Karnataka
Karnataka News : ED ਨੇ ਕੀਤੀ ਵੱਡੀ ਕਾਰਵਾਈ, 12 ਕਰੋੜ ਕੈਸ਼ ਅਤੇ ਸੋਨੇ ਦੀ ਬਿਸਕੁਟਾਂ ਨਾਲ ਫੜਿਆ ਕਾਂਗਰਸੀ ਵਿਧਾਇਕ
Karnataka News : ਕਰਨਾਟਕ ਦੇ ਵਿਧਾਇਕ 'ਤੇ ਈਡੀ ਦੇ ਛਾਪਿਆਂ ਤੋਂ ਆਨਲਾਈਨ ਸੱਟੇਬਾਜ਼ੀ ਨੈੱਟਵਰਕ ਦਾ ਹੋਇਆ ਖੁਲਾਸਾ, ਗਹਿਣੇ ਅਤੇ ਗੱਡੀਆਂ ਜਬਤ
Bijapur IED Blast News: ਬੀਜਾਪੁਰ ਵਿੱਚ IED ਧਮਾਕਾ, ਇੱਕ ਸਿਪਾਹੀ ਸ਼ਹੀਦ, 3 ਜ਼ਖ਼ਮੀ
Bijapur IED Bllast News: ਪ੍ਰੈਸ਼ਰ ਆਈਈਡੀ 'ਤੇ ਪੈਰ ਰੱਖਦੇ ਹੋਇਆ ਧਮਾਕਾ
Bengaluru News : ਸਾਵਰਕਰ ਨੇ ਸਭ ਤੋਂ ਪਹਿਲਾਂ ਦੋ-ਰਾਸ਼ਟਰ ਸਿਧਾਂਤ ਦਾ ਪ੍ਰਚਾਰ ਕੀਤਾ : ਪ੍ਰਿਆਂਕ ਖੜਗੇ
Bengaluru News : ਉਨ੍ਹਾਂ ਕਿਹਾ ਕਿ ਇਸ ਨੂੰ ਮੁਹੰਮਦ ਅਲੀ ਜਿਨਾਹ ਅਤੇ ਮੁਸਲਿਮ ਲੀਗ ਬਹੁਤ ਬਾਅਦ ਵਿਚ ਅਪਣਾਇਆ ਸੀ।
Bangalore Wilson Garden Blast : ਬੈਂਗਲੁਰੂ ਵਿਲਸਨ ਗਾਰਡਨ 'ਚ ਫ਼ਟਿਆ ਸਿਲੰਡਰ, 1 ਦੀ ਮੌਤ, 12 ਜ਼ਖ਼ਮੀ
Bangalore Wilson Garden Blast : ਤਿੰਨ ਤੋਂ ਵੱਧ ਘਰਾਂ ਨੂੰ ਵੀ ਪਹੁੰਚਿਆ ਨੁਕਸਾਨ
Bengaluru News : ਆਪਰੇਸ਼ਨ ਸੰਧੂਰ ਦੀ ਸਫਲਤਾ ਪਿੱਛੇ ਭਾਰਤੀ ਤਕਨੀਕ, ‘ਮੇਕ ਇਨ ਇੰਡੀਆ' ਦਾ ਹੱਥ : ਮੋਦੀ
Bengaluru News : ਕਿਹਾ- ਦੁਨੀਆਂ ਨੇ ਪਹਿਲੀ ਵਾਰ ਆਪਰੇਸ਼ਨ ਸੰਧੂਰ ਦੌਰਾਨ ਭਾਰਤ ਦਾ ਨਵਾਂ ਚਿਹਰਾ ਵੇਖਿਆ
Bengaluru News : ਭਾਰਤ ਦੁਨੀਆਂ ਦੀ ਸੱਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ : ਪ੍ਰਧਾਨ ਮੰਤਰੀ ਮੋਦੀ
Bengaluru News : ਪ੍ਰਧਾਨ ਮੰਤਰੀ ਦੀ ਇਹ ਟਿਪਣੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਤੋਂ ਕੁੱਝ ਦਿਨ ਬਾਅਦ ਆਈ
ਹਵਾਈ ਫੌਜ ਦੇ ਮੁਖੀ ਏਪੀ ਸਿੰਘ ਨੇ ਅਪ੍ਰੇਸ਼ਨ ਸਿੰਦੂਰ 'ਚ ਪਾਕਿ ਨੂੰ ਵੱਡਾ ਨੁਕਸਾਨ ਪਹੁੰਚਾਉਣ ਦਾ ਕੀਤਾ ਦਾਅਵਾ
ਕਿਹਾ : ਅਸੀਂ ਪਾਕਿ ਫੌਜ ਦੇ 5 ਲੜਾਕੂ ਜਹਾਜਾਂ ਨੂੰ ਡੇਗਿਆ ਅਤੇ ਦੁਸ਼ਮਣ ਨੂੰ ਪਹੁੰਚਾਇਆ ਭਾਰੀ ਨੁਕਸਾਨ
Karnataka: ਧਰਮਾਸਥਲਾ 'ਚ ਮਿਲੇ ਮਨੁੱਖੀ ਪਿੰਜਰ ਦੇ ਅਵਸ਼ੇਸ਼
1995 ਤੋਂ 2014 ਦਰਮਿਆਨ ਸੈਂਕੜੇ ਕਥਿਤ ਗੈਰ-ਕਾਨੂੰਨੀ ਦਫਨਾਉਣ ਦੇ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ.
ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਜਬਰ ਜਨਾਹ ਮਾਮਲੇ 'ਚ ਉਮਰ ਕੈਦ ਦੀ ਸਜ਼ਾ
ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵੇਗੌੜਾ ਦਾ ਪੋਤਾ ਹੈ ਪ੍ਰਜਵਲ ਰੇਵੰਨਾ
Bengaluru No UPI Boards News: ਬੈਂਗਲੁਰੂ ਵਿੱਚ ਦੁਕਾਨਾਂ 'ਤੇ 'ਨੋ ਯੂਪੀਆਈ' ਦੇ ਲਗਾਏ ਬੋਰਡ, GST ਨੋਟਿਸ ਦਾ ਕਰ ਰਹੇ ਵਿਰੋਧ
Bengaluru No UPI Boards News: ਕਰਨਾਟਕ ਸਰਕਾਰ ਨੇ ਪਿਛਲੇ 3 ਸਾਲਾਂ ਦਾ ਜੀਐਸਟੀ ਕੀਤਾ ਮੁਆਫ਼