Maharashtra
Bihar ਅਤੇ Assam ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ
ਪੋਸਟ ਰਾਹੀ ਲੋਕਾਂ ਨੂੰ ਕੀਤੀ ਅਪੀਲ
ਸੋਨੂੰ ਸੂਦ ਨੇ ਆਪਣੇ ਜਨਮਦਿਨ 'ਤੇ ਪ੍ਰਵਾਸੀਆਂ ਨੂੰ ਦਿੱਤਾ ਤੋਹਫਾ, 3 ਲੱਖ ਨੌਕਰੀਆਂ ਦੇਣ ਦਾ ਐਲਾਨ
ਅਭਿਨੇਤਾ ਸੋਨੂੰ ਸੂਦ ਨੇ ਕੋਰੋਨਾ ਯੁੱਗ ਵਿਚ ਹਰ ਲੋੜਵੰਦ ਦੀ ਸਹਾਇਤਾ ਕੀਤੀ ਹੈ
FIR ਦਰਜ ਹੋਣ ਤੋਂ ਬਾਅਦ SC ਪਹੁੰਚੀ ਰਿਆ ਚੱਕਰਵਰਤੀ, ਕੇਸ ਮੁੰਬਈ ਟ੍ਰਾਂਸਫਰ ਕਰਨ ਦੀ ਮੰਗ
ਅਦਾਕਾਰਾ ਰਿਆ ਚੱਕਰਵਰਤੀ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ।
ਰਾਹਤ : ਐਸ਼ਵਰਿਆ ਰਾਏ ਅਤੇ ਬੇਟੀ ਦੀ ਜਾਂਚ ਰੀਪੋਰਟ ਨੈਗੇਟਿਵ, ਹਸਪਤਾਲੋਂ ਮਿਲੀ ਛੁੱਟੀ!
ਅਦਾਕਾਰ ਅਭਿਸ਼ੇਕ ਬੱਚਨ ਨੇ ਕੀਤੀ ਪੁਸ਼ਟੀ
ਧੀਆਂ ਤੋਂ ਖੇਤੀ ਕਰਵਾ ਰਿਹਾ ਸੀ ਮਜਬੂਰ ਕਿਸਾਨ, ਸੋਨੂੰ ਸੂਦ ਨੇ ਵਧਾਇਆ ਮਦਦ ਲਈ ਹੱਥ
ਸੋਨੂੰ ਸੂਦ ਨੇ ਕਿਸਾਨ ਦੇ ਘਰ ਭੇਜਿਆ ਟਰੈਕਟਰ
ਭਾਰਤ ਮੌਜੂਦ ਹੈ ਕਰੌੜਪਤੀ ਨਾਈ, ਜਿਸ ਕੋਲ ਮੌਜੂਦ ਹਨ 378 ਦੇ ਕਰੀਬ ਲਗਜ਼ਰੀ ਤੇ ਦੂਜੀਆਂ ਕਾਰਾਂ!
ਨਾਈ ਰਮੇਸ਼ ਬਾਬੂ ਕੋਲ ਮੌਜੂਦ ਨੇ 150 ਮਹਿੰਗੀਆਂ ਗੱਡੀਆਂ
ਆਜ਼ਾਦੀ ਦੇ 73 ਸਾਲ ਬਾਅਦ ਪਹਿਲੀ ਵਾਰ ਇਸ ਪਿੰਡ ਵਿੱਚ ਪਹੁੰਚੀ ਬਿਜਲੀ,ਲੋਕਾਂ ਨੇ ਦੀਵਾਲੀ ਮਨਾਈ
ਮਹਾਰਾਸ਼ਟਰ ਵਿੱਚ, ਅਕੋਲਾ ਜ਼ਿਲੇ ਦੇ ਕਬਾਇਲੀ ਪਿੰਡ ਨਵੀ ਤਲਾਈ ਵਿੱਚ, ਬਿਜਲੀ ਪਹੁੰਚਦਿਆਂ ਹੀ ਲੋਕ ਖੁਸ਼ੀ ਨਾਲ ਝੂਮ ਉੱਠੇ........
ਘਰ ਬੈਠੇ ਬਣ ਸਕਦੇ ਹੋ ਕਪਿਲ ਸ਼ਰਮਾ ਸ਼ੋਅ ਦਾ ਹਿੱਸਾ, ਕਾਮੇਡੀਅਨ ਨੇ ਦੱਸਿਆ ਤਰੀਕਾ
ਰਾਸ਼ਟਰੀ ਤਾਲਾਬੰਦੀ ਕਾਰਨ ਮਾਰਚ ਦੇ ਮਹੀਨੇ ਤੋਂ ਸਾਰੇ ਟੀਵੀ ਸੀਰੀਅਲਾਂ ਦੀ ਸ਼ੂਟਿੰਗ ਰੋਕ ਦਿੱਤੀ ਗਈ ਸੀ....
ਰਾਹਤ ਭਰੀ ਖ਼ਬਰ! ਅਮਿਤਾਭ ਬੱਚਨ ਨੇ ਕਰੋਨਾ ਨੂੰ ਪਾਈ ਮਾਤ, ਰਿਪੋਰਟ ਨੈਗੇਟਿਵ ਆਈ!
ਵੱਡੀ ਗਿਣਤੀ ਪ੍ਰਸੰਸਕਾ ਨੇ ਲਿਆ ਸੁੱਖ ਦਾ ਸਾਹ, ਬੇਟੇ ਅਭਿਸ਼ੇਕ ਸਮੇਤ ਛੇਤੀ ਛੁੱਟੀ ਮਿਲਣ ਦੇ ਚਰਚੇ
ਸੁਸ਼ਾਂਤ ਦੀ ਆਖਰੀ ਫਿਲਮ 'Dil Bechara' ਲਈ ਹੁਣ ਬਸ 1 ਦਿਨ ਦਾ ਇੰਤਜ਼ਾਰ
ਰਿਲੀਜ਼ ਦਾ ਸਮਾਂ ਹੋਇਆ ਫਾਇਨਲ