ ਤੱਕ ਇਸ ਮਾਮਲੇ ’ਚ ਕੁਲ 14 ਗ੍ਰਿਫਤਾਰੀਆਂ ਹੋਈਆਂ
Hemant Soren : ਹੇਮੰਤ ਸੋਰੇਨ ਤੀਜੀ ਵਾਰ ਬਣੇ ਝਾਰਖੰਡ ਦੇ ਮੁੱਖ ਮੰਤਰੀ ,ਰਾਜ ਭਵਨ 'ਚ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਚੰਪਾਈ ਸੋਰੇਨ ਨੇ ਝਾਰਖੰਡ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ
Champai Soren Resignation: ਝਾਰਖੰਡ ਦੇ CM ਚੰਪਾਈ ਸੋਰੇਨ ਨੇ ਦਿੱਤਾ ਅਸਤੀਫਾ ,ਹੇਮੰਤ ਸੋਰੇਨ ਤੀਜੀ ਵਾਰ ਬਣਨਗੇ ਮੁੱਖ ਮੰਤਰੀ
ਇਸ ਤੋਂ ਬਾਅਦ ਸਾਬਕਾ ਸੀਐਮ ਹੇਮੰਤ ਸੋਰੇਨ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ