Amritsar
Amritsar News :ਨਾਰਕੋ-ਹਵਾਲਾ ਨੈੱਟਵਰਕਾਂ ਨੂੰ ਵੱਡਾ ਝਟਕਾ,ਸਿੰਡੀਕੇਟ ਦੇ ਵਿੱਤੀ ਕਾਰਜਾਂ ਦੇ ਪ੍ਰਬੰਧਨ ਦੇ ਦੋਸ਼ ਹੇਠ ਗੁਰਪਾਲ ਸਿੰਘ ਗ੍ਰਿਫਤਾਰ
Amritsar News : ਹਵਾਲਾ ਦੇ 91 ਲੱਖ ਰੁਪਏ, 5,000 ਅਮਰੀਕੀ ਡਾਲਰ, 34 ਦਿਰਹਾਮ ਬਰਾਮਦ ਹੋਏ, ਇੱਕ ਕਰੰਸੀ ਗਿਣਨ ਵਾਲੀ ਮਸ਼ੀਨ ਵੀ ਬਰਾਮਦ
Amritsar News : ਮੰਤਰੀ ਹਰਜੋਤ ਬੈਂਸ ਵਿਸਾਖੀ ਮੌਕੇ ਗੁਰੂ ਘਰ ਹੋਏ ਨਤਮਸਤਕ, ਜਥੇਦਾਰ ਗੜਗੱਜ ਨਾਲ ਕੀਤੀ ਮੁਲਾਕਾਤ
Amritsar News : ਸਨਮਾਨ ਦੌਰਾਨ ਜਥੇਦਾਰ ਨੇ ਮੰਤਰੀ ਅੱਗੇ ਚੁੱਕਿਆ ਸੜਕ ਦਾ ਮੁੱਦਾ, ਸਿੱਖ ਮਸਲਿਆਂ ਨੂੰ ਹੱਲ ਕਰਨ ਲਈ ਮੰਗਿਆ ਸਹਿਯੋਗ
Amritsar News : ਦੇਰ ਰਾਤ ਅੰਮ੍ਰਿਤਸਰ ’ਚ ਚੱਲੀਆਂ ਗੋਲੀਆਂ ਇੱਕ ਨੌਜਵਾਨ ਦਾ ਹੋਇਆ ਕਤਲ
Amritsar News : ਪੁਰਾਣੀ ਰੰਜਿਸ਼ ਦੇ ਚਲਦੇ ਨੌਜਵਾਨ ਦਾ ਕੀਤਾ ਗਿਆ ਹੈ ਕਤਲ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (13 ਅਪ੍ਰੈਲ 2025)
Ajj da Hukamnama Sri Darbar Sahib: ਸਲੋਕ ਮ:੫ ॥ ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥
Amritsar News : ਜਥੇਦਾਰ ਟੇਕ ਸਿੰਘ ਧਨੌਲਾ ਖਿਲਾਫ਼ ਸ਼ਿਕਾਇਤ ਦੀ ਜਾਂਚ ਲਈ ਪੜਤਾਲੀਆਂ ਕਮੇਟੀ ਬਣਾਉਣ ਦੀ ਮੰਗ
Amritsar News : ਗਿਆਨੀ ਹਰਪ੍ਰੀਤ ਸਿੰਘ ਖਿਲਾਫ ਹੋਈ ਸ਼ਿਕਾਇਤ ਮਾਮਲੇ ’ਚ ਪ੍ਰਕਿਰਿਆ ਅਪਣਾਈ ਗਈ ਸੀ ਉਸੇ ਅਧਾਰ 'ਤੇ ਢੁੱਕਵੇਂ ਵਕਫੇ ’ਚ ਪੜਤਾਲ ਕੀਤੀ ਜਾਵੇ।
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (12 ਅਪ੍ਰੈਲ 2025)
Ajj da Hukamnama Sri Darbar Sahib: ਦੇਵਗੰਧਾਰੀ ੫ ॥ ਮਾਈ ਜੋ ਪ੍ਰਭ ਕੇ ਗੁਨ ਗਾਵੈ ॥
Amritsar News : ਰੂਸੀ ਫ਼ੌਜ 'ਚ ਜਬਰਨ ਨੌਕਰੀ ਕਰਨ ਵਾਲੇ ਪੰਜਾਬੀ ਨੌਜਵਾਨ ਦੀ ਘਰ ਵਾਪਸੀ
Amritsar News : 5 ਮਹੀਨੇ ਰੂਸ ਫੌਜ ਨੌਕਰੀ ਕਰਨ ਤੇ 2 ਮਹੀਨੇ ਜੇਲ ’ਚ ਕੱਟਣ ਤੋਂ ਬਾਅਦ ਪੰਜਾਬ ਪਹੁੰਚਿਆ ਸਰਬਜੀਤ ਸਿੰਘ
Amritsar News : ਵਿਜੀਲੈਂਸ ਬਿਊਰੋ ਨੇ 3000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਏ.ਐਸ.ਆਈ. ਕੀਤਾ ਗ੍ਰਿਫ਼ਤਾਰ
Amritsar News : ਆਟੋਰਿਕਸ਼ਾ ਹਾਦਸੇ ਦੇ ਕੇਸ ਦਾ ਫ਼ੈਸਲਾ ਕਰਵਾਉਣ ਬਦਲੇ 5,000 ਰੁਪਏ ਰਿਸ਼ਵਤ ਦੀ ਮੰਗ ਕੀਤੀ।
Amritsar News : 70 ਸਾਲਾਂ ਬਾਅਦ ਪੰਜਾਬ ਦੇ ਸਰਕਾਰੀ ਸਕੂਲਾਂ ’ਚ ਆਈ ਸਿੱਖਿਆ ਕ੍ਰਾਂਤੀ-ਹਰਭਜਨ ਸਿੰਘ ਈ.ਟੀ.ਓ
Amritsar News : ਕਰੀਬ 1.54 ਕਰੋੜ ਰੁਪਏ ਦੀ ਲਾਗਤ ਨਾਲ 7 ਸਕੂਲਾਂ ਦੀ ਬਦਲੇਗੀ ਨੁਹਾਰ
Amritsar News : ਯੋਧਿਆਂ ਤੇ ਸ਼ਹੀਦਾਂ ਦੀ ਧਰਤੀ ਨੂੰ ਨਸ਼ਿਆਂ ਨਾਲ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ- ਰਾਜਪਾਲ ਪੰਜਾਬ
Amritsar News :ਸਰਕਾਰ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਕਰ ਰਹੀ ਹੈ ਵਿਸ਼ੇਸ਼ ਯਤਨ, ਅੰਮ੍ਰਿਤਸਰ ਵਿੱਚ ਨਸ਼ਾ ਵਿਰੋਧੀ ਮੁਹਿੰਮ ਤਹਿਤ ਪੈਦਲ ਮਾਰਚ ਦਾ ਦੂਜਾ ਦਿਨ