Faridkot
Faridkot News : ਫ਼ਰੀਦਕੋਟ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਨੂੰ ਕੀਤਾ ਗ੍ਰਿਫ਼ਤਾਰ
Faridkot News : ਮੁਲਜ਼ਮ ਕੋਲੋਂ ਇੱਕ ਕਿਲੋ ਹੈਰੋਇਨ ਹੋਈ ਬਰਾਮਦ
Faridkot News : ਤਲਵੰਡੀ ਰੋਡ ’ਤੇ ਨਹਿਰਾਂ ਉਪਰ ਨਿਰਮਾਣ ਅਧੀਨ ਪੁਲ ’ਤੇ ਪਲਟਿਆ ਕੈਂਟਰ
Faridkot News : ਕਰੀਬ ਤਿੰਨ ਘੰਟੇ ਕੈਂਟਰ ’ਚ ਫ਼ਸਿਆ ਰਿਹਾ ਚਾਲਕ, ਜੱਗਾ ਸਿੰਘ ਡਰਾਈਵਰ ਨੂੰ ਸੁਰੱਖਿਅਤ ਕੱਢਿਆ ਬਾਹਰ
Faridkot News : ਦੋ ਦਿਨਾਂ ਚੱਲੇ ਵਿਸ਼ੇਸ਼ ਇਜਲਾਸ ’ਚ ਕਿਸਾਨਾਂ ਦੇ ਹੱਕ ’ਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ : ਸਪੀਕਰ ਕੁਲਤਾਰ ਸਿੰਘ ਸੰਧਵਾਂ
ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਇੱਕ ਤਿਉਹਾਰ ਹੁੰਦਾ ਹੈ : ਸਪੀਕਰ ਕੁਲਤਾਰ ਸੰਧਵਾਂ
Faridkot News : ਸਿੱਖਿਆ ਵਿਭਾਗ ਦੇ 6 ਅਧਿਕਾਰੀਆਂ ਸਮੇਤ 7 ਖਿਲਾਫ਼ ਕੇਸ ਦਰਜ
Faridkot News : ਫਰੀਦਕੋਟ ਦੇ ਸਰਕਾਰੀ ਸਕੂਲ ’ਚ ਗ੍ਰਾਂਟ ਦੀ ਹੇਰਫੇਰ ਅਤੇ ਰਿਕਾਰਡ ਛੇੜਛਾੜ ਮਾਮਲਾ, ਮੁਲਜ਼ਮਾਂ ’ਚ ਕੁਝ ਸਾਬਕਾ ਤੇ ਮੌਜੂਦਾ ਅਧਿਕਾਰੀ ਸ਼ਾਮਲ
Faridkot News : ਸਹਿਜ ਧਵਨ ਬਣਿਆ ਰਣਜੀ ਟਰਾਫ਼ੀ ਖੇਡਣ ਵਾਲਾ ਜੈਤੋ ਦਾ ਪਹਿਲਾ ਕ੍ਰਿਕਟ ਖਿਡਾਰੀ
Faridkot News : ਕਲਕੱਤਾ ਦੇ ਈਡਨ ਗਾਰਡਨ ’ਚ ਪਛਮੀ ਬੰਗਾਲ ਵਿਰੁਧ ਚਲ ਰਹੇ ਮੈਚ ’ਚ ਪੰਜਾਬ ਦੀ ਟੀਮ ’ਚ ਮਿਲੀ ਥਾਂ
Faridkot News : ਫਰੀਦਕੋਟ ਅਦਾਲਤ ਨੇ ਸਾਰਿਆਂ ਨੂੰ PMET ਪੇਪਰ ’ਚ ਧੋਖਾਧੜੀ ਦੇ ਦੋਸ਼ਾਂ ਤੋਂ ਕੀਤਾ ਬਰੀ
Faridkot News : 54 ਲੋਕਾਂ 'ਤੇ ਨਕਲ ਕਰਨ ਦੇ ਲੱਗੇ ਸੀ ਦੋਸ਼, 53 ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰਨ ਦਾ ਦਿੱਤਾ ਹੁਕਮ
Faridkot News : ਜੇਲ੍ਹਾਂ ’ਚ ਔਰਤਾਂ ਦੀਆਂ ਮੁਸ਼ਕਲਾਂ ਜਾਨਣ ਲਈ ਮੰਤਰੀ ਬਲਜੀਤ ਕੌਰ ਨੇ ਕੇਂਦਰੀ ਮਾਡਰਨ ਜੇਲ੍ਹ ਦਾ ਕੀਤਾ ਦੌਰਾ
Faridkot News :ਮਾਂਵਾਂ ਦੇ ਨਾਲ ਜੇਲ੍ਹਾਂ ’ਚ ਬੰਦ ਬੱਚਿਆਂ ਨੂੰ ਜੇਲ੍ਹਾਂ ’ਚ ਮੁਹੱਈਆ ਕਰਵਾਇਆ ਜਾਵੇਗਾ ਬੱਚਿਆਂ ਨੂੰ ਦਿੱਤਾ ਜਾਣ ਵਾਲਾ ਨਿਊਟ੍ਰੀਸ਼ੀਅਨ- ਡਾ. ਬਲਜੀਤ ਕੌਰ
Fraidkot News: ਫਰੀਦਕੋਟ 'ਚ 9ਵੀਂ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ, ਕਿਸੇ ਨੂੰ ਦੱਸਣ 'ਤੇ ਮੁਲਜ਼ਮ ਨੇ ਦਿੱਤੀਆਂ ਧਮਕੀਆਂ
Fraidkot News: ਪੀੜਤਾ ਨੇ ਕਿਹਾ- ਮੁਲਜ਼ਮ ਨੇ ਕਾਰ 'ਚ ਬਿਠਾ ਕੇ ਜ਼ਬਰਦਸਤੀ ਕੱਪੜੇ ਉਤਾਰੇ
Faridkot News : ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਲਈ "ਸਾਡੇ ਬਜ਼ੁਰਗ ਸਾਡਾ ਮਾਣ" ਮੁਹਿੰਮ ਦਾ 3 ਅਕਤੂਬਰ ਨੂੰ ਫਰੀਦਕੋਟ ਤੋਂ ਆਗਾਜ਼
Faridkot News : ਕੈਪਾਂ ’ਚ ਬਜ਼ੁਰਗਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣਗੀਆਂ
Faridkot News : ਫਰੀਦਕੋਟ ਛਾਉਣੀ ’ਚ ਕਰਨਲ ਨਾਲ ਵੱਜੀ 72 ਲੱਖ ਰੁਪਏ ਦੀ ਠੱਗੀ
Faridkot News : ਫੇਕ ਐਪ ਦੇ ਝਾਂਸੇ ’ਚ ਆਕੇ ਕੀਤੇ 72 ਲੱਖ ਰੁਪਏ ਇਨਵੇਸਟ