Mumbai (Bombay)
'Bigg Boss' ਦਾ ਲੈਵਲ ਇੰਨਾ ਡਿੱਗ ਗਿਆ', ਸ਼ੋਅ 'ਚ “ਵੱਡਾ ਪਾਵ ਗਰਲ” ਚੰਦਰਿਕਾ ਦੀਕਸ਼ਿਤ ਦੀ ਐਂਟਰੀ ਤੋਂ ਫ਼ੈਨਜ ਨਾਰਾਜ਼
ਕਿਹਾ- ਲੈਵਲ ਸਭ ਦੇ ਡਿੱਗਣਗੇ, ਪਰ ਪਹਿਲਾਂ 'ਬਿੱਗ ਬੌਸ' ਦੇ ਅਤੇ ਫਿਰ TV ਦੇ
IndiGo ਦੀ ਮੁੰਬਈ-ਚੇਨਈ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਰਵਾਈ ਗਈ ਐਮਰਜੈਂਸੀ ਲੈਂਡਿੰਗ , ਯਾਤਰੀ ਸੁਰੱਖਿਅਤ
ਦੱਸਿਆ ਜਾ ਰਿਹਾ ਹੈ ਕਿ ਬੰਬ ਦੀ ਧਮਕੀ ਦਾ ਸੁਨੇਹਾ ਨਵੀਂ ਦਿੱਲੀ ਸਥਿਤ ਨਿੱਜੀ ਏਅਰਲਾਈਨ ਦੇ ਕਾਲ ਸੈਂਟਰ 'ਤੇ ਮਿਲਿਆ ਸੀ
ਖ਼ਤਰਨਾਕ ਬਿਮਾਰੀ ਦਾ ਸ਼ਿਕਾਰ ਹੋਈ ਮਸ਼ਹੂਰ ਗਾਇਕਾ Alka Yagnik ! ਸੁਣਾਈ ਦੇਣਾ ਹੋਇਆ ਬੰਦ
ਮਸ਼ਹੂਰ ਗਾਇਕਾ ਅਲਕਾ ਯਾਗਨਿਕ ਵਾਇਰਲ ਅਟੈਕ ਦਾ ਸ਼ਿਕਾਰ ਹੋ ਗਈ
Air India : ਏਅਰ ਇੰਡੀਆ ਦੇ ਯਾਤਰੀ ਨੂੰ ਪਰੋਸੇ ਗਏ ਖਾਣੇ 'ਚ ਮਿਲਿਆ ਬਲੇਡ, ਏਅਰਲਾਈਨ ਨੇ ਮੰਨੀ ਆਪਣੀ ਗਲਤੀ
ਯਾਤਰੀ ਨੇ ਆਰੋਪ ਲਾਇਆ ਕਿ ਏਅਰ ਇੰਡੀਆ ਨੇ ਉਸ ਨੂੰ ਮੁਆਵਜ਼ੇ ਵਜੋਂ ਦੁਨੀਆ ਵਿਚ ਕਿਤੇ ਵੀ 'ਮੁਫ਼ਤ ਬਿਜ਼ਨਸ ਕਲਾਸ ਯਾਤਰਾ' ਦੀ ਪੇਸ਼ਕਸ਼ ਕੀਤੀ ਸੀ ਪਰ ਉਸ ਨੇ ਇਸ ਨੂੰ ਠੁਕਰਾ ਦਿੱਤਾ
Salman Khan : ਗੋਲ਼ੀਬਾਰੀ ਮਾਮਲੇ 'ਚ ਸਲਮਾਨ ਖਾਨ ਦਾ ਵੱਡਾ ਬਿਆਨ
Salman Khan : ਕਿਹਾ- ਮੈਨੂੰ ਵਾਰ -ਵਾਰ ਨਿਸ਼ਾਨਾ ਬਣਾਇਆ ਜਾ ਰਿਹਾ, ਅਦਾਲਤ ਮੈਨੂੰ ਪਹਿਲਾਂ ਹੀ ਦੇ ਚੁੱਕੀ ਹੈ ਸਜ਼ਾ
Kangana Ranaut News: ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਹੱਕ ’ਚ ਆਏ ਗਾਇਕ ਵਿਸ਼ਾਲ ਦਦਲਾਨੀ
ਕਿਹਾ, ਮੈਂ ਯਕੀਨੀ ਬਣਾਵਾਂਗਾ ਕਿ ਉਸ ਨੂੰ ਕਿਤੇ ਹੋਰ ਨੌਕਰੀ ਮਿਲੇ
Mumbai News : ਚਲਦੀ ਟਰੇਨ 'ਚੋਂ ਔਰਤ ਦਾ ਮੰਗਲਸੂਤਰ ਚੋਰੀ ਕਰਕੇ ਫਰਾਰ ਹੋਣ ਵਾਲੇ ਆਰੋਪੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਇਹ ਘਟਨਾ 15 ਦਿਨ ਪਹਿਲਾਂ ਦਾਦਰ ਰੇਲਵੇ ਸਟੇਸ਼ਨ 'ਤੇ ਵਾਪਰੀ ਸੀ
Maharashtra Election Results : ਸ਼ਿਵ ਸੈਨਾ ਦੇ ਉਮੀਦਵਾਰ ਰਵਿੰਦਰ ਦੱਤਾਰਾਮ ਵਾਈਕਰ ਸਿਰਫ਼ 48 ਵੋਟਾਂ ਨਾਲ ਜਿੱਤੇ
Maharashtra Election Results : ਊਧਵ ਸੈਨਾ 48 ਵੋਟਾਂ ਨਾਲ ਹਾਰੇ
Mumbai News : ਵਰੂਣ ਧਵਨ ਅਤੇ ਨਤਾਸ਼ਾ ਨੇ ਆਪਣੇ ਪਹਿਲੇ ਬੱਚੇ ਦਾ ਕੀਤਾ ਸਵਾਗਤ
Mumbai News : ਵਰੂਣ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ
Raveena Tandon: ਰਵੀਨਾ ਟੰਡਨ ਨਾਲ ਹੋਈ ਝੜਪ ਤੋਂ ਬਾਅਦ ਥਾਣੇ ਪਹੁੰਚੀਆਂ ਦੋਵੇਂ ਧਿਰਾਂ ,ਸ਼ਿਕਾਇਤ ਕਰਨ ਤੋਂ ਕੀਤਾ ਇਨਕਾਰ
ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੇ ਰਵੀਨਾ ਟੰਡਨ ਦੇ ਡਰਾਈਵਰ 'ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਆਰੋਪ ਲਗਾਇਆ ਸੀ