Jharkhand
ਪਿੰਡ ਵਾਸੀਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਕੁੜੀਆਂ ਨੇ ਲਈ ਜ਼ਿੰਮੇਵਾਰੀ, ਹੁਣ ਤੱਕ ਨਹੀਂ ਆਇਆ ਕੋਈ ਕੇਸ
ਪਿੰਡ ਦੇ ਪ੍ਰਵੇਸ਼ ਦੁਆਰ ਤੇ ਬੈਠ ਕੇ ਦਿੰਦੀਆਂ ਨੇ ਪਹਿਰਾ, ਬਿਨਾਂ ਆਗਿਆ ਦੇ ਦੂਜੇ ਪਿੰਡ ਦੇ ਲੋਕਾਂ ਦੀ ਐਂਟਰੀ ਦੀ ਰੋਕ
PM ਮੋਦੀ ਨੇ ਫ਼ੋਨ 'ਤੇ ਸਿਰਫ਼ ‘ਮਨ ਕੀ ਬਾਤ’ ਕੀਤੀ, ਚੰਗਾ ਹੁੰਦਾ ਜੇ ਕੰਮ ਦੀ ਗੱਲ ਕਰਦੇ- ਝਾਰਖੰਡ ਸੀਐਮ
ਝਾਰਖੰਡ ਦੇ ਮੁੱਖ ਮੰਤਰੀ ਦਾ ਪੀਐਮ ਮੋਦੀ ’ਤੇ ਤੰਜ
MS ਧੋਨੀ ਦੇ ਘਰ ਵਿਚ ਕੋਰੋਨਾ ਦੀ ਦਸਤਕ, ਮਾਤਾ-ਪਿਤਾ ਦੀ ਰਿਪੋਰਟ ਪਾਜ਼ੇਟਿਵ
ਰਾਂਚੀ ਦੇ ਨਿੱਜੀ ਹਸਪਤਾਲ ਵਿਚ ਇਲਾਜ ਜਾਰੀ
ਭੀੜ ਨੇ ਚੋਰੀ ਦਾ ਦੋਸ਼ ਲਗਾ ਕੇ ਨੌਜਵਾਨ ਨੂੰ ਕੁੱਟ-ਕੁੱਟ ਮਾਰਿਆ
ਭੀੜ ਨੇ ਨੌਜਵਾਨ ’ਤੇ ਲਗਾਇਆ ਗੱਡੀ ਚੋਰੀ ਕਰਨ ਦਾ ਦੋਸ਼
ਲਾਲੂ ਪ੍ਰਸਾਦ ਦੀਆਂ ਵਧੀਆਂ ਮੁਸ਼ਕਲਾਂ, ਨਹੀਂ ਮਿਲੀ ਜ਼ਮਾਨਤ, ਅਗਲੀ ਸੁਣਵਾਈ 19 ਨੂੰ
ਆਦੇਸ਼ ਦੀ ਕਾਪੀ ਕੋਰਟ ’ਚ ਸੋਮਵਾਰ ਤਕ ਜਮ੍ਹਾਂ ਕਰਵਾਉਣ ਦਾ ਦਿਤਾ ਨਿਰਦੇਸ਼
ਲਾਲੂ ਯਾਦਵ ਦੀ ਹਾਲਤ ਗੰਭੀਰ, ਮੁਲਾਕਾਤ ਕਰਨ ਲਈ ਰਾਂਚੀ ਪਹੁੰਚਿਆ ਪੂਰਾ ਪਰਿਵਾਰ
ਲਾਲੂ ਯਾਦਵ ਦੇ ਇਲਾਜ ਸਬੰਧੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ ਤੇਜਸਵੀ ਯਾਦਵ
ਮਾਸਕ ਨਾ ਪਾਇਆ ਤਾਂ ਇਸ ਰਾਜ ਵਿੱਚ ਹੋਵੇਗੀ 2 ਸਾਲ ਦੀ ਜੇਲ੍ਹ ਅਤੇ ਲੱਗੇਗਾ 1 ਲੱਖ ਦਾ ਜ਼ੁਰਮਾਨਾ
ਦੇਸ਼ ਵਿਚ ਕੋਰੋਨਾ ਦੀ ਲਾਗ ਦੇ ਮਾਮਲੇ 12 ਲੱਖ ਨੂੰ ਪਾਰ ਕਰ ਗਏ ਹਨ।
ਵੱਡੀ ਖ਼ਬਰ: ਇਸ ਰਾਜ ਵਿੱਚ 31 ਜੁਲਾਈ ਤੱਕ ਵਧਾ ਦਿੱਤਾ ਗਿਆ Lockdown
ਝਾਰਖੰਡ ਸਰਕਾਰ ਨੇ ਰਾਜ ਵਿਚ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ 31 ਜੁਲਾਈ ਤੱਕ ਰਾਜ ਵਿਚ ਤਾਲਾਬੰਦੀ ......
ਝਾਰਖੰਡ ਦੇ ਕਿਸਾਨ ਨੇ ਉਗਾਏ ਅਜਿਹੇ ਤਰਬੂਜ, ਦੇਖ ਹਰ ਕੋਈ ਹੋ ਰਿਹਾ ਹੈਰਾਨ
ਗਰਮੀ ਦੇ ਸੀਜ਼ਨ ਵਿਚ ਤੁਸੀਂ ਲਾਲ ਤਰਬੂਜ ਤਾਂ ਬਹੁਤ ਖਾਧੇ ਹੋਣਗੇ ਪਰ ਕਦੇ ਪੀਲੇ ਰੰਗ ਦਾ ਤਰਬੂਜ਼ ਨਹੀਂ ਖਾਧਾ ਹੋਵੇਗਾ।
ਕੋਰੋਨਾ ਸੰਕਟ ਵਿਚ ਮਾਲਾਮਾਲ ਹੋਈ ਇਹ ਸਰਕਾਰ! 250 ਕਿੱਲੋ ਸੋਨੇ ਦਾ ਭੰਡਾਰ ਮਿਲਿਆ
ਪੂਰਬੀ ਸਿੰਘਭੂਮ ਜ਼ਿਲ੍ਹੇ ਦੇ ਭੀਤਰਡਾਰੀ ਸ਼ਹਿਰ ਵਿਚ 250 ਕਿੱਲੋ ਸੋਨੇ ਦਾ ਭੰਡਾਰ ਮਿਲਿਆ ਹੈ