Cochin (Kochi)
Kochi News : ਹਾਈਬ੍ਰਿਡ ਗਾਂਜਾ ਰੱਖਣ ਦੇ ਦੋਸ਼ ’ਚ ਮਲਿਆਲਮ ਫ਼ਿਲਮ ਨਿਰਦੇਸ਼ਕ ਗ੍ਰਿਫਤਾਰ
Kochi News : ਆਬਕਾਰੀ ਵਿਭਾਗ ਨੇ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਸਿਨੇਮੈਟੋਗ੍ਰਾਫਰ ਸਮੀਰ ਥਹੀਰ ਵਲੋਂ ਕਿਰਾਏ ’ਤੇ ਲਏ ਗਏ ਫਲੈਟ ’ਤੇ ਛਾਪਾ ਮਾਰਿਆ
Fake Bomb Threat: ਸਰਵਿਸ ਤੋਂ ਨਾਖੁਸ਼ ਵਿਅਕਤੀ ਨੇ ਏਅਰ ਇੰਡੀਆ ਦੀ ਫਲਾਈਟ ਵਿਚ ਬੰਬ ਦੀ ਝੂਠੀ ਧਮਕੀ ਦਿਤੀ
ਇਹ ਧਮਕੀ ਇਸ ਲਈ ਦਿਤੀ ਕਿਉਂਕਿ ਉਹ ਏਅਰ ਇੰਡੀਆ ਦੀ ਫਲਾਈਟ ਰਾਹੀਂ ਇਥੇ ਪਹੁੰਚਣ 'ਤੇ ਉਸ ਨੂੰ ਮੁਹੱਈਆ ਕਰਵਾਈ ਗਈ 'ਮਾੜੀ ਸੇਵਾ' ਤੋਂ ਨਾਖੁਸ਼ ਸੀ।
Kochi airport : ਕੋਚੀ ਹਵਾਈ ਅੱਡੇ 'ਤੇ 19 ਕਰੋੜ ਰੁਪਏ ਦੀ ਕੋਕੀਨ ਜ਼ਬਤ, 2 ਤਨਜ਼ਾਨੀਆ ਦੇ ਯਾਤਰੀ ਗ੍ਰਿਫ਼ਤਾਰ
Kochi airport : ਪੁਰਸ਼ ਯਾਤਰੀ ਨੂੰ ਅਦਾਲਤ ’ਚ ਪੇਸ਼ ਕਰ ਨਿਆਂਇਕ ਹਿਰਾਸਤ ’ਚ ਭੇਜਿਆ, ਮਹਿਲਾ ਯਾਤਰੀ ਦਾ ਹਸਪਤਾਲ ’ਚ ਚੱਲ ਰਿਹਾ ਇਲਾਜ
Kerala News: ਘਰ 'ਚ ਅੱਗ ਲੱਗਣ ਕਾਰਨ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ
ਅਧਿਕਾਰੀਆਂ ਮੁਤਾਬਕ ਇਹ ਘਟਨਾ ਤੜਕੇ ਵਾਪਰੀ।
Kerala rains: ਕੇਰਲ ਵਿਚ ਭਾਰੀ ਮੀਂਹ, ਮੌਸਮ ਵਿਭਾਗ ਵਲੋਂ ਦੋ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ
ਇਸ ਦੌਰਾਨ, ਰਾਜ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਜਾਰੀ ਰਿਹਾ, ਜਿਸ ਕਾਰਨ ਤਿਰੂਵਨੰਤਪੁਰਮ, ਕੋਚੀ ਅਤੇ ਤ੍ਰਿਸੂਰ ਸਮੇਤ ਪ੍ਰਮੁੱਖ ਸ਼ਹਿਰਾਂ ਵਿਚ ਪਾਣੀ ਭਰ ਗਿਆ।
ਕੇਰਲ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਨੇ ਭਾਜਪਾ ਵਰਕਰਾਂ ਨੂੰ ਸਿਖਾਏ ਚੋਣ ਸਫਲਤਾ ਦੇ ਗੁਰ
ਕਿਹਾ, ਬੂਥ ਪੱਧਰ ’ਤੇ ਵੋਟਰਾਂ ’ਤੇ ਧਿਆਨ ਕੇਂਦਰਿਤ ਕਰੋ
Kochi Helicopter Crash: ਕੋਚੀ 'ਚ ਜਲ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ, ਇਕ ਅਫ਼ਸਰ ਦੀ ਹੋਈ ਮੌਤ
Kochi Helicopter Crash: ਇਕ ਪਾਇਲਟ ਦੀ ਹਾਲਤ ਨਾਜ਼ੁਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲ ਦੇ ਕੋਚੀ ਵਿਚ ਕੱਢਿਆ ਪੈਦਲ ਰੋਡ ਸ਼ੋਅ
ਰੋਡ ਸ਼ੋਅ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।
ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਕੋਚੀ ਹਵਾਈ ਅੱਡੇ 'ਤੇ 52.5 ਲੱਖ ਰੁਪਏ ਦਾ ਸੋਨਾ ਕੀਤਾ ਜ਼ਬਤ
ਸੋਨਾ ਦਾ ਭਾਰ 1,139 ਗ੍ਰਾਮ
ਵਰਦੀ 'ਚ ਛੁਪਾ ਕੇ ਸੋਨੇ ਦੀ ਤਸਕਰੀ ਕਰਨ ਦੇ ਦੋਸ਼ 'ਚ ਏਅਰ ਇੰਡੀਆ ਦਾ ਮੁਲਾਜ਼ਮ ਗ੍ਰਿਫਤਾਰ
ਮੁਲਜ਼ਮ ਕੋਲੋਂ 1.4 ਕਿਲੋ ਸੋਨਾ ਹੋਇਆ ਬਰਾਮਦ