Madhya Pradesh
2 ਕਾਰਾਂ ‘ਤੇ ਸਵਾਰੀ ਪਈ ਭਾਰੀ, ਸਬ ਇੰਸਪੈਕਟਰ ਦੇ ਸਟੰਟ ‘ਤੇ ਐਸ ਪੀ ਨੇ ਲਿਆ ਐਕਸ਼ਨ
ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਦਾ ਰੁਝਾਨ ਇਸ ਸਮੇਂ ਲੋਕਾਂ ਦੇ ਸਿਰਾਂ ‘ਤੇ ਚੜ ਕੇ ਬੋਲ ਰਿਹਾ ਹੈ
Lockdown 3.0 ਚ ਪਹਿਲਾ ਵਿਆਹ, ਸੈਨੀਟਾਈਜ਼ਰ ਨਾਲ ਹੋਇਆ ਬਰਾਤੀਆਂ ਦਾ ਸੁਆਗਤ, Paytm ਰਾਹੀਂ ਦਿੱਤਾ ਸ਼ਗਨ
ਦੇਸ਼ ਵਿਚ ਲੌਕਡਾਊਨ ਦਾ ਤੀਜਾ ਪੜਾਅ ਸ਼ੁਰੂ ਹੋ ਚੁੱਕਾ ਹੈ ਅਜਿਹੇ ਵਿਚ ਭੋਪਾਲ ਵਿਚ ਇਕ ਵਿਅਹ ਹੋਇਆ ਜਿਸ ਵਿਚ ਬਿਨਾ ਕਿਸੇ ਬੈਂਡ-ਵਾਜੇ ਅਤੇ ਇਕੱਠ ਕੀਤੇ ਵਿਆਹ ਕੀਤਾ ਗਿਆ।
ਕੋਰੋਨਾ ਵਾਇਰਸ ਕਰ ਕੇ ਭੋਪਾਲ 'ਚ ਮਰਨ ਵਾਲਿਆਂ 'ਚ ਜ਼ਿਆਦਾਤਰ ਗੈਸ ਪੀੜਤ
ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਕੋਰੋਨਾ ਵਾਇਰਸ ਨੇ ਸੱਭ ਤੋਂ ਜ਼ਿਆਦਾ ਭੋਪਾਲ ਗੈਸ ਤ੍ਰਾਸਦੀ ਪੀੜਤਾਂ ਨੂੰ ਪ੍ਰਭਾਵਤ ਕੀਤਾ ਹੈ ਅਤੇ ਇਕ ਸੰਗਠਨ ਨੇ ਦਾਅਵਾ ਕੀਤਾ ਹੈ
ਲਾਕਡਾਊਨ ਦੇ ਚਲਦੇ ਨਹੀਂ ਮਿਲੇ ਖ਼ਰੀਦਦਾਰ, ਕਿਸਾਨ ਨੇ ਸੜਕ ਤੇ ਸੁੱਟੀ 24 ਲੱਖ ਰੁਪਏ ਦੀ ਸ਼ਿਮਲਾ ਮਿਰਚ
ਕੋਰੋਨਾ ਵਾਇਰਸ ਦੇ ਵੱਧ ਰਹੇ ਸੰਕਰਮਣ ਨੂੰ ਰੋਕਣ ਲਈ ਲਾਕਡਾਉਨ ਪੂਰੇ ਦੇਸ਼ ਵਿੱਚ ਲਾਗੂ ਕੀਤਾ ਗਿਆ ਹੈ।
ਸੀਮੇਂਟ ਮਿਕਸਰ ਟਰੱਕ 'ਚ ਲੁਕ ਕੇ ਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼ ਜਾ ਰਹੇ 18 ਪ੍ਰਵਾਸੀ ਮਜ਼ਦੂਰ ਫੜੇ
ਸੀਮੇਂਟ-ਬਜਰੀ ਮਿਕਸਰ ਵਾਲੀ ਗੱਡੀ 'ਚ ਲੁਕ ਕੇ ਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼ ਜਾ ਰਹੇ 14 ਪ੍ਰਵਾਸੀ ਮਜ਼ਦੂਰਾਂ ਸਮੇਤ
ਲੌਕਡਾਊਨ: ਪੁਲਿਸ ਨਾਲ ਬਹਿਸ ਕਰਨ 'ਤੇ ਸਾਬਕਾ ਮੰਤਰੀ ਨੇ ਅਪਣੇ ਲੜਕੇ ਨੂੰ ਦਿੱਤੀ ਕੂੜਾ ਚੁੱਕਣ ਦੀ ਸਜ਼ਾ
ਸਾਬਕਾ ਖੁਰਾਕ ਅਤੇ ਸਪਲਾਈ ਮੰਤਰੀ ਪ੍ਰਦਿਯੂਮਨ ਸਿੰਘ ਤੋਮਰ ਦੇ ਪੁੱਤਰ ਨੇ ਡਿਊਟੀ ਕਰ ਰਹੇ ਪੁਲਿਸ ਜਵਾਨਾਂ ਨੂੰ ਸੜਕ 'ਤੇ ਧਮਕਾਇਆ।
ਇੰਦੌਰ 'ਚ ਕਰੋਨਾ ਨੇ ਮਚਾਈ ਹਾਹਾਕਾਰ, ਹੁਣ ਤੱਕ 74 ਮੌਤਾਂ, ਮਰੀਜ਼ਾਂ ਦੀ ਗਿਣਤੀ 1500 ਤੋਂ ਪਾਰ
ਦੇਸ਼ ਵਿਚ ਕਰੋਨਾ ਵਾਇਰਸ ਦਾ ਪ੍ਰਭਾਵ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ। ਆਏ ਦਿਨ ਦੇਸ਼ ਦੀਆਂ ਵੱਖ-ਵੱਖ ਥਾਵਾਂ ਤੋਂ ਕਰੋਨਾ ਪੌਜਟਿਵ ਕੇਸਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ
ਮੱਧ ਪ੍ਰਦੇਸ਼ ’ਚ ਸਿਹਤ ਵਿਭਾਗ ਦੀ ਟੀਮ ’ਤੇ ਹਮਲਾ
ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਜ਼ਿਲ੍ਹੇ ਦੀ ਗ੍ਰਾਮ ਪੰਚਾਇਤ ਨਾਰਗੁੜਾ ’ਚ ਸਿਹਤ ਵਿਭਾਗ ਦੀ ਟੀਮ ’ਤੇ ਇਕ ਨੌਜਵਾਨ ਨੇ ਹਮਲਾ ਕਰ ਦਿਤਾ। ਨੌਜਵਾਨ ਨੇ ਕੁੱਟਮਾਰ ਮਗਰੋਂ ਏਐੱਨਐੱਮ
300 KM ਦੂਰ ਫਰਜ਼ ਨਿਭਾਅ ਰਿਹਾ ਸੀ ਡਾਕਟਰ, ਘਰ 'ਚ 15 ਮਹੀਨੇ ਦੀ ਬੇਟੀ ਦੀ ਹੋਈ ਮੌਤ
ਕਰੋਨਾ ਵਾਇਰਸ ਨੂੰ ਠੱਲ ਪਾਉਂਣ ਦੇ ਲਈ ਡਾਕਟਰ ਅਤੇ ਪੁਲਿਸ ਕਰਮਚਾਰੀ ਆਪਣੇ ਪਰਿਵਾਰ ਦੀ ਪ੍ਰਵਾਹ ਕੀਤੇ ਬਿਨਾ ਦਿਨ-ਰਾਤ ਕੰਮ ਕਰਨ ਲੱਗੇ ਹੋਏ ਹਨ
ਫੈਕਟ ਚੈਕ :ਜਾਨ ਤਲੀ ਤੇ ਰੱਖ ਕੇ ਕੰਮ ਕਰਨ ਵਾਲੇ ਕੋਰੋਨਾ ਯੋਧਿਆਂ ਤੇ ਹਮਲਾ
ਮੱਧ ਪ੍ਰਦੇਸ਼ ਦੇ ਦੇਵਾਸ ਸ਼ਹਿਰ ਵਿਚ ਸ਼ੁੱਕਰਵਾਰ ਨੂੰ ਸਵੱਛਤਾ ਕਰਮਚਾਰੀਆਂ ਤੇ ਸਥਾਨਕ ਲੋਕਾਂ ਦੀ ਭੀੜ ਨੇ ਹਮਲਾ ਕਰ ਦਿੱਤਾ।