Amritsar
Amrtsar News : BSF ਨੂੰ ਮਿਲੀ ਵੱਡੀ ਸਫ਼ਲਤਾ, ਅੰਮ੍ਰਿਤਸਰ ਸਰਹੱਦ 'ਤੇ 4 ਹੈਰੋਇਨ ਦੇ ਪੈਕੇਟ, 6 ਪਾਕਿਸਤਾਨੀ ਡਰੋਨ ਕੀਤੇ ਕਾਬੂ
Amrtsar News : BSF ਨੇ ਡਰੋਨਾਂ ਨੂੰ ਕੀਤਾ ਨਸ਼ਟ, ਪਿੰਡ-ਪਲਮੋਰਨ, ਪਿੰਡ ਰੋੜਾਂਵਾਲਾ ਖੁਰਦ, ਪਿੰਡ ਧਨੋਏ ਕਲਾਂ ਦੇ ਖੇਤਾਂ 'ਚ ਚਲਾਈ ਗਈ ਤਲਾਸ਼ੀ ਮੁਹਿੰਮ
Diljit Dosanjh News : ਦਿਲਜੀਤ ਦੋਸਾਂਝ ਫ਼ਿਲਮ ਵਿਵਾਦ ਤੋਂ ਬਾਅਦ ਪਹਿਲੀ ਵਾਰ ਪ੍ਰਾਈਵੇਟ ਜੈੱਟ 'ਚ ਪਹੁੰਚੇ ਪੰਜਾਬ
Diljit Dosanjh News : ਪ੍ਰਸ਼ੰਸਕਾਂ ਨਾਲ ਕੀਤੀ ਮੁਲਾਕਾਤ, ਮਰਸੀਡੀਜ਼ 'ਚ ਹੋਏ ਰਵਾਨਾ, ਸਟਾਫ ਨੂੰ ਫੋਟੋਆਂ ਖਿੱਚਣ ਤੋਂ ਕੀਤਾ ਮਨ੍ਹਾ
Amritsar News : ਅੰਮ੍ਰਿਤਸਰ ' ਚ ਕਾਊਂਟਰ ਇੰਟੈਲੀਜੈਂਸ ਨੇ ਪਾਕਿਸਤਾਨ ਨਾਲ ਜੁੜੇ ਸਰਹੱਦ ਪਾਰ ਹਥਿਆਰ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼
Amritsar News : 10 ਅਤਿ-ਆਧੁਨਿਕ, 30 ਬੋਰ ਪਿਸਤੌਲ ਤੇ ਮੈਗਜ਼ੀਨ ਬਰਾਮਦ
Amritsar News : ਭੀਖ ਮੰਗਣ ਵਾਲੇ ਬੱਚਿਆਂ ਦਾ ਰੈਸਕਿਊ,ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਕਰਵਾਇਆ ਜਾਵੇਗਾ DNA ਟੈਸਟ
Amritsar News : ਬੀਤੇ ਦਿਨ ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ DCs ਨੂੰ ਦਿੱਤੇ ਸਨ ਹੁਕਮ
Amritsar News : ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਬ ਦੀ ਧਮਕੀ ਦੀ ਸਖ਼ਤ ਆਲੋਚਨਾ
Amritsar News : ਕਿਹਾ ਕਿ ਸ਼ਰਾਰਤੀ ਅਨਸਰ ਪੰਜਾਬ ਵਿੱਚ ਭਾਈਚਾਰਕ ਸਾਂਝ ਨੂੰ ਭੰਗ ਕਰਨਾ ਚਾਹੁੰਦੇ ਹਨ ਅਤੇ ਲੋਕਾਂ ਵਿੱਚ ਦਹਿਸ਼ਤ ਫੈਲਾਉਣਾ ਚਾਹੁੰਦੇ ਹਨ।
Amritsar News : ਬੇਅਦਬੀ ਸਬੰਧੀ ਕਾਨੂੰਨ ਬਣਾਉਣ 'ਤੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਪ੍ਰਤੀਕਰਮ
Amritsar News : SGPC ਦੇ ਸੁਝਾਅ ਲਾਜ਼ਮੀ ਤੌਰ 'ਤੇ ਲਏ ਜਾਣ-SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ
Amritsar News : ਚੀਫ਼ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਤੇ ਕਮੇਟੀ ਦੇ ਮੈਂਬਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਦੇ ਹੁਕਮ
Amritsar News : ਸੁਸਾਇਟੀ ਖਿਲਾਫ਼ ਪੁੱਜੀਆਂ ਸ਼ਿਕਾਇਤਾਂ ਦੇ ਸੰਬੰਧ 'ਚ ਰੱਖਣ ਆਪਣਾ ਪੱਖ, 22 ਜੁਲਾਈ ਨੂੰ ਸਵੇਰੇ 11 ਵਜੇ ਨਿੱਜੀ ਰੂਪ'ਚ ਹਾਜ਼ਰ ਹੋਣ ਦੇ ਆਦੇਸ਼
Amritsar News : ਸ੍ਰੀ ਹਰਿਮੰਦਰ ਸਾਹਿਬ 'ਚ 7 ਸਾਲ ਦੇ ਬੱਚੇ ਨੂੰ ਪਰਿਕਰਮਾ 'ਚ ਛੱਡ ਗਏ ਮਾਪੇ, ਸੀਸੀਟੀਵੀ 'ਚ ਕੈਦ ਹੋਈਆਂ ਤਸਵੀਰਾਂ
Amritsar News : 12 ਮਿੰਟਾਂ 'ਚ ਹੀ ਬਿਨਾਂ ਮੱਥਾ ਟੇਕੇ ਤੇਜ਼ੀ ਨਾਲ ਭੱਜੇ ਮਾਪੇ
Amritsar News : ਮੁੱਖ ਮੰਤਰੀ ਵੱਲੋਂ ਪਵਿੱਤਰ ਨਗਰੀ ਦੇ ਵਸਨੀਕਾਂ ਨੂੰ ਲਗਪਗ 350 ਕਰੋੜ ਰੁਪਏ ਦਾ ਤੋਹਫ਼ਾ
Amritsar News : ਅੰਮ੍ਰਿਤਸਰ ਵਿਖੇ ਨਵੀਆਂ ਬਣੀਆਂ ਸੜਕਾਂ, ਅਪਗ੍ਰੇਡ ਕੀਤੀਆਂ ਸੰਪਰਕ ਸੜਕਾਂ, ਛੇ ਨਵੀਆਂ ਲਾਇਬ੍ਰੇਰੀਆਂ ਲੋਕਾਂ ਨੂੰ ਕੀਤੀਆਂ ਸਮਰਪਿਤ
Amritsar News : ਅਕਾਲ ਤਖਤ ਸਾਹਿਬ ਵਿਖੇ ਮੀਰੀ-ਪੀਰੀ ਸਿਧਾਂਤ ਦਿਵਸ ਮਨਾਇਆ ਗਿਆ, SGPC ਪ੍ਰਧਾਨ ਨੇ ਦਿੱਤੇ ਸਤਿਕਾਰ ਭਰੇ ਸੰਦੇਸ਼
Amritsar News : ਧਰਮ ਤੇ ਰਾਜ ਦੀ ਏਕਤਾ ਦਾ ਪ੍ਰਤੀਕ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਚਨਾ 'ਮੀਰੀ ਪੀਰੀ' ਦੀ ਸੰਸਕਾਰਿਕ ਵਿਸ਼ੇਸ਼ਤਾ ਉਜਾਗਰ