Faridkot
Faridkot News : ਫਰੀਦਕੋਟ ’ਚ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਛੋਟੇ ਜਿਹੇ ਬੱਚੇ ਨੂੰ ਕਥਿਤ ਪੋਸਤ ਖਵਾਏ ਜਾਣ ਦੀ ਵੀਡੀਓ, ਹਰਕਤ ਆਈ ਪੁਲਿਸ
Faridkot News : ਪੁਲਿਸ ਜਾਂਚ ’ਚ ਜੁਟੀ
Faridkot News : ਗੁਰਪ੍ਰੀਤ ਹਰੀ ਨੌਂ ਕਤਲ ਮਾਮਲੇ ਚ NIA ਦੀ ਹੋਈ ਐਂਟਰੀ, ਫ਼ਰੀਦਕੋਟ ਪਹੁੰਚੀ ਟੀਮ
Faridkot News : ਮੁਲਜ਼ਮਾਂ ਦੇ ਅਰਸ਼ ਡੱਲਾ ਗੈਂਗ ਨਾਲ ਸਬੰਧ ਸਾਹਮਣੇ ਆਏ
Faridkot News : ਪਰਾਲੀ ਪ੍ਰਬੰਧਨ ਲਈ ਪ੍ਰਸ਼ਾਸ਼ਨ ਦੀ ਪਹਿਲਕਦਮੀ, ਗੱਠਾਂ ਦੀ ਸੰਭਾਲ ਲਈ ਪੰਚਾਇਤੀ ਜ਼ਮੀਨ ਬਿਨਾਂ ਕਿਸੇ ਕਿਰਾਏ ’ਤੇ ਦੇਣ ਦਾ ਐਲਾਨ
Faridkot News : ਬੇਲਰ ਮਾਲਕ ਕਿਸਾਨਾਂ ਨੂੰ ਗੱਠਾਂ ਦੀ ਸੰਭਾਲ ਲਈ ਪੰਚਾਇਤੀ ਜ਼ਮੀਨ ਬਿਨਾਂ ਕਿਸੇ ਕਿਰਾਏ ’ਤੇ ਦਿੱਤੀ ਜਾਵੇਗੀ
Faridkot News : ਅਧਿਆਪਕ ਨੇ 5ਵੀਂ ਜਮਾਤ ਦੀ ਵਿਦਿਆਰਥਣ ਨਾਲ ਕੀਤੀਆਂ ਅਸ਼ਲੀਲ ਹਰਕਤਾਂ ਅਤੇ ਸਰੀਰਕ ਸ਼ੋਸ਼ਣ
Faridkot News :ਪਿੰਡ ਵਾਸੀਆਂ ਨੇ ਵੱਡੀ ਗਿਣਤੀ ’ਚ ਰੋਸ ਪ੍ਰਗਟ ਕਰਦਿਆਂ ਅਧਿਆਪਕ ਨੂੰ ਗ੍ਰਿਫਤਾਰ ਕਰਨ ਅਤੇ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ
Punjab News : ਗੁਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਮਾਮਲੇ 'ਚ ਪੰਜਾਬ ਪੁਲਿਸ ਦਾ ਵੱਡਾ ਖ਼ੁਲਾਸਾ
Punjab News : ਜਾਂਚ 'ਚ ਅੰਮ੍ਰਿਤਪਾਲ ਦਾ ਨਾਂਅ ਵੀ ਆਇਆ ਸਾਹਮਣੇ : ਡੀਜੀਪੀ ਗੌਰਵ ਯਾਦਵ
Farikot News : ਪਿੰਡ ਹਰੀ ਨੌਂ ਦੇ ਸਿੱਖ ਆਗੂ ਦੇ ਕ਼ਤਲ ਮਾਮਲੇ ’ਚ ਪੁਲਿਸ ਨੇ ਜਾਰੀ ਕੀਤੀਆਂ ਸ਼ੱਕੀਆਂ ਦੀਆਂ ਤਸਵੀਰਾਂ
Farikot News : ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਕੀਤਾ ਸੀ ਕ਼ਤਲ, DIG ਫਰੀਦਕੋਟ ਵੱਲੋਂ ਕ਼ਤਲ ਮਾਮਲੇ ਦੀ ਜਾਂਚ ਲਈ ਗਠਿਤ ਕੀਤੀ SIT
Faridkot News : ਫਰੀਦਕੋਟ ’ਚ ਤਿੰਨ ਅਣਪਛਾਤਿਆਂ ਨੇ ਮੋਟਰਸਾਈਕਲ ਸਵਾਰ ’ਤੇ ਕੀਤੀ ਗੋਲ਼ੀਬਾਰੀ
Faridkot News : ਜ਼ਖ਼ਮੀ ਹਾਲਤ ਨੌਜਵਾਨ ਨੂੰ ਹਸਪਤਾਲ ’ਚ ਕਰਵਾਇਆ ਭਰਤੀ, ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਨੌਜਵਾਨ ਨੇ ਤੋੜਿਆ ਦਮ
Faridkot News : ਫਰੀਦਕੋਟ 'ਚ ਗੈਂਗਸਟਰ ਨੇ ਆਪਣੇ ਪਿਤਾ ਨੂੰ ਸਰਪੰਚ ਐਲਾਨਿਆ
Faridkot News : ਡਰ ਕਾਰਨ ਕਿਸੇ ਨੇ ਨਹੀਂ ਭਰੀ ਨਾਮਜ਼ਦਗੀ, ਸਿੰਮਾ ਖਿਲਾਫ਼ ਹਨ 26 ਕੇਸ ਦਰਜ
Faridkot News : ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ, ਇੰਟਰਨੈਸ਼ਨਲ ਗ੍ਰੀਨ ਯੂਨੀਵਰਸਿਟੀ ਅਵਾਰਡ 2024 ਨਾਲ ਸਨਮਾਨਿਤ
Faridkot News : ਇਹ ਪ੍ਰਸ਼ੰਸਾ ਵਾਤਾਵਰਣ ਨੂੰ ਉਤਸ਼ਾਹਿਤ ਕਰਨ ’ਚ ਯੂਨੀਵਰਸਿਟੀ ਦੇ ਸ਼ਾਨਦਾਰ ਯਤਨਾਂ ਨੂੰ ਦਿੰਦੀ ਹੈ ਮਾਨਤਾ
Faridkot News: "ਸਾਨੂੰ ਸਮਾਨ ਨਹੀਂ ਸਨਮਾਨ ਚਾਹੀਦਾ", ਆਜ਼ਾਦੀ ਦਿਹਾੜੇ ਮੌਕੇ ਪ੍ਰਸ਼ਾਸ਼ਨ ਨਾਲ ਆਜ਼ਾਦੀ ਘੁਲਾਟੀਆਂ ਦੀ ਖੜਕੀ
Faridkot News: ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੇ ਸਨਮਾਨ ਵਿਚ ਮਿਲਿਆ ਸਮਾਨ ਵਾਪਸ ਕਰ ਦਿੱਤਾ।