Amritsar
ਵਿਆਹ ਸਮਾਗਮ ਤੋਂ ਪਰਤ ਰਹੇ ਮਾਂ-ਪੁੱਤ 'ਤੇ ਡਿੱਗਿਆ ਸਫੈਦਾ, ਪੁੱਤ ਦੀ ਮੌਤ, ਮਾਂ ਜਖ਼ਮੀ
ਮੋਟਰਸਾਇਕਲ 'ਤੇ ਸਵਾਰ ਮਾਂ ਅਤੇ ਪੁੱਤ ਦੋਵਾਂ ਉੱਪਰ ਅਚਾਨਕ ਇਕ ਸਫੈਦਾ ਡਿੱਗ ਗਿਆ, ਜਿਸ ਤੋਂ ਬਾਅਦ ਪੁੱਤ ਦੀ ਮੌਤ ਅਤੇ ਮਾਂ ਜਖ਼ਮੀਹੋ ਗਈ।
ਮੋਬਾਇਲ ਖੋਹ ਕੇ ਭੱਜ ਰਹੇ ਲੁਟੇਰਿਆਂ ਨੂੰ ਆਟੋ ਚਾਲਕ ਨੇ ਕੀਤਾ ਕਾਬੂ, ਵਿਖਾਏ ਤਾਰੇ!
ਹਰ ਰੋਜ਼ ਲੁੱਟ-ਖੋਹ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ
ਅੰਮ੍ਰਿਤਸਰ ਪੁਲਿਸ ਨੂੰ ਮਿਲੀ ਸਫਲਤਾ, ਹਥਿਆਰਾਂ ਦੀ ਖੇਪ ਸਮੇਤ ਇਕ ਵਿਅਕਤੀ ਕੀਤਾ ਗ੍ਰਿਫਤਾਰ
ਮੁਲਜ਼ਮ ਕੋਲੋਂ ਦੋ ਕਿਲੋਂ ਹੈਰੋਇਨ ਵੀ ਹੋਈ ਬਰਾਮਦ
ਬੀਐਸਐਫ ਦੇ ਜਵਾਨਾਂ ਨੇ ਅਬੋਹਰ ਸੈਕਟਰ ਵਿੱਚ ਹੈਰੋਇਨ ਦਾ ਸ਼ੱਕੀ ਪੈਕੇਟ ਕੀਤਾ ਬਰਾਮਦ
ਪਾਕਿ ਆਪਣੀਆਂ ਨਾਪਾਕ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼
ਅੰਮ੍ਰਿਤਸਰ 'ਚ 2 ਕਾਰਾਂ ਦੀ ਆਪਸ 'ਚ ਹੋਈ ਜ਼ਬਰਦਸਤ ਟੱਕਰ
7 ਲੋਕ ਗੰਭੀਰ ਜ਼ਖਮੀ
ਅੱਜ ਦਾ ਹੁਕਮਨਾਮਾ (26 ਨਵੰਬਰ 2022)
ਵਡਹੰਸੁ ਮਹਲਾ ੩ ॥
ਜੇਲ੍ਹ ਅੰਦਰ ਪਾਬੰਦੀਸ਼ੁਦਾ ਸਾਮਾਨ ਸੁੱਟਣ ਵਾਲਾ ਕਾਬੂ, ਦੋ ਕੈਦੀਆਂ ਕੋਲੋਂ ਮੋਬਾਈਲ ਬਰਾਮਦ
ਨਵੰਬਰ ਮਹੀਨੇ ਦੇ ਪਿਛਲੇ 22 ਦਿਨਾਂ ਅੰਦਰ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਚ ਕੈਦੀਆਂ ਕੋਲ ਕੁੱਲ 43 ਮੋਬਾਈਲ ਫੋਨ ਜ਼ਬਤ ਕੀਤੇ ਗਏ
ਪਾਕਿਸਤਾਨ ਵਿਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਹਿੰਦੂ ਯਾਤਰੀਆਂ ਦਾ ਜੱਥਾ ਅਟਾਰੀ ਵਾਹਘਾ ਸਰਹੱਦ ਰਾਹੀਂ ਰਵਾਨਾ
127 ਵਿਚੋਂ 96 ਯਾਤਰੀਆਂ ਨੂੰ ਮਿਲਿਆ ਪਾਕਿਸਤਾਨ ਦਾ ਵੀਜ਼ਾ
ਅੱਜ ਦਾ ਹੁਕਮਨਾਮਾ (21 ਨਵੰਬਰ 2022)
ਧਨਾਸਰੀ ਮਹਲਾ ੧ ॥
ਅੰਮ੍ਰਿਤਸਰ 'ਚ ਸੁਨਿਆਰੇ ਨੇ ਵਿਖਾਈ ਦਲੇਰੀ, ਦੁਕਾਨ ਲੁੱਟਣ ਆਏ ਲੁਟੇਰਿਆਂ ਨੂੰ ਵਿਖਾਏ ਤਾਰੇ
ਇਕ ਲੁਟੇਰੇ ਦੀ ਹੋਈ ਮੌਤ