Mumbai (Bombay)
Fake Death Certificate : ਪਰਿਵਾਰ ਨੇ ਮਹਿਲਾ ਦਾ ਜਾਅਲੀ 'ਮੌਤ ਸਰਟੀਫਿਕੇਟ' ਬਣਾ ਕੇ ਬੀਮਾ ਕੰਪਨੀ ਤੋਂ ਵਸੂਲੇ 70 ਲੱਖ ਰੁਪਏ
ਪੁਲੀਸ ਨੇ ਡਾਕਟਰ ਸਮੇਤ 4 ਲੋਕਾਂ ਖ਼ਿਲਾਫ਼ ਦਰਜ ਕੀਤਾ ਕੇਸ , ਚਾਰੋਂ ਮੁਲਜ਼ਮ ਫਰਾਰ
Bombay High Court : ਮੁੰਬਈ ’ਚ ਯਾਤਰੀ ਲੋਕਲ ਟਰੇਨਾਂ 'ਚ ਜਾਨਵਰਾਂ ਦੀ ਤਰ੍ਹਾਂ ਕਰ ਰਹੇ ਸਫ਼ਰ, ਬੇਹੱਦ ਸ਼ਰਮਨਾਕ- ਹਾਈਕੋਰਟ
Bombay High Court : ਜਨਹਿਤ ਪਟੀਸ਼ਨ 'ਤੇ ਸੁਣਵਾਈ ਬੰਬੇ ਹਾਈਕੋਰਟ 'ਚ ਹੋਈ ਸੁਣਵਾਈ
Finger in ice cream: DNA ਜਾਂਚ ਵਿਚ ਖੁਲਾਸਾ; ਆਈਸਕ੍ਰੀਮ ਵਿਚ ਮਿਲੀ ਉਂਗਲੀ ਦਾ ਹਿੱਸਾ ਫੈਕਟਰੀ ਦੇ ਕਰਮਚਾਰੀ ਦਾ ਸੀ
ਉਂਗਲੀ ਦਾ ਹਿੱਸਾ ਪੁਣੇ ਦੇ ਇੰਦਾਪੁਰ ਵਿਚ ਇਕ ਆਈਸਕ੍ਰੀਮ ਫੈਕਟਰੀ ਦੇ ਇਕ ਕਰਮਚਾਰੀ ਦਾ ਸੀ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
Bombay High court : ਹਾਈਕੋਰਟ ਨੇ ਮੁੰਬਈ ਕਾਲਜ ਦੇ ਹਿਜਾਬ 'ਤੇ ਪਾਬੰਦੀ ਦੇ ਫੈਸਲੇ 'ਚ ਦਖ਼ਲ ਦੇਣ ਤੋਂ ਕੀਤਾ ਇਨਕਾਰ ! ਜਾਣੋ ਕੀ ਹੈ ਮਾਮਲਾ
Bombay High court : ਵਿਦਿਆਰਥਣਾਂ ਦੁਆਰਾ ਦਾਇਰ ਪਟੀਸ਼ਨ ਨੂੰ ਕੀਤਾ ਖਾਰਜ
Sonakshi Sinha-Zaheer Iqbal Marriage : ਵਿਆਹ ਦੇ ਬੰਧਨ 'ਚ ਬੱਝੇ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ, ਤਸਵੀਰਾਂ ਆਈਆਂ ਸਾਹਮਣੇ
ਦੋਵਾਂ ਨੇ 23 ਜੂਨ ਦੀ ਸ਼ਾਮ ਨੂੰ ਅਦਾਕਾਰਾ ਦੇ ਬਾਂਦਰਾ ਸਥਿਤ ਘਰ 'ਚ ਰਜਿਸਟਰਡ ਵਿਆਹ ਕਰਵਾਇਆ ਹੈ
ਮੁੰਬਈ 'ਤੇ ਅੱਤਵਾਦੀ ਹਮਲਾ ਸਹੀ ਸੀ, ਮੈਂ ਉੱਥੇ ਹੀਰੋਇਨ ਨਹੀਂ ਬਣ ਸਕੀ; ਕੇਰਲ ਦੀ ਲੇਖਿਕਾ Ashlin Jimmi ਦੇ ਨਫ਼ਰਤ ਭਰੇ ਬੋਲ
ਕਿਹਾ- ਮੈਨੂੰ ਸ਼ਾਹਰੁਖ-ਸਲਮਾਨ ਨਾਲ ਕੰਮ ਨਹੀਂ ਕਰਨ ਦਿੱਤਾ ਗਿਆ
'Bigg Boss' ਦਾ ਲੈਵਲ ਇੰਨਾ ਡਿੱਗ ਗਿਆ', ਸ਼ੋਅ 'ਚ “ਵੱਡਾ ਪਾਵ ਗਰਲ” ਚੰਦਰਿਕਾ ਦੀਕਸ਼ਿਤ ਦੀ ਐਂਟਰੀ ਤੋਂ ਫ਼ੈਨਜ ਨਾਰਾਜ਼
ਕਿਹਾ- ਲੈਵਲ ਸਭ ਦੇ ਡਿੱਗਣਗੇ, ਪਰ ਪਹਿਲਾਂ 'ਬਿੱਗ ਬੌਸ' ਦੇ ਅਤੇ ਫਿਰ TV ਦੇ
IndiGo ਦੀ ਮੁੰਬਈ-ਚੇਨਈ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਰਵਾਈ ਗਈ ਐਮਰਜੈਂਸੀ ਲੈਂਡਿੰਗ , ਯਾਤਰੀ ਸੁਰੱਖਿਅਤ
ਦੱਸਿਆ ਜਾ ਰਿਹਾ ਹੈ ਕਿ ਬੰਬ ਦੀ ਧਮਕੀ ਦਾ ਸੁਨੇਹਾ ਨਵੀਂ ਦਿੱਲੀ ਸਥਿਤ ਨਿੱਜੀ ਏਅਰਲਾਈਨ ਦੇ ਕਾਲ ਸੈਂਟਰ 'ਤੇ ਮਿਲਿਆ ਸੀ
ਖ਼ਤਰਨਾਕ ਬਿਮਾਰੀ ਦਾ ਸ਼ਿਕਾਰ ਹੋਈ ਮਸ਼ਹੂਰ ਗਾਇਕਾ Alka Yagnik ! ਸੁਣਾਈ ਦੇਣਾ ਹੋਇਆ ਬੰਦ
ਮਸ਼ਹੂਰ ਗਾਇਕਾ ਅਲਕਾ ਯਾਗਨਿਕ ਵਾਇਰਲ ਅਟੈਕ ਦਾ ਸ਼ਿਕਾਰ ਹੋ ਗਈ