Jharkhand
ਚੰਪਾਈ ਸੋਰੇਨ ਨੂੰ ਸਹੁੰ ਚੁੱਕਣ ਲਈ ਸੱਦਾ ਕਿਉਂ ਨਹੀਂ ਦਿਤਾ ਗਿਆ, ਕੀ ਰਾਸ਼ਟਰਪਤੀ ਰਾਜ ਦੀ ਉਡੀਕ ਹੈ? : ਕਾਂਗਰਸ
ਝਾਰਖੰਡ : ਜੇ.ਐਮ.ਐਮ. ਦੀ ਅਗਵਾਈ ਵਾਲੇ ਗੱਠਜੋੜ ਦੇ ਆਗੂਆਂ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ, ਸਰਕਾਰ ਬਣਾਉਣ ਦੇ ਉਨ੍ਹਾਂ ਦੇ ਦਾਅਵੇ ਨੂੰ ਛੇਤੀ ਮਨਜ਼ੂਰ ਕਰਨ ਦੀ ਅਪੀਲ
Jharkhand Chief Minister: ਚੰਪਾਈ ਸੋਰੇਨ ਹੋਣਗੇ ਝਾਰਖੰਡ ਦੇ ਨਵੇਂ ਮੁੱਖ ਮੰਤਰੀ; ਹੇਮੰਤ ਸੋਰੇਨ ਨੇ ਦਿਤਾ ਅਸਤੀਫ਼ਾ
ਹੇਮੰਤ ਸੋਰੇਨ ਈ.ਡੀ. ਦੀ ਹਿਰਾਸਤ ’ਚ ਹਨ : ਰਾਜ ਸਭਾ ਮੈਂਬਰ ਮਹੂਆ ਮਾਜੀ
ਕਾਲੇ ਧਨ ਨੂੰ ਚਿੱਟਾ ਕਰਨ ਦਾ ਮਾਮਲਾ : ਈ.ਡੀ. ਨੇ ਸੋਰੇਨ ਦੀ ਦਿੱਲੀ ਸਥਿਤ ਰਿਹਾਇਸ਼ ਤੋਂ 36 ਲੱਖ ਰੁਪਏ ਦੀ ਨਕਦੀ ਅਤੇ ਕਾਰ ਜ਼ਬਤ ਕੀਤੀ
ਸੋਰੇਨ ਪੁੱਜੇ ਰਾਂਚੀ, ਪੁੱਛ-ਪੜਤਾਲ ਲਈ ਰਾਂਚੀ ਪੁੱਜੇਗੀ ਈ.ਡੀ.
Jharkhand Accident News: ਨਵੇਂ ਸਾਲ ਦੀ ਪਾਰਟੀ ਮਨਾ ਕੇ ਵਾਪਸ ਪਰਤ ਰਹੇ 6 ਦੋਸਤਾਂ ਦੀ ਮੌਤ
Jharkhand Accident News: ਡਿਵਾਈਡਰ ਨਾਲ ਟਕਰਾ ਕੇ ਪਲਟੀ ਕਾਰ
Jharkhand news: ਠੰਡ ਤੋਂ ਬਚਣ ਲਈ ਬਾਲ਼ੀ ਅੰਗੀਠੀ ਬਣੀ ਕਾਲ, ਦਮ ਘੁਟਣ ਕਾਰਨ 4 ਵਿਦਿਆਰਥੀਆਂ ਦੀ ਹੋਈ ਮੌਤ
Jharkhand News: ਸੁੱਤੇ ਪਏ ਹੀ ਰਹਿ ਗਏ ਚਾਰੋਂ ਨੌਜਵਾਨ
1984 Sikh massacre victims compensation case; ਹੁਕਮ ਦੀ ਪਾਲਣਾ ’ਚ ਦੇਰੀ ’ਤੇ ਗ੍ਰਹਿ ਸਕੱਤਰ ਅਤੇ ਡੀ.ਜੀ.ਪੀ. ਤਲਬ
ਝਾਰਖੰਡ ਹਾਈ ਕੋਰਟ ਵੀਡੀਉ ਕਾਨਫ਼ਰੰਸਿੰਗ ਜ਼ਰੀਏ 19 ਦਸੰਬਰ ਨੂੰ ਹਾਜ਼ਰ ਹੋਣ ਦਾ ਹੁਕਮ ਦਿਤਾ
PM Modi in Jharkhand: ਪ੍ਰਧਾਨ ਮੰਤਰੀ ਨੇ ਕਮਜ਼ੋਰ ਆਦਿਵਾਸੀ ਸਮੂਹਾਂ ਦੇ ਵਿਕਾਸ ਲਈ 24 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ
ਕਿਹਾ, ਝਾਰਖੰਡ ਨੂੰ ਮਿਲਿਆ 50 ਹਜ਼ਾਰ ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਤੋਹਫਾ
ਸਈਅਦ ਮੁਸ਼ਤਾਕ ਅਲੀ ਟਰਾਫੀ: ਪੰਜਾਬ ਦੀ ਟੀਮ ਨੇ ਬਣਾਇਆ ਇਤਿਹਾਸ ਦਾ ਸੱਭ ਤੋਂ ਵੱਡਾ ਸਕੋਰ
ਆਂਧਰਾ ਪ੍ਰਦੇਸ਼ ਵਿਰੁਧ ਮੈਚ ਵਿਚ 20 ਓਵਰਾਂ ’ਚ 6 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 275 ਦੌੜਾਂ
ਚੰਦਰਯਾਨ-3 ਮਿਸ਼ਨ 'ਤੇ ਕੰਮ ਕਰਨ ਵਾਲੇ ਟੈਕਨੀਸ਼ੀਅਨ ਵੇਚ ਰਹੇ ਹਨ ਇਡਲੀ ਤੇ ਚਾਹ
18 ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ
ਹਾਈ ਕੋਰਟ ਨੇ 1984 ਸਿੱਖ ਕਤਲੇਆਮ ਪੀੜਤਾਂ ਨੂੰ ਮੁਆਵਜ਼ੇ ਦੀ ਅਦਾਇਗੀ ’ਤੇ ਜਵਾਬ ਮੰਗਿਆ
ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 13 ਅਕਤੂਬਰ ਨੂੰ ਤੈਅ ਕੀਤੀ ਹੈ।