Nanded (Nander)
Maharashtra News : ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ’ਚ 'ਵੈਸਾਖੀ' ਖਾਲਸਾ ਪੰਥ ਸਾਜਨਾ ਦਿਵਸ 13 ਤੇ 14 ਅਪ੍ਰੈਲ ਮਨਾਇਆ ਜਾਵੇਗਾ
Maharashtra News : 14 ਅਪ੍ਰੈਲ ਨੂੰ ਵੱਖ-ਵੱਖ ਧਾਰਮਿਕ ਸਮਾਗਮ ਹੋਣਗੇ ਅਤੇ ਵੈਸਾਖੀ ਮੱਹਲਾ ਹੋਵੇਗਾ
PM Modi on Sikhs: ਨਾਂਦੇੜ ਵਿਚ ਬੋਲੇ ਪ੍ਰਧਾਨ ਮੰਤਰੀ, ‘ਲੱਗਦਾ ਹੈ ਕਿ ਕਾਂਗਰਸ ਅੱਜ ਵੀ ਸਿੱਖਾਂ ਤੋਂ 1984 ਦਾ ਬਦਲਾ ਲੈ ਰਹੀ ਹੈ’
ਕਿਹਾ, ਸਾਡੀ ਸਰਕਾਰ ਨੇ ਹਮੇਸ਼ਾ ਸਰਬੱਤ ਦੇ ਭਲੇ ਦਾ ਹੁਕਮ ਮੰਨਦਿਆਂ ਕੰਮ ਕੀਤਾ
Panthak News: ਸਿੱਖਾਂ ਦੇ ਰੋਹ ਅੱਗੇ ਝੁਕੀ ਮਹਾਰਾਸ਼ਟਰ ਸਰਕਾਰ! ਨਾਂਦੇੜ ਸਾਹਿਬ ਗੁਰਦੁਆਰਾ ਐਕਟ ’ਚ ਸੋਧ ਦਾ ਬਿੱਲ ਲਿਆ ਵਾਪਸ
ਭਾਜਪਾ ਆਗੂ RP ਸਿੰਘ ਨੇ ਦਿਤੀ ਜਾਣਕਾਰੀ
Sikh Marriage: ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ 5 ਸਿੰਘ ਸਾਹਿਬਾਨਾਂ ਵਲੋਂ ਮਤਾ ਪਾਸ; ਲਾਵਾਂ ਮੌਕੇ ਲਹਿੰਗਾ-ਚੋਲੀ ਪਹਿਨਣ 'ਤੇ ਲੱਗੀ ਪਾਬੰਦੀ
ਵਿਆਹ ਦੇ ਕਾਰਡ 'ਤੇ ਬੱਚਿਆਂ ਦੇ ਨਾਮ ਨਾਲ 'ਸਿੰਘ' ਅਤੇ 'ਕੌਰ' ਦੀ ਵਰਤੋਂ ਲਾਜ਼ਮੀ ਕਰਨ ਨੂੰ ਕਿਹਾ ਗਿਆ ਹੈ।
ਸ਼ਾਹੂਕਾਰ ਦਾ ਕਰਜ਼ਾ ਲਈ ਪ੍ਰਵਾਰ ਦੇ 5 ਜੀਆਂ ਦੀਆਂ ਕਿਡਨੀਆਂ ਵੇਚਣ ਦੇ ਲਗਾਏ ਪੋਸਟਰ
ਪੈਸੇ ਨਾ ਹੋਣ ਕਰਕੇ ਬੱਚਿਆਂ ਦੀ ਵੀ ਪੜ੍ਹਾਈ ਵਿਚਾਲੇ ਛੁੱਟੀ
ਭੈਣ ਦੇ ਸੁਫਨਿਆਂ ਨੂੰ ਪਰਵਾਜ਼ ਦੇਣ ਖ਼ਾਤਰ ਭਰਾ ਨੇ ਚਲਾਇਆ ਰਿਕਸ਼ਾ, ਹੁਣ ਡਿਪਟੀ ਕਲੈਕਟਰ ਬਣੇਗੀ ਵਸੀਮਾ!
ਮਹਾਰਾਸ਼ਟਰ ਪਬਲਿਕ ਸਰਵਿਸ ਕਮਿਸ਼ਨ ਦੇ ਮਹਿਲਾ ਟਾਪਰਜ਼ ਦੀ ਲਿਸਟ 'ਚ ਤੀਜੇ ਨੰਬਰ 'ਤੇ ਬਣਾਈ ਜਗ੍ਹਾ