Mumbai (Bombay)
ਸ਼ਕਤੀ ਕਪੂਰ ਨੇ ਪ੍ਰਵਾਸੀਆਂ ਨੂੰ ਸਮਰਪਿਤ ਕੀਤਾ ਇਕ ਗੀਤ, ਸੁਣ ਕੇ ਨਿਕਲ ਜਾਣਗੇ ਹੰਝੂ
ਕੋਰੋਨਾ ਵਾਇਰਸ ਦੇ ਖਤਰੇ ਕਾਰਨ ਦੇਸ਼ ਵਿਚ 24 ਮਾਰਚ ਤੋਂ Lockdown ਚੱਲ ਰਿਹਾ ਹੈ
ਵਾਧੇ ਦੇ ਨਾਲ ਖੁੱਲ੍ਹਿਆ ਸ਼ੇਅਰ ਬਜ਼ਾਰ, ਸੈਂਸੈਕਸ 30900 ਅਤੇ ਨਿਫਟੀ 9100 ਤੋਂ ਉੱਪਰ
ਘਰੇਲੂ ਸਟਾਕ ਮਾਰਕੀਟ ਦੀ ਅੱਜ ਹਰੇ ਨਿਸ਼ਾਨ ਨਾਲ ਸ਼ੁਰੂਆਤ ਹੋਈ ਹੈ
ਸ਼ਾਹਰੁਖ ਖਾਨ ਨੂੰ ਆਪਣੇ ਇਸ ਆਈਕੋਨਿਕ ਸਟਾਈਲ ਤੋਂ ਲਗਦਾ ਹੈ ਸਭ ਤੋਂ ਜ਼ਿਆਦਾ ਡਰ
ਬਾਲੀਵੁੱਡ ਦੇ ਰੋਮਾਂਸ ਕਿੰਗ ਸ਼ਾਹਰੁਖ ਖਾਨ ਜਦੋਂ ਆਪਣੀਆਂ ਬਾਹਾਂ ਫੈਲਾਉਂਦੇ ਹਨ, ਤਾਂ ਹਰ ਕੋਈ ਉਸ ਦੇ ਅੰਦਾਜ਼ ਦਾ ਕਾਇਲ ਹੋ ਜਾਂਦਾ ਹੈ
ਵਾਧੇ ਦੇ ਨਾਲ ਖੁੱਲ੍ਹਿਆ ਸ਼ੇਅਰ ਬਜ਼ਾਰ, ਸੈਂਸੈਕਸ 290 ਅੰਕ ਚੜ੍ਹ ਕੇ 30,486 ‘ਤੇ ਖੁੱਲ੍ਹਿਆ
ਨਿਫਟੀ 10.05 ਅੰਕਾਂ ਦੇ ਵਾਧੇ ਨਾਲ 8,889.15 'ਤੇ ਖੁੱਲ੍ਹਿਆ
ਮਹਾਰਾਸ਼ਟਰ ’ਚ ਤਾਲਾਬੰਦੀ ਦੀ ਉਲੰਘਣਾ ਦੇ 1.10 ਲੱਖ ਮਾਮਲੇ ਦਰਜ
ਕੋਰੋਨਾ ਮਹਾਂਮਾਰੀ ਕਾਰਨ ਲਾਗੂ ਤਾਲਾਬੰਦੀ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮਹਾਰਾਸ਼ਟਰ ਵਿਚ ਹੁਣ ਤਕ 1.10 ਲੱਖ ਮਾਮਲੇ
ਸੈਂਸੈਕਸ 421 ਅੰਕ ਦੇ ਵਾਧੇ ਨਾਲ ਖੁੱਲ੍ਹਿਆ, ਨਿਫਟੀ 8,961 'ਤੇ ਖੁੱਲ੍ਹਿਆ
ਭਾਰਤੀ ਏਅਰਟੈਲ ਦੇ ਸ਼ੇਅਰਾਂ ਵਿਚ 5% ਦੀ ਤੇਜ਼ੀ
ਹਵਾਈ ਯਾਤਰਾ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਵੱਡੀ ਖਬਰ, ਇਸ ਮਹੀਨੇ ਤੋਂ ਬੁਕਿੰਗ ਸ਼ੁਰੂ
ਦੇਸ਼ ਵਿਆਪੀ Lockdown ਕਾਰਨ ਵਪਾਰਕ ਉਡਾਣ ਸੇਵਾਵਾਂ 31 ਮਈ ਤੱਕ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਹਨ
ਸ਼ੇਅਰ ਬਜ਼ਾਰ ਨੂੰ ਰਾਸ ਨਹੀਂ ਆਇਆ ਰਾਹਤ ਪੈਕੇਜ! BSE ਸੈਂਸੈਕਸ 229 ਅੰਕ ਟੁੱਟਿਆ
ਪੂਰੇ ਰਾਹਤ ਪੈਕੇਜ ਦੇ ਐਲਾਨ ਤੋਂ ਬਾਅਦ ਅੱਜ ਖੁੱਲ੍ਹਿਆ ਸਟਾਕ ਮਾਰਕੀਟ
Salman Khan ਦੇ ਨਾਮ 'ਤੇ ਧੋਖਾਧੜੀ ਕਰਨ ਵਾਲੀ ਲੜਕੀ ਖਿਲਾਫ ਸ਼ਿਕਾਇਤ ਦਰਜ
ਅਦਾਕਾਰ ਨੇ ਲਗਾਏ ਗੰਭੀਰ ਦੋਸ਼
Lockdown 'ਚ ਸ਼ੂਟਿੰਗ ਸੀ ਬੰਦ, ਵਿੱਤੀ ਸੰਕਟ ਅਤੇ ਤਣਾਅ 'ਚ ਅਦਾਕਾਰ ਨੇ ਕੀਤੀ ਖ਼ੁਦਕੁਸ਼ੀ
ਮੁੰਬਈ ਦੀ ਟੀਵੀ ਦੁਨੀਆ ਤੋਂ ਇਕ ਹੋਰ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ