Amritsar
ਸਿੱਖ ਇਤਿਹਾਸ ਨਾਲ ਛੇੜਛਾੜ ਕਰ ਕੇ ਗ਼ਲਤ ਤੱਥ ਕਿਤਾਬਾਂ ਵਿਚ ਦੇਣ ਵਾਲਿਆਂ ਵਿਰੁਧ ਪਰਚੇ ਦਰਜ ਹੋਣ : ਸਿਰਸਾ
ਸਰਕਾਰ ਨੂੰ ਸੌਂਪਿਆ ਮੰਗ ਪੱਤਰ
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਨੇ ਘੱਟ ਗਿਣਤੀ ਕਮਿਸ਼ਨ ਨੂੰ ਲਿਖਿਆ ਪੱਤਰ
ਗੁਰਦੁਆਰਾ ਸ੍ਰੀ ਗੁਰੂ ਡਾਂਗਮਾਰ ਸਾਹਿਬ ਦਾ ਮਾਮਲਾ
ਸ਼੍ਰੋਮਣੀ ਕਮੇਟੀਆਂ ਦੀਆਂ ਚੋਣਾਂ ਵਿਚ ਕੀ ਸਿੱਖ ਸੰਭਲ ਕੇ ਵੋਟ ਪਾਉਣਗੇ ਜਾਂ ਪਹਿਲਾਂ ਵਾਂਗ...
ਐਸ.ਜੀ.ਪੀ.ਸੀ. ਦੀ ਕਮਜ਼ੋਰੀ ਨੇ ਸਾਡੇ ਜਥੇਦਾਰ ਦੀ ਕੁਰਸੀ ਨੂੰ ਸਿਆਸਤਦਾਨਾਂ ਦੇ ਲਿਫ਼ਾਫ਼ਿਆਂ ’ਚੋਂ ਨਿਕਲਣ ਵਾਲੀ ਨੰਬਰਦਾਰੀ ਬਣਾਉਣ ਦੀ ਪ੍ਰਥਾ ਬਣਾ ਦਿਤਾ ਹੈ।
ਅੰਮ੍ਰਿਤਸਰ: ਦਵਾਈਆਂ ਦੀ ਫੈਕਟਰੀ ’ਚ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ; 6 ਤੋਂ 7 ਲੋਕ ਅਜੇ ਵੀ ਲਾਪਤਾ
7 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਪਾਇਆ ਗਿਆ ਅੱਗ ’ਤੇ ਕਾਬੂ
ਅਸਹਿਮਤੀ ਦਾ ਗਲਾ ਘੁਟਣਾ ਲੋਕਤੰਤਰ ਦਾ ਕਤਲ : ਬਾਬਾ ਬਲਬੀਰ ਸਿੰਘ
ਉਨ੍ਹਾਂ ਕਿਹਾ ਕਿ ਸਰਕਾਰ ਦਾ ਪਿਛਲਾ ਰਿਕਾਰਡ ਦਸਦਾ ਹੈ ਕਿ ਸਮਾਜਕ ਕਾਰਕੁਨਾਂ, ਵਿਦਵਾਨਾਂ, ਲਿਖਾਰੀਆਂ ਤੇ ਕਲਾਕਾਰਾਂ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਅੱਜ ਦਾ ਹੁਕਮਨਾਮਾ (6 ਅਕਤੂਬਰ 2023)
ਵਡਹੰਸੁ ਮਹਲਾ ੩ ਘਰੁ ੧
ਜੂਨ 2024 ਤੋਂ ਪਹਿਲਾਂ ਸੰਭਵ ਨਹੀਂ ਹਨ SGPC ਚੋਣਾਂ, ਵੋਟਰ ਸੂਚੀ ਤਿਆਰ ਤੇ ਅੱਪਡੇਟ ਕਰਨ 'ਚ ਲੱਗਣਗੇ 45 ਦਿਨ
ਅਗਲੇ ਸਾਲ ਲੋਕ ਸਭਾ ਚੋਣਾਂ ਵੀ ਹਨ
ਅੱਜ ਦਾ ਹੁਕਮਨਾਮਾ (5 ਅਕਤੂਬਰ 2023)
ਸਲੋਕੁ ਮ: ੩ ॥
ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਵਲੋਂ ਜੇਲ ਅੰਦਰ ਭੁੱਖ ਹੜਤਾਲ ਸਬੰਧੀ ‘ਜਥੇਦਾਰ’ ਨੇ ਦਿਤਾ ਤਿੱਖਾ ਪ੍ਰਤੀਕਰਮ
ਵਕੀਲਾਂ ਨੂੰ ਮੁਲਾਕਾਤ ਵਾਸਤੇ ਤੁਰਤ ਇਜ਼ਾਜਤ ਦਿਤੀ ਜਾਵੇ