Maharashtra
ਇਲਾਜ ਲਈ ਤਿੱਖੀ ਧੁੱਪ 'ਚ ਸੱਤ ਕਿਲੋਮੀਟਰ ਪੈਦਲ ਚੱਲੀ ਗਰਭਵਤੀ ਔਰਤ, ਮੌਤ
21 ਸਾਲਾ ਸੋਨਾਲੀ ਵਾਘਟ ਦੀ ਹੀਟ ਸਟ੍ਰੋਕ ਕਾਰਨ ਹੋਈ ਮੌਤ
ਮੁੰਬਈ 'ਚ 24 ਕਰੋੜ ਰੁਪਏ ਦੀਆਂ ਵਿਦੇਸ਼ੀ ਸਿਗਰਟਾਂ ਸਮੇਤ 5 ਮੁਲਜ਼ਮ ਗ੍ਰਿਫ਼ਤਾਰ
DRI ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ
ਅਦਾਕਾਰਾ ਦੇ ਪਤੀ ਨੇ ਅਪਣੇ ਹੀ ਬੱਚੇ ਨੂੰ ਤਿੰਨ ਵਾਰ ਜ਼ਮੀਨ ’ਤੇ ਸੁਟਿਆ, ਸੀਸੀਟੀਵੀ ਫੁਟੇਜ ਵਿਚ ਕੈਦ ਹੋਈ ਘਟਨਾ
ਚੰਦਰਿਕਾ ਸਾਹਾ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ
ਪਾਕਿਸਤਾਨ ਨੂੰ ਖੂਫ਼ੀਆ ਜਾਣਕਾਰੀ ਭੇਜਣ ਦੇ ਦੋਸ਼ 'ਚ ਡੀ.ਆਰ.ਡੀ.ਓ. ਦਾ ਵਿਗਿਆਨੀ ਗ੍ਰਿਫ਼ਤਾਰ
ਹਨੀਟ੍ਰੈਪ 'ਚ ਫਸ ਕੇ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਦੇ ਲੱਗੇ ਇਲਜ਼ਾਮ
ਸ਼ਹਿਨਾਜ਼ ਗਿੱਲ ਨੇ ਮੁੰਬਈ 'ਚ ਖ਼ਰੀਦਿਆ ਆਪਣਾ ਨਵਾਂ ਘਰ
ਵਧਾਈਆਂਂ ਦਿੰਦੇ ਨਹੀਂ ਥੱਕ ਰਹੇ ਲੋਕ
ਪੁਣੇ ਦੀ 6 ਸਾਲਾ ਅਰਿਸ਼ਕਾ ਲੱਢਾ ਨੇ ਸਰ ਕੀਤਾ ਮਾਊਂਟ ਐਵਰੈਸਟ ਬੇਸ ਕੈਂਪ
ਅਜਿਹਾ ਕਰਨ ਵਾਲੀ ਬਣੀ ਸਭ ਤੋਂ ਛੋਟੀ ਉਮਰ ਦੀ ਭਾਰਤੀ
ਸ਼ਰਦ ਪਵਾਰ ਨੇ NCP ਮੁਖੀ ਦੇ ਅਹੁਦੇ ਤੋਂ ਦਿਤਾ ਅਸਤੀਫ਼ਾ, ਪੜ੍ਹੋ ਕੀ ਕਿਹਾ
ਐਨ.ਸੀ.ਪੀ. ਆਗੂਆਂ ਅਤੇ ਵਰਕਰਾਂ ਵਲੋਂ ਕੀਤਾ ਗਿਆ ਵਿਰੋਧ
ਮਹਾਰਾਸ਼ਟਰ ਦੇ ਭਿਵੰਡੀ 'ਚ ਡਿੱਗੀ 2 ਮੰਜ਼ਿਲਾ ਇਮਾਰਤ, 10 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ
ਢਾਈ ਸਾਲ ਦੇ ਬੱਚੇ ਨੂੰ ਜ਼ਿੰਦਾ ਕੱਢਿਆ ਬਾਹਰ
ਜੀਆ ਖਾਨ ਖੁਦਕੁਸ਼ੀ ਮਾਮਲੇ ’ਚ ਸੂਰਜ ਪੰਚੋਲੀ ਬਰੀ, 10 ਸਾਲ ਬਾਅਦ ਸੁਣਾਇਆ ਗਿਆ ਫ਼ੈਸਲਾ
ਮੁੰਬਈ ਦੀ ਸੀਬੀਆਈ ਕੋਰਟ ਨੇ ਸੁਣਾਇਆ ਫੈਸਲਾ
ਪੈਸੇ ਲੈਣ ਦੇ ਬਾਵਜੂਦ ਨਹੀਂ ਦਿੱਤੇ ਫਲੈਟ, ਨਿਰਮਲ ਲਾਈਫਸਟਾਈਲ ਦੇ 2 ਬਿਲਡਰ ਗ੍ਰਿਫਤਾਰ
ਅਦਾਲਤ ਨੇ ਦੋਵਾਂ ਨੂੰ 3 ਮਈ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ