Amritsar
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (24 ਦਸੰਬਰ 2023)
Ajj da Hukamnama from Sri Darbar Sahib: ਰਾਮਕਲੀ ਮਹਲਾ ੫ ॥
Punjab News: ਅੰਮ੍ਰਿਤਸਰ ਪੁਲਿਸ ਵਲੋਂ 28 ਕਰੋੜ ਰੁਪਏ ਦੀ ਹੈਰੋਇਨ ਅਤੇ 20 ਜ਼ਿੰਦਾ ਕਾਰਤੂਸ ਬਰਾਮਦ
ਭੱਜਣ ਸਮੇਂ ਨੌਜਵਾਨ ਦੇ ਮੋਟਰਸਾਈਕਲ ਤੋਂ ਇਕ ਬੋਰੀ ਡਿੱਗੀ, ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 4 ਕਿੱਲੋ ਹੈਰੋਇਨ ਅਤੇ 20 ਜ਼ਿੰਦਾ ਕਾਰਤੂਸ ਬਰਾਮਦ ਹੋਏ।
Shaheedi Sabha:ਮਾਤਮੀ ਬਿਗਲ ਦੇ ਐਲਾਨ ਮਗਰੋਂ ਧਾਮੀ ਦਾ ਬਿਆਨ, “ਸਾਹਿਬਜ਼ਾਦਿਆਂ ਦੀ ਸ਼ਹਾਦਤ ਚੜ੍ਹਦੀ ਕਲਾ ਦਾ ਪ੍ਰਤੀਕ, ਕੋਈ ਮਾਤਮੀ ਘਟਨਾ ਨਹੀਂ”
ਕਿਹਾ, ਸ਼ਹੀਦੀ ਦਿਹਾੜਿਆਂ ਨੂੰ ਮਾਤਮੀ ਰੰਗਤ ਦੇਣ ਦੀ ਕੋਸ਼ਿਸ਼ ਨਾ ਕੀਤੀ ਜਾਵੇ
Panthak News: ਜਥੇਦਾਰ ਅਕਾਲ ਤਖ਼ਤ ਨੇ ਪ੍ਰੋ:ਦਰਸਨ ਸਿੰਘ ਰਾਗੀ ਵਿਰੁਧ ਫਿਰ ਜ਼ਹਿਰ ਉਗਲਿਆ
"ਇਨ੍ਹਾਂ ਕੋਲੋਂ ਕੀਰਤਨ ਨਾ ਕਰਵਾਉ ਅਰਥਾਤ ਗੁਰਬਾਣੀ ਦਾ ਗਾਇਨ ਨਾ ਕਰਨ ਦਿਉ!"
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (23 ਦਸੰਬਰ 2023)
Ajj da Hukamnama from Sri Darbar Sahib: ਰਾਮਕਲੀ ਮਹਲਾ ੫ ॥
Amritsar News: ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਦਰਗਾਹ ਦੇ ਮੁੱਖ ਸੇਵਾਦਾਰ ਦਾ ਕੀਤਾ ਕਤਲ
Amritsar News: ਪਿਛਲੇ 30 ਸਾਲਾਂ ਤੋਂ ਦਰਗਾਹ 'ਤੇ ਸੇਵਾ ਕਰ ਰਿਹਾ ਸੀ ਮ੍ਰਿਤਕ
Punjab News: ਰੇਲਵੇ ਪੁਲਿਸ ਦੇ ASI ਦੀ ਸ਼ੱਕੀ ਹਾਲਤ ’ਚ ਮੌਤ; ਪਰਿਵਾਰ ਨੇ ਪਤਨੀ ’ਤੇ ਲਗਾਏ ਗੰਭੀਰ ਇਲਜ਼ਾਮ
ਦਸਿਆ ਜਾ ਰਿਹਾ ਹੈ ਕਿ ਜੀਆਰਪੀ ਪੁਲਿਸ ਮੁਲਾਜ਼ਮ ਨੇ ਖੁਦਕੁਸ਼ੀ ਕੀਤੀ ਹੈ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (21 ਦਸੰਬਰ 2023)
ਸੂਹੀ ਮਹਲਾ ੧ ਘਰੁ ੬
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (20 ਦਸੰਬਰ 2023)
Ajj da Hukamnama Sri Darbar Sahib: ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ੴ ਸਤਿਗੁਰ ਪ੍ਰਸਾਦਿ ॥
Punjab News: ਅੰਮ੍ਰਿਤਸਰ ’ਚ BSF ਅਤੇ ਪੰਜਾਬ ਪੁਲਿਸ ਨੇ ਜ਼ਬਤ ਕੀਤੇ ਦੋ ਪਾਕਿਸਤਾਨੀ ਡਰੋਨ ਅਤੇ 5 ਕਰੋੜ ਦੀ ਹੈਰੋਇਨ
ਬਰਾਮਦ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ।