Madhya Pradesh
ਮੱਧ ਪ੍ਰਦੇਸ਼: ਪਿਸ਼ਾਬ ਕਾਂਡ ਦੇ ਪੀੜਤ ਨੂੰ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਬੁਲਾਇਆ ਘਰ, ਪੈਰ ਧੋ ਕੇ ਮੰਗੀ ਮੁਆਫ਼ੀ
ਕਿਹਾ, ਹੁਣ ਤੋਂ ਤੁਸੀਂ ਮੇਰੇ ਦੋਸਤ ਹੋ
ਆਦਿਵਾਸੀ ਨੌਜਵਾਨ 'ਤੇ ਪਿਸ਼ਾਬ ਕਰਨ ਵਾਲੇ ‘ਭਾਜਪਾ ਵਰਕਰ’ ਵਿਰੁਧ ਕਾਰਵਾਈ, ਘਰ ’ਤੇ ਚੱਲਿਆ ਬੁਲਡੋਜ਼ਰ
NSA ਤਹਿਤ ਵੀ ਕੀਤੀ ਜਾ ਰਹੀ ਕਾਰਵਾਈ
ਆਦਿਵਾਸੀ ਨੌਜਵਾਨ 'ਤੇ ਪਿਸ਼ਾਬ ਕਰਨ ਵਾਲਾ ਮੁਲਜ਼ਮ ਕਾਬੂ, ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਕਾਰਵਾਈ ਸ਼ੁਰੂ
ਭਾਜਪਾ ਆਗੂ ਦਾ ਕਰੀਬੀ ਦਸਿਆ ਜਾ ਰਿਹੈ ਮੁਲਜ਼ਮ
ਮੱਧ ਪ੍ਰਦੇਸ਼ 'ਚ ਘੁੰਮਣ ਜਾ ਰਹੇ ਲੋਕਾਂ ਨਾਲ ਵਾਪਰਿਆ ਹਾਦਸਾ, ਪਲਟੀ ਕਾਰ
4 ਲੋਕਾਂ ਦੀ ਮੌਤ
MP: ਵਿਆਹ ਜਾ ਰਹੇ ਪ੍ਰਵਾਰ ਦਾ ਨਦੀ 'ਚ ਡਿੱਗਿਆ ਟਰੱਕ, 12 ਲੋਕਾਂ ਦੀ ਹੋਈ ਮੌਤ
ਮ੍ਰਿਤਕ 'ਚ 3 ਬੱਚਿਆਂ ਦੀਆਂ ਹਨ ਲਾਸ਼ਾਂ
MP 'ਚ ਇਨਸਾਨੀਅਤ ਸ਼ਰਮਸਾਰ, ਨੌਜਵਾਨ ਦੇ ਗਲੇ 'ਚ ਪਟਾ ਪਾ ਨੌਜਵਾਨ ਨੂੰ ਸੜਕ 'ਤੇ ਘੁੰਮਾਇਆ
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮਾਮਲੇ 'ਤੇ ਸਖ਼ਤ ਕਾਰਵਾਈ ਦੇ ਦਿਤੇ ਆਦੇਸ਼
... ਤੇ ਗ਼ਰੀਬ ਨੂੰ ਥੈਲੇ ’ਚ ਲਿਜਾਣੀ ਪਈ ਨਵਜੰਮੇ ਦੀ ਲਾਸ਼!
ਸਾਡੇ ਹਸਪਤਾਲ ’ਚ ਬੱਚੇ ਦੀ ਮੌਤ ਨਹੀਂ ਹੋਈ ਹੈ : ਸਿਹਤ ਵਿਭਾਗ
ਭੋਪਾਲ ਦੇ 'ਸਤਪੁੜਾ ਭਵਨ' 'ਚ ਲੱਗੀ ਅੱਗ, ਹਵਾਈ ਫ਼ੌਜ ਦੀ ਮਦਦ ਨਾਲ ਪਾਇਆ ਗਿਆ ਕਾਬੂ
ਅੱਗ ਨੂੰ ਬੁਝਾਉਣ ਲਈ ਭਾਰਤੀ ਹਵਾਈ ਫ਼ੌਜ ਅਤੇ ਸਥਾਨਕ ਅਧਿਕਾਰੀਆਂ ਨੇ ਮਿਲ ਕੇ ਕਰੀਬ 14 ਘੰਟੇ ਦਾ ਲੰਬਾ ਆਪਰੇਸ਼ਨ ਚਲਾਇਆ
ਵਿਆਹ ਵਾਲੇ ਘਰ ਵਿਛੇ ਸੱਥਰ, ਹੋਇਆ ਧਮਾਕਾ, ਤਿੰਨ ਬੱਚਿਆਂ ਦੀ ਹੋਈ ਮੌਤ
4 ਲੋਕ ਗੰਭੀਰ ਜਖ਼ਮੀ
ਜ਼ਿੰਦਗੀ ਦੀ ਜੰਗ ਹਾਰੀ ਬੋਰਵੈੱਲ 'ਚ ਡਿੱਗੀ 3 ਸਾਲਾ ਮਾਸੂਮ, ਕਰੀਬ 52 ਘੰਟਿਆਂ ਬਾਅਦ ਬੱਚੀ ਨੂੰ ਕੱਢਿਆ ਬਾਹਰ
ਖੇਡਦੇ-ਖੇਡਦੇ ਬੋਰਵੈੱਲ 'ਚ ਡਿੱਗ ਗਈ ਸੀ ਮਾਸੂਮ ਬੱਚੀ