Maharashtra
Pune News: ਪਿਕਨਿਕ ਮਨਾਉਣ ਗਏ ਪ੍ਰਵਾਰ ਦੇ ਪੰਜ ਜੀਆਂ ਦੀ ਪਾਣੀ ਵਿਚ ਡੁੱਬਣ ਨਾਲ ਮੌਤ
Pune News: ਡੁੱਬਦਿਆਂ ਦੀ ਵੀਡੀਓ ਆਈ ਸਾਹਮਣੇ
Fake Death Certificate : ਪਰਿਵਾਰ ਨੇ ਮਹਿਲਾ ਦਾ ਜਾਅਲੀ 'ਮੌਤ ਸਰਟੀਫਿਕੇਟ' ਬਣਾ ਕੇ ਬੀਮਾ ਕੰਪਨੀ ਤੋਂ ਵਸੂਲੇ 70 ਲੱਖ ਰੁਪਏ
ਪੁਲੀਸ ਨੇ ਡਾਕਟਰ ਸਮੇਤ 4 ਲੋਕਾਂ ਖ਼ਿਲਾਫ਼ ਦਰਜ ਕੀਤਾ ਕੇਸ , ਚਾਰੋਂ ਮੁਲਜ਼ਮ ਫਰਾਰ
Bhushi Dam : ਭੂਸ਼ੀ ਡੈਮ ਨੇੜੇ ਝਰਨੇ 'ਚ ਇਕ ਹੀ ਪਰਿਵਾਰ ਦੇ 5 ਲੋਕ ਡੁੱਬੇ , ਇੱਕ ਔਰਤ ਅਤੇ 2 ਲੜਕੀਆਂ ਦੀ ਮੌਤ, 2 ਬੱਚਿਆਂ ਦੀ ਭਾਲ ਜਾਰੀ
ਡੁੱਬਣ ਵਾਲਿਆਂ 'ਚ ਇਕ ਔਰਤ ਅਤੇ 4 ਬੱਚੇ ਸ਼ਾਮਲ
Bombay High Court : ਮੁੰਬਈ ’ਚ ਯਾਤਰੀ ਲੋਕਲ ਟਰੇਨਾਂ 'ਚ ਜਾਨਵਰਾਂ ਦੀ ਤਰ੍ਹਾਂ ਕਰ ਰਹੇ ਸਫ਼ਰ, ਬੇਹੱਦ ਸ਼ਰਮਨਾਕ- ਹਾਈਕੋਰਟ
Bombay High Court : ਜਨਹਿਤ ਪਟੀਸ਼ਨ 'ਤੇ ਸੁਣਵਾਈ ਬੰਬੇ ਹਾਈਕੋਰਟ 'ਚ ਹੋਈ ਸੁਣਵਾਈ
Finger in ice cream: DNA ਜਾਂਚ ਵਿਚ ਖੁਲਾਸਾ; ਆਈਸਕ੍ਰੀਮ ਵਿਚ ਮਿਲੀ ਉਂਗਲੀ ਦਾ ਹਿੱਸਾ ਫੈਕਟਰੀ ਦੇ ਕਰਮਚਾਰੀ ਦਾ ਸੀ
ਉਂਗਲੀ ਦਾ ਹਿੱਸਾ ਪੁਣੇ ਦੇ ਇੰਦਾਪੁਰ ਵਿਚ ਇਕ ਆਈਸਕ੍ਰੀਮ ਫੈਕਟਰੀ ਦੇ ਇਕ ਕਰਮਚਾਰੀ ਦਾ ਸੀ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
Bombay High court : ਹਾਈਕੋਰਟ ਨੇ ਮੁੰਬਈ ਕਾਲਜ ਦੇ ਹਿਜਾਬ 'ਤੇ ਪਾਬੰਦੀ ਦੇ ਫੈਸਲੇ 'ਚ ਦਖ਼ਲ ਦੇਣ ਤੋਂ ਕੀਤਾ ਇਨਕਾਰ ! ਜਾਣੋ ਕੀ ਹੈ ਮਾਮਲਾ
Bombay High court : ਵਿਦਿਆਰਥਣਾਂ ਦੁਆਰਾ ਦਾਇਰ ਪਟੀਸ਼ਨ ਨੂੰ ਕੀਤਾ ਖਾਰਜ
Bomboy High court : ਜੇਕਰ PM ਅਤੇ VVIP ਲਈ ਸੜਕਾਂ ਅਤੇ ਫੁੱਟਪਾਥ ਖ਼ਾਲੀ ਕਰਵਾਏ ਜਾ ਸਕਦੇ ਹਨ, ਤਾਂ ਫਿਰ ਸਾਰਿਆਂ ਲਈ ਕਿਉਂ ਨਹੀਂ?
Bomboy High court : ਅਦਾਲਤ ਨੇ ਰਾਜ ਸਰਕਾਰ ਅਤੇ ਬੀਐਮਸੀ ਨੂੰ ਲਗਾਈ ਫਟਕਾਰ
Shridhar Chillal : ਅਧਿਆਪਕ ਨੇ ਮਾਰਿਆ ਥੱਪੜ ਤਾਂ ਬੱਚੇ ਨੇ ਖਾਧੀ ਸਹੁੰ ,66 ਸਾਲ ਤੱਕ ਨਹੀਂ ਕੱਟੇ ਨਹੁੰ , ਬਣਾ ਦਿੱਤਾ ਵਿਸ਼ਵ ਰਿਕਾਰਡ
909.6 ਸੈਂਟੀਮੀਟਰ (ਕਰੀਬ 358 ਇੰਚ) ਦੇ ਇਹ ਨਹੁੰ ਅਜੇ ਵੀ ਅਮਰੀਕਾ ਦੇ ਇੱਕ ਮਿਊਜ਼ੀਅਮ ਵਿੱਚ ਸੁਰੱਖਿਅਤ ਹਨ
Sonakshi Sinha-Zaheer Iqbal Marriage : ਵਿਆਹ ਦੇ ਬੰਧਨ 'ਚ ਬੱਝੇ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ, ਤਸਵੀਰਾਂ ਆਈਆਂ ਸਾਹਮਣੇ
ਦੋਵਾਂ ਨੇ 23 ਜੂਨ ਦੀ ਸ਼ਾਮ ਨੂੰ ਅਦਾਕਾਰਾ ਦੇ ਬਾਂਦਰਾ ਸਥਿਤ ਘਰ 'ਚ ਰਜਿਸਟਰਡ ਵਿਆਹ ਕਰਵਾਇਆ ਹੈ