Odisha
Odisha News : ਨਿਆਂਇਕ ਕਮਿਸ਼ਨ ਨੇ ਫੌਜੀ ਅਧਿਕਾਰੀ ਤੇ ਉਸ ਦੀ ਮੰਗੇਤਰ ’ਤੇ ਪੁਲਿਸ ਤਸ਼ੱਦਦ ਦੀ ਜਾਂਚ ਕੀਤੀ ਸ਼ੁਰੂ
ਕਮਿਸ਼ਨ ਨੇ ਵਿਸ਼ੇਸ਼ ਸਰਕਟ ਹਾਊਸ ਵਿਖੇ ਡੀ.ਜੀ.ਪੀ., ਗ੍ਰਹਿ ਅਤੇ ਸੂਚਨਾ ਤੇ ਲੋਕ ਸੰਪਰਕ ਸਕੱਤਰ ਨਾਲ ਅਪਣੀ ਪਹਿਲੀ ਮੀਟਿੰਗ ਕੀਤੀ
Internet suspended in Odisha : ਭਦਰਕ ਜ਼ਿਲ੍ਹੇ 'ਚ ਇੰਟਰਨੈਟ ਸੇਵਾਵਾਂ ਦੋ ਦਿਨਾਂ ਲਈ ਮੁਅੱਤਲ
ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਝੜਪ ਤੋਂ ਬਾਅਦ 9 ਲੋਕਾਂ ਨੂੰ ਹਿਰਾਸਤ 'ਚ ਲਿਆ
ਤੁਰਨ ਤੋਂ ਅਸਮਰਥ 80 ਸਾਲ ਦੀ ਬਜ਼ੁਰਗ ਔਰਤ, ਫਿਰ ਵੀ ਅਫ਼ਸਰ ਨੇ ਪੈਨਸ਼ਨ ਲਈ ਸੱਦਿਆ ਦਫ਼ਤਰ
ਉੜੀਸਾ ਦੀ ਔਰਤ 2 ਕਿਲੋਮੀਟਰ ਤੱਕ ‘ਰੇਂਗਦੀ ਹੋਈ’ ਪੁੱਜੀ ਪੈਨਸ਼ਨ ਲੈਣ
ਹਾਈ ਕੋਰਟ ਨੇ ਮੀਡੀਆ ਨੂੰ ਪੀੜਤਾਂ ਦੇ ਨਾਂ ਪ੍ਰਕਾਸ਼ਿਤ ਕਰਨ ਤੋਂ ਰੋਕਿਆ
ਮੀਡੀਆ ਅਤੇ ਸੋਸ਼ਲ ਮੀਡੀਆ ਦੋਹਾਂ ’ਤੇ ਪੀੜਤਾਂ ਦੇ ਨਾਮ ਅਤੇ ਪਛਾਣ ਪ੍ਰਕਾਸ਼ਿਤ ਕਰਨ ’ਤੇ ਪਾਬੰਦੀ
Ruksana Bano Dies : 27 ਸਾਲਾ ਗਾਇਕਾ ਰੁਕਸਾਨਾ ਬਾਨੋ ਦੀ ਹੋਈ ਮੌਤ, ਪਰਿਵਾਰ ਨੇ ਲਾਇਆ ਜ਼ਹਿਰ ਦੇਣ ਦਾ ਆਰੋਪ
ਮੌਤ ਦਾ ਅਸਲ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ
ਓਡੀਸ਼ਾ : ਫੌਜੀ ਅਧਿਕਾਰੀ ਅਤੇ ਉਸ ਦੀ ਮਹਿਲਾ ਦੋਸਤ ’ਤੇ ਹਮਲਾ, ਪੰਜ ਪੁਲਿਸ ਮੁਲਾਜ਼ਮ ਮੁਅੱਤਲ
10 ਘੰਟਿਆਂ ਤੋਂ ਵੱਧ ਸਮੇਂ ਤਕ ਹਿਰਾਸਤ ’ਚ ਰੱਖਿਆ
PM ਮੋਦੀ ਨੇ ਆਪਣੇ ਜਨਮ ਦਿਨ 'ਤੇ ਮਹਿਲਾਵਾਂ ਨੂੰ ਦਿੱਤਾ ਵੱਡਾ ਤੋਹਫਾ, ਹਰ ਮਹਿਲਾ ਦੇ ਖਾਤੇ 'ਚ ਪਾਏ ਜਾਣਗੇ 5000 ਰੁਪਏ ,ਜਾਣੋ ਕਦੋਂ ?
ਪ੍ਰਧਾਨ ਮੰਤਰੀ ਨੇ ਇੱਥੇ ਸੁਭਦਰਾ ਯੋਜਨਾ ਦੀ ਸ਼ੁਰੂਆਤ ਕੀਤੀ
School Holiday News: ਬੱਚਿਆਂ ਲਈ ਜ਼ਰੂਰੀ ਖਬਰ, 17 ਸਤੰਬਰ ਨੂੰ ਇਸ ਸ਼ਹਿਰ ਦੇ ਸਾਰੇ ਸਕੂਲਾਂ-ਕਾਲਜਾਂ 'ਚ ਰਹੇਗੀ ਛੁੱਟੀ
School Holiday News: ਭੁਵਨੇਸ਼ਵਰ ਦੇ ਜਨਤਾ ਮੈਦਾਨ ਨੂੰ ‘ਨੋ ਫਲਾਇੰਗ ਜ਼ੋਨ’ ਅਤੇ ‘ਨੋ ਡਰੋਨ ਜ਼ੋਨ’ ਐਲਾਨਿਆ
Bhubaneswar News : OYO ਹੋਟਲ 'ਚ 2 ਕੁੜੀਆਂ ਨਾਲ ਰੰਗਰਲੀਆਂ ਮਨ੍ਹਾ ਰਿਹਾ ਸੀ ਪਤੀ, ਪੁਲਿਸ ਲੈ ਕੇ ਪਹੁੰਚੀ ਪਤਨੀ
ਖੁੱਲ੍ਹੇ ਕੰਡੋਮ ਦੇ ਪੈਕੇਟ ਸਮੇਤ ਮਿਲੀਆਂ ਕਈ ਇਤਰਾਜ਼ਯੋਗ ਚੀਜ਼ਾਂ
Puri Jagannath Temple's Treasury : 46 ਸਾਲ ਬਾਅਦ ਖੁੱਲ੍ਹੇਗਾ ਜਗਨਨਾਥ ਮੰਦਰ ਦਾ ਰਤਨ ਭੰਡਾਰ, ਸਰਕਾਰ ਨੇ ਕੀਤਾ ਵੱਡਾ ਐਲਾਨ
ਚਾਬੀ ਨਾ ਲੱਗੀ ਤਾਂ ਟੁੱਟੇਗਾ ਤਾਲਾ ,ਰਤਨ ਭੰਡਾਰ 'ਚ ਜ਼ਹਿਰੀਲੇ ਸੱਪਾਂ ਦੇ ਹੋਣ ਦਾ ਖ਼ਤਰਾ , ਸਪੇਰਿਆਂ ਦੀ ਭਾਲ ਸ਼ੁਰੂ