Madhya Pradesh
ਬੀਮਾਰ ਪਿਓ ਨੂੰ ਮੋਢੇ 'ਤੇ ਚੁੱਕਣ ਲਈ ਮਜਬੂਰ ਧੀ, ਇਲਾਜ ਲਈ ਦਰ-ਦਰ ਦੀਆਂ ਖਾ ਰਹੀ ਠੋਕਰਾਂ
ਮੱਧ ਪ੍ਰਦੇਸ਼ 'ਚ ਪ੍ਰਸ਼ਾਸਨਿਕ ਵਿਭਾਗ ਦੀ ਲਾਪਰਵਾਹੀ ਆਈ ਸਾਹਮਣੇ
ਸੱਤ ਸਾਲ ਦੀ ਬੱਚੀ ਨੇ ਖੇਡ-ਖੇਡ 'ਚ ਸਾੜੀ ਨਾਲ ਲੈ ਲਿਆ ਫ਼ਾਹਾ
ਬੱਚੀ ਘਰ ਦੇ ਬਾਹਰ ਖੇਡ ਰਹੀ ਸੀ ਅਤੇ ਉਸ ਦੀ ਮਾਂ ਅੰਦਰ ਕੰਮ ਕਰ ਰਹੀ ਸੀ
ਮੌਤ ਤੋਂ ਬਾਅਦ ਦਿੱਤੀ ਨਵੀਂ ਜ਼ਿੰਦਗੀ: ਫ਼ੌਜੀ ਦੀ ਛਾਤੀ ’ਚ ਧੜਕੇਗਾ ਸਬਜ਼ੀ ਕਾਰੋਬਾਰੀ ਦਾ ਦਿਲ
ਇਹ ਦਿਲ ਦੀ ਗੰਭੀਰ ਬਿਮਾਰੀ ਤੋਂ ਪੀੜਤ ਫੌਜੀ ਦੇ ਸਰੀਰ ਵਿਚ ਟਰਾਂਸਪਲਾਂਟ ਕੀਤਾ ਜਾਵੇਗਾ।
ਬੱਚਿਆਂ ਦੀ ਬੀਮਾਰੀ ਤੋਂ ਪ੍ਰੇਸ਼ਾਨ ਭਾਜਪਾ ਆਗੂ ਨੇ ਪਰਿਵਾਰ ਸਮੇਤ ਨਿਗਲਿਆ ਜ਼ਹਿਰ
ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਫੇਸਬੁੱਕ 'ਤੇ ਭਾਵੁਕ ਪੋਸਟ ਵੀ ਪਾਈ ਸੀ।
"ਭਾਜਪਾ 'ਚ ਆ ਜਾਓ, ਨਹੀਂ ਤਾਂ ਬੁਲਡੋਜ਼ਰ ਤਿਆਰ ਹਨ" - ਭਾਜਪਾ ਮੰਤਰੀ ਦੀ ਕਾਂਗਰਸੀਆਂ ਨੂੰ ਚਿਤਾਵਨੀ
ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਛਿੜਿਆ ਵਿਵਾਦ
ਫ਼ੋਨ ਕਾਲ ਅਤੇ ਐਸ.ਐਮ.ਐਸ. ਰਾਹੀਂ ਤਿੰਨ ਤਲਾਕ ਦੇਣ 'ਤੇ ਪਤੀ ਖ਼ਿਲਾਫ਼ ਮਾਮਲਾ ਦਰਜ
ਔਰਤ ਦਾ ਤੀਜਾ ਵਿਆਹ ਹੈ, ਜਿਸ ਨੇ ਵਿਅਕਤੀ 'ਤੇ ਝੂਠ ਬੋਲ ਕੇ ਵਿਆਹ ਕਰਵਾਉਣ ਦਾ ਦੋਸ਼ ਲਾਇਆ
ਕੰਧ ਡਿੱਗਣ ਨਾਲ ਦੋ ਮਜ਼ਦੂਰਾਂ ਦੀ ਹੋਈ ਮੌਤ, ਇਕ ਜ਼ਖਮੀ
ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ
ਲਿਫ਼ਟ ਦੇਣ ਵਾਲੇ ਨੇ 90 ਸਾਲਾ ਬਜ਼ੁਰਗ ਔਰਤ ਨਾਲ ਕੀਤਾ ਬਲਾਤਕਾਰ
ਔਰਤ ਹਸਪਤਾਲ ਵਿੱਚ ਭਰਤੀ, ਮੁਲਜ਼ਮ ਦੀ ਭਾਲ਼ ਜਾਰੀ
ਆਰਥਿਕ ਤੰਗੀ ਕਾਰਨ ਇੱਕੋ ਪਰਿਵਾਰ ਦੇ 6 ਮੈਂਬਰਾਂ ਨੇ ਪੀਤਾ ਜ਼ਹਿਰ
ਸਾਰੇ ਹਸਪਤਾਲ 'ਚ ਭਰਤੀ, ਹਾਲਤ ਖ਼ਤਰੇ ਤੋਂ ਬਾਹਰ
ਪਰਵਾਸੀ ਭਾਰਤੀ ਦਿਵਸ ਸੰਮੇਲਨ - ਸੁੱਕੇ ਘਾਹ ਨੂੰ 'ਹਰਾ ਰੰਗ' ਕਰਨ ਦੇ ਵੀਡੀਓ 'ਤੇ ਕਾਂਗਰਸ ਨੇ ਘੇਰੀ ਭਾਜਪਾ
ਸੋਮਵਾਰ ਨੂੰ ਇੰਦੌਰ 'ਚ 17ਵੇਂ ਪਰਵਾਸੀ ਭਾਰਤੀ ਦਿਵਸ ਸੰਮੇਲਨ 'ਚ ਆਉਣਾ ਸੀ ਪ੍ਰਧਾਨ ਮੰਤਰੀ ਮੋਦੀ ਨੇ