Firozpur
Firozepur News : ਫ਼ਿਰੋਜ਼ਪੁਰ ’ਚ ਦੋ ਨੌਜਵਾਨਾਂ ਨੂੰ 148 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ
Firozepur News : ਨੌਜਵਾਨਾਂ ਖਿਲਾਫ਼ ਪਹਿਲਾਂ ਵੀ ਮਾਮਲਾ ਹਨ ਦਰਜ
ED Raids Deep Malhotra : ਪੰਜਾਬ ’ਚ ED ਦੀ ਵੱਡੀ ਕਾਰਵਾਈ, ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਟਿਕਾਣਿਆਂ ’ਤੇ ਕੀਤੀ ਛਾਪੇਮਾਰੀ
ED Raids Deep Malhotra : ਫਰੀਦਕੋਟ ਸਥਿਤ ਨਿਵਾਸ ’ਤੇ 38 ਲੱਖ 15 ਹਜ਼ਾਰ ਰੁਪਏ ਦੀ ਨਕਦੀ ਅਤੇ ਦਸਤਾਵੇਜ਼ ਕੀਤੇ ਜ਼ਬਤ
Ferozepur News : ਜਥੇ ਨਾਲ ਪਾਕਿਸਤਾਨ ਗਏ ਸ਼ਰਧਾਲੂ ਦੀ ਵਾਪਸੀ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ,ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
ਇਹ ਘਟਨਾ ਉਦੋਂ ਵਾਪਰੀ ਜਦੋਂ ਸੁਖਦੇਵ ਸਿੰਘ ਪਾਕਿਸਤਾਨ ਤੋਂ ਅਟਾਰੀ ਸਰਹੱਦ ਵਿੱਚ ਦਾਖਲ ਹੋਇਆ
Firozepur News : ਬੀ.ਐਸ.ਐਫ ਨੇ ਫ਼ਿਰੋਜ਼ਪੁਰ ਬਾਰਡਰ 'ਤੇ ਹੈਰੋਇਨ ਦਾ ਪੈਕਟ ਕੀਤਾ ਬਰਾਮਦ
Firozepur News : ਪੈਕਟ ’ਚੋਂ 522 ਗ੍ਰਾਮ ਹੈਰੋਇਨ, ਪੀਲੀ ਟੇਪ ਨਾਲ ਲਪੇਟੀ ਹੋਈ, ਇੱਕ ਛੋਟੀ ਟਾਰਚ ਵੀ ਬੰਨ੍ਹੀ ਹੋਈ ਮਿਲੀ
Ferozepur News : ਗੈਂਗ ਵਾਰ ਦਾ ਸ਼ਿਕਾਰ ਹੋਏ ਲਲਿਤ ਪਾਸੀ ਉਰਫ਼ ਲਾਲੀ ਦੀ ਇਲਾਜ਼ ਦੌਰਾਨ ਹੋਈ ਮੌਤ
ਪਾਸੀ ਨੂੰ ਬੀਤੇ ਦਿਨੀਂ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਬਾਹਰ 3 ਹਮਲਾਵਰਾਂ ਨੇ ਮਾਰੀਆਂ ਸਨ ਗੋਲ਼ੀਆਂ
Sutlej River News : ਫਿਰੋਜ਼ਪੁਰ 'ਚ ਸਤਲੁਜ ਦਰਿਆ ਦਾ ਪਾਣੀ ਹੋ ਗਿਆ ਓਵਰਫਲੋ,ਪਿੰਡਾਂ 'ਚ ਵੜਨ ਲੱਗਿਆ ਪਾਣੀ
ਕਿਸਾਨਾਂ ਦੇ ਖੇਤਾਂ ਵਿੱਚ ਵੜਿਆ ਸਤਲੁਜ ਦਰਿਆ ਦਾ ਪਾਣੀ, ਪਾਣੀ ਵਿੱਚ ਡੁੱਬੀ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ
Firozpur News : ਫਿਰੋਜ਼ਪੁਰ ਸੈਸ਼ਨ ਕੋਰਟ ਨੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਦੀ ਜ਼ਮਾਨਤ ਅਰਜ਼ੀ ਕੀਤੀ ਖ਼ਾਰਜ
Firozpur News : ਪੁਲਿਸ ਕੁਲਬੀਰ ਸਿੰਘ ਜੀਰਾ ਨੂੰ ਕਿਸੇ ਵੇਲੇ ਵੀ ਕਰ ਸਕਦੀ ਹੈ ਗ੍ਰਿਫ਼ਤਾਰ
Ferozepur News : BSF ਨੇ 200 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਨੂੰ ਕੀਤਾ ਕਾਬੂ
ਬਰਾਮਦ ਕੀਤੀ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 1 ਕਰੋੜ ਰੁਪਏ ਦੱਸੀ ਜਾ ਰਹੀ ਹੈ
Firozpur News : ਫ਼ਿਰੋਜ਼ਪੁਰ ’ਚ ਸਲਫ਼ਾਸ ਖਾਣ ਕਾਰਨ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਹੋਈ ਮੌਤ
Firozpur News : ਦੋ ਧੀਆਂ, ਪਤਨੀ ਤੇ ਫਿਰ ਖੁਦ ਖਾਈ ਸਲਫ਼ਾਸ, ਮੋਬਾਈਲ 'ਤੇ ਆਨਲਾਈਨ ਗੇਮ ਖੇਡਦੇ ਗੁਆ ਬੈਠਾ ਸਾਰੀ ਪੂੰਜੀ
Firozpur News : 85 ਸਾਲ ਦੀ ਉਮਰ ਤੋਂ ਵੱਧ ਅਤੇ ਅਪਾਹਜ ਵੋਟਰ ਦੀ ਵੋਟ ਬੈਲਟ ਪੇਪਰ ਰਾਹੀਂ 25 ਮਈ ਤੋਂ 27 ਮਈ ਤਕ ਪਵਾਈ ਜਾਵੇਗੀ
Firozpur News : 17 ਟੀਮਾਂ ਦਾ ਕੀਤਾ ਗਠਨ