Madhya Pradesh
ਕਰੋਨਾ ਪੌਜਟਿਵ ਦੋ ਨਰਸਾਂ ਕਰ ਰਹੀਆਂ ਸਨ ਡਿਊਟੀ, ਗਰਭਵਤੀ ਮਹਿਲਾ ਦੀ ਡਲਿਵਰੀ ਵੀ ਕਰਵਾਈ
ਮੱਧ ਪ੍ਰਦੇਸ਼ ਵਿਚ ਕਰੋਨਾ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਦਾ ਅੰਕੜਾ 650 ਨੂੰ ਪਾਰ ਕਰ ਚੁੱਕ ਹੈ ਅਤੇ ਇਥੇ ਇਸ ਵਾਇਰਸ ਨਾਲ 36 ਲੋਕਾਂ ਦੀ ਮੌਤ ਹੋ ਚੁੱਕੀ ਹੈ
ਮਾਸਕ ਦਾ ਮਜ਼ਾਕ ਉਡਾਉਣ ਵਾਲੇ ਟਿਕ ਟਾਕ ਸਟਾਰ ਨੂੰ ਹੋਇਆ ਕੋਰੋਨਾ
ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦਾ ਰਹਿਣ ਵਾਲਾ ਟਿਕ ਟਾਕ ਸਟਾਰ ਸਮੀਰ ਖ਼ਾਨ ਕੋਰੋਨਾ ਪਾਜ਼ਿਟਿਵ ਪਾਇਆ ਗਿਆ।
ਇੰਦੌਰ ਵਿਚ ਡਾਕਟਰ ਦੀ ਮੌਤ, ਇਲਾਜ ਕਰਾਉਣ ਵਾਲਿਆਂ ਦੀ ਭਾਲ ਸ਼ੁਰੂ
ਕੋਰੋਨਾ ਵਾਇਰਸ ਦੀ ਲਾਗ ਕਾਰਨ ਇਥੋਂ ਦੇ 62 ਸਾਲਾ ਡਾਕਟਰ ਦੀ ਵੀਰਵਾਰ ਸਵੇਰੇ ਮੌਤ ਹੋ ਗਈ ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਉਨ੍ਹਾਂ ਮਰੀਜ਼ਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ
ਕਮਲਨਾਥ ਨੇ ਸਰਕਾਰ ਨੂੰ ਲਿਖੀ ਚਿੱਠੀ, ‘ਸਰਕਾਰ ਕਰਮਚਾਰੀਆਂ ਤੋਂ ਬਦਲਾ ਕਿਉਂ ਲੈ ਰਹੀ ਹੈ?’
ਮੱਧ ਪ੍ਰਦੇਸ਼ ਵਿਚ ਮਹਿੰਗਾਈ ਭੱਤੇ ‘ਤੇ ਰੋਕ ਦੇ ਫੈਸਲੇ ਦਾ ਮਾਮਲਾ ਭਖਦਾ ਜਾ ਰਿਹਾ ਹੈ।
ਧੀ ਡੀਐਸਪੀ ਤੇ ਪਿਤਾ ਸਬ- ਇੰਸਪੈਕਟਰ, ਇਕ ਹੀ ਥਾਣੇ ਵਿਚ ਦੇ ਰਹੇ ਨੇ ਡਿਊਟੀ
ਮੱਧ ਪ੍ਰਦੇਸ਼ ਵਿਚ ਪਿਤਾ ਅਤੇ ਧੀ ਇਕੋ ਥਾਣੇ ਵਿਚ ਇਕੱਠੇ ਕੰਮ ਕਰ ਰਹੇ ਹਨ।
ਫਲੋਰ ਟੈਸਟ ਤੋਂ ਪਹਿਲਾਂ ਹੀ ਅਸਤੀਫ਼ੇ ਦਾ ਐਲਾਨ ਕਰ ਸਕਦੇ ਹਨ ਕਮਲਨਾਥ
ਦਿਗਵਿਜੈ ਸਿੰਘ ਬੋਲੇ, ‘ਸਰਕਾਰ ਕੋਲ ਬਹੁਮਤ ਦਾ ਅੰਕੜਾ ਨਹੀਂ’
ਸਿੰਧੀਆ ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ
ਇਸ ਤੋਂ ਪਹਿਲਾਂ ਸਿੰਧੀਆ ਨੇ ਭਾਜਪਾ ਆਗੂਆਂ ਨਾਲ ਨਰੋਤਮ ਮਿਸ਼ਰਾ...
ਦਿਗਵਿਜੇ ਨੇ ਸਿੰਧੀਆ ਦੀ ਭਾਜਪਾ 'ਚ ਸੁਰੱਖਿਆ ਲਈ ਭਗਵਾਨ ਅੱਗੇ ਕੀਤੀ ਕਾਮਨਾ!
ਗਾਂਧੀ ਪਰਵਾਰ ਨੇ ਹਮੇਸ਼ਾ ਸਿੰਧੀਆ ਤੇ ਪਰਵਾਰ ਦਾ ਸਨਮਾਨ ਕੀਤਾ
‘ਸਾਡੇ ਕੋਲ ਬਹੁਮਤ ਹੈ, ਸਦਨ ਵਿਚ ਸਾਬਿਤ ਕਰਾਂਗੇ’- ਕਮਲਨਾਥ
ਮੱਧ ਪ੍ਰਦੇਸ਼ ਵਿਚ ਸਿਆਸੀ ਹੜਕੰਪ ਦੇ ਵਿਚਕਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਕਿਹਾ ਹੈ ਕਿ ਸਾਡੇ ਕੋਲ ਬਹੁਮਤ ਹੈ ਅਤੇ ਅਸੀਂ ਸਦਨ ਵਿਚ ਇਸ ਨੂੰ ਸਾਬਤ ਕਰਾਂਗੇ।
23 ਸਾਲਾ ਔਰਤ ਨੇ 35 ਮਿੰਟ ‘ਚ ਦਿੱਤਾ 6 ਬੱਚਿਆਂ ਨੂੰ ਜਨਮ, ਡਾਕਟਰਾਂ ਦੇ ਉੱਡੇ ਹੋਸ਼
ਜਨਮ ਤੋਂ ਬਾਅਦ 2 ਬੱਚਿਆਂ ਦੀ ਮੌਤ