Amritsar
ਜਥੇਦਾਰ ਭਾਈ ਹਰਮਿੰਦਰ ਸਿੰਘ ਨਿਹੰਗ ਦੀ ਯਾਦ 'ਚ ਪਹਿਲਾ ਸ਼ਹੀਦੀ ਸਮਾਗਮ ਕਰਵਾਇਆ
ਜਥੇਬੰਦੀਆਂ ਨੇ ਸ਼ਹੀਦਾਂ ਅਤੇ ਬੰਦੀ ਸਿੰਘਾਂ ਦੇ ਪਰਵਾਰਾਂ ਨੂੰ ਕੀਤਾ ਸਨਮਾਨਤ
ਜਗਨਨਾਥ ਪੁਰੀ ਦੇ ਮੁੱਖ ਪ੍ਰਸ਼ਾਸਕ ਮਹਾਂਪਾਤਰਾ ਨੇ ਦਰਬਾਰ ਸਾਹਿਬ 'ਚ ਮੱਥਾ ਟੇਕਿਆ
ਮਹਾਪਾਤਰਾ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਤੇ ਸਿਰੋਪਾ ਦੇ ਕੇ ਸਨਮਾਨਤ ਕੀਤਾ
ਅੱਜ ਦਾ ਹੁਕਮਨਾਮਾ
ਤਿਲੰਗ ਮਹਲਾ ੪ ॥ ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥
ਸ਼੍ਰੋਮਣੀ ਕਮੇਟੀ ਨੇ ਗੁਰਦਵਾਰਾ ਡੇਰਾ ਬਾਬਾ ਨਾਨਕ ਦੀ ਕਾਰ ਸੇਵਾ ਬਾਬਾ ਸੇਵਾ ਸਿੰਘ ਨੂੰ ਸੌਂਪੀ
ਜਿਸ ਰਫ਼ਤਾਰ ਨਾਲ ਗੁਰਦਵਾਰਾ ਸਾਹਿਬ ਦੀ ਇਮਾਰਤ ਦਾ ਕੰਮ ਚਲ ਰਿਹੈ ਲੱਗਦਾ ਨਹੀਂ ਕਿ ਇਹ ਨਵੰਬਰ ਵਿਚ ਮੁਕੰਮਲ ਹੋ ਜਾਵੇਗੀ
ਰਿਸ਼ਤਿਆਂ ਨੂੰ ਤਾਰ-ਤਾਰ ਕਰਦੇ ਜੀਜਾ-ਸਾਲੀ ਘਰੋਂ ਹੋਏ ਫ਼ਰਾਰ
ਪੰਜ ਸਾਲ ਪਹਿਲਾਂ ਹੋਇਆ ਸੀ ਵੱਡੀ ਭੈਣ ਨਾਲ ਵਿਆਹ
ਅੱਜ ਦਾ ਹੁਕਮਨਾਮਾ
ਧਨਾਸਰੀ ਮਹਲਾ ੩ ਘਰੁ ੨ ਚਉਪਦੇ ੴ ਸਤਿਗੁਰ ਪ੍ਰਸਾਦਿ ॥
ਬਾਬਾ ਬਲਬੀਰ ਸਿੰਘ ਨੇ ਬਾਬਾ ਅਮਰ ਸਿੰਘ ਦਾ ਕੀਤਾ ਵਿਸ਼ੇਸ਼ ਸਨਮਾਨ
ਬਾਬਾ ਅਮਰ ਸਿੰਘ ਨੇ ਨਿਹੰਗ ਸਿੰਘਾਂ ਦੇ ਵੱਖ-ਵੱਖ ਦਲਾਂ ਵਿਚ 100 ਸਾਲ ਤੋਂ ਵੱਧ ਸਮਾਂ ਬਹੁਤ ਪ੍ਰਸ਼ੰਸਾਜਨਕ ਸੇਵਾਵਾਂ ਨਿਭਾਈਆਂ ਹਨ
ਕੋਈ ਵੀ ਰਾਜਨੀਤਕ ਦਲ ਅਪਣੀ ਰਾਜਨੀਤੀ ਨੂੰ ਚਮਕਾਉਣ ਲਈ ਧਰਮ ਦੀ ਦੁਰਵਰਤੋਂ ਨਾ ਕਰੇ: ਜਥੇਦਾਰ
ਸਰੂਪ ਸਿੰਘ ਅਲੱਗ ਦੁਆਰਾ ਪ੍ਰਕਾਸ਼ਤ ਪੁਸਤਕ 'ਸਿੱਖਾਂ ਦੀ ਵਚਿਤਰ ਗਾਥਾ' ਜਾਰੀ ਕੀਤੀ
ਸ਼੍ਰੋਮਣੀ ਕਮੇਟੀ ਨੇ ਲੰਗਰਾਂ ਲਈ ਬਾਲਣ ਦੀ ਖ਼ਰੀਦ ਸਬੰਧੀ ਕੀਤਾ ਸਪੱਸ਼ਟ
ਕਿਹਾ - ਬਾਲਣ ਮਾੜਾ ਹੋਣ ਸਬੰਧੀ ਪੁੱਜੀ ਸ਼ਿਕਾਇਤ ਦੀ ਸ਼੍ਰੋਮਣੀ ਕਮੇਟੀ ਦੇ ਫ਼ਲਾਇੰਗ ਵਿਭਾਗ ਵਲੋਂ ਪੜਤਾਲ ਕੀਤੀ ਜਾ ਰਹੀ ਹੈ
ਅੱਜ ਦਾ ਹੁਕਮਨਾਮਾ
ਸੋਰਠਿ ਮਹਲਾ ੪ ਘਰੁ ੧ ੴ ਸਤਿਗੁਰ ਪ੍ਰਸਾਦਿ ॥