Mumbai (Bombay)
ਆਰਥਕ ਅਤੇ ਮਾਨਸਿਕ ਪ੍ਰੇਸ਼ਾਨੀ ਨਾਲ ਜੂਝ ਰਹੇ ਨੇ ਟੀ.ਵੀ. ਕਲਾਕਾਰ
ਦੋ ਮਹੀਨਿਆਂ ਤੋਂ ਦੇਸ਼ ਅੰਦਰ ਚਲ ਰਹੀ ਤਾਲਾਬੰਦੀ ਦੇ ਅਸਰ ਤੋਂ ਟੈਲੀਵਿਜ਼ਨ ਕਲਾਕਾਰ ਵੀ ਬੱਚ ਨਹੀਂ ਸਕੇ।
ਸ਼ਾਹਰੁਖ ਖਾਨ ਨੇ ਆਪਣੀ ਦੋਸਤ ਫਰਾਹ ਖਾਨ ਦੇ ਪਤੀ ਨੂੰ ਮਾਰਿਆ ਥੱਪੜ? ਜਾਣੋ ਕੀ ਸੀ ਮਾਮਲਾ
ਬਾਲੀਵੁੱਡ ਫਿਲਮ ਇੰਡਸਟਰੀ 'ਚ ਅਜਿਹੀਆਂ ਕਈ ਕਹਾਣੀਆਂ ਹਨ
ਦੋ ਮਹੀਨਿਆਂ ਬਾਅਦ ਟੀਵੀ ਸੀਰੀਅਲਾਂ ਦੀ ਸ਼ੂਟਿੰਗ ਸ਼ੁਰੂ, ਫਿਲਮਾਂ ਲਈ ਵੀ ਦਿੱਤੀ ਆਗਿਆ
ਮੁੰਬਈ ਤੋਂ ਬਾਅਦ ਹੁਣ ਹੈਦਰਾਬਾਦ ਵਿਚ ਫਿਲਮਾਂ ਦੀ ਸ਼ੂਟਿੰਗ ਲਈ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਇਜਾਜ਼ਤ ਦੇ ਦਿੱਤੀ ਹੈ
ਮਸ਼ਹੂਰ ਅਦਾਕਾਰ ਕਿਰਨ ਕੁਮਾਰ ਨਿਕਲੇ ਕੋਰੋਨਾ ਪਾਜ਼ਿਟੀਵ, 10 ਦਿਨਾਂ ਤੋਂ ਕਰ ਰਹੇ ਹਨ ਇਹ ਕੰਮ
ਦੇਸ਼ ਵਿਚ ਕੋਰੋਨਾ ਵਾਇਰਸ ਦੀ ਤਬਾਹੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ
ਮਹਾਰਾਸ਼ਟਰ ਸਰਕਾਰ ਨੇ 25 ਮਈ ਤੋਂ ਹਵਾਈ ਸੇਵਾ ਸ਼ੁਰੂ ਕਰਨ ਲਈ ਖੜੇ ਕੀਤੇ ਹੱਥ
'ਜਨਤਕ ਟ੍ਰਾਂਸਪੋਰਟ ਅਤੇ ਟੈਕਸੀਆਂ' ਤੇ ਪਾਬੰਦੀ, ਯਾਤਰੀਆਂ ਨੂੰ ਹੋਵੇਗੀ ਪਰੇਸ਼ਾਨੀ
Indiabulls ਨੇ PMCARES ਵਿਚ ਦਾਨ ਕੀਤੇ 21 ਕਰੋੜ ਫਿਰ 2000 ਕਰਮਚਾਰੀਆਂ ਤੋਂ ਮੰਗਿਆ ਅਸਤੀਫ਼ਾ
ਇੰਡੀਆਬੁਲਸ ਗਰੁੱਪ ਨੇ ਅਪਣੇ ਕਰੀਬ 2000 ਕਰਮਚਾਰੀਆਂ ਨੂੰ ਅਸਤੀਫਾ ਦੇਣ ਲਈ ਕਿਹਾ ਹੈ।
ਬੋਨੀ ਕਪੂਰ ਦੇ ਘਰ ‘ਚ 2 ਹੋਰ ਲੋਕ ਕੋਰੋਨਾ ਪਾਜ਼ੀਟਿਵ, ਜਾਨ੍ਹਵੀ,ਖੁਸ਼ੀ, ਬੋਨੀ ਦੀ ਰਿਪੋਰਟ ਨੈਗੇਟਿਵ!
ਦੋ ਹਾਊਸ ਹੈਲਪਰ ਨਿਕਲੇ ਕੋਰੋਨਾ ਪਾਜ਼ੀਟਿਵ
ਕੋਰੋਨਾ ਪੀੜਤ ਨੂੰ ਨਹੀਂ ਮਿਲੀ ਐਂਬੂਲੈਂਸ, 3KM ਪੈਦਲ ਚੱਲ ਕੇ ਪਹੁੰਚੀ ਹਸਪਤਾਲ
16 ਘੰਟੇ ਤੋਂ ਮੰਗ ਰਿਹਾ ਸੀ ਐਂਬੂਲੈਂਸ, ਨਾ ਮਿਲਣ 'ਤੇ ਚੱਲਿਆ ਪੈਦਲ
ਗੁਲਾਬੋ-ਸੀਤਾਬੋ ਦਾ ਟ੍ਰੇਲਰ ਕੱਲ ਰਿਲੀਜ਼ ਹੋਣ ਜਾ ਰਿਹਾ ਹੈ, ਅਮਿਤਾਭ-ਆਯੁਸ਼ਮਾਨ ਨੇ ਐਲਾਨ ਕੀਤਾ
ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਅਤੇ ਆਯੁਸ਼ਮਾਨ ਖੁਰਾਣਾ ਸਟਾਰਰ ਫਿਲਮ ਗੁਲਾਬੋ ਸੀਤਾਬੋ 12 ਜੂਨ ਨੂੰ ਅਮੇਜ਼ਨ ਪ੍ਰਾਈਮ 'ਤੇ ਰਿਲੀਜ਼ ਹੋਣ ਜਾ ਰਹੀ ਹੈ
‘ਪਤਾਲ ਲੋਕ’ ‘ਚ ਜਾਤੀ ਸੂਚਕ ਸ਼ਬਦ ਨੂੰ ਲੈਕੇ ਮਚੀ ਤਰਥੱਲੀ,Anushka Sharma ਨੂੰ ਭੇਜਿਆ Legal Notice
ਵੈੱਬ ਸੀਰੀਜ਼ ਪਤਾਲ ਲੋਕ ਨੂੰ ਰਿਲੀਜ਼ ਹੋਏ ਕੁਝ ਹੀ ਦਿਨ ਹੋਏ ਹਨ