Gurdaspur
Lok Sabha Elections 2024: ਗੁਰਦਾਸਪੁਰ ਵਿਚ ਭਾਜਪਾ ਨੂੰ ਝਟਕਾ! ਸਮਾਜਸੇਵੀ ਸਵਰਨ ਸਲਾਰੀਆ AAP ਵਿਚ ਸ਼ਾਮਲ
ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਵਾਗਤ
Gurdaspur News : ਮੋਦੀ ਨੇ ਦੇਸ਼ ਦੇ ਕਿਸਾਨਾਂ ਅਤੇ ਸਿਪਾਹੀਆਂ ਨੂੰ ਫੇਲ੍ਹ ਕੀਤਾ : ਪ੍ਰਤਾਪ ਸਿੰਘ ਬਾਜਵਾ
ਅਗਨੀਵੀਰ ਸਕੀਮ ਨੂੰ ਰੱਦ ਕਰਾਂਗੇ : ਪ੍ਰਤਾਪ ਸਿੰਘ ਬਾਜਵਾ
Gurdaspur News : ਫਤਿਹਗੜ੍ਹ ਚੂੜੀਆਂ 'ਚ 'ਆਪ' ਆਗੂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਘਰੋਂ ਬਾਹਰ ਨਿਕਲਦੇ ਹੀ ਮੁਲਜ਼ਮਾਂ ਨੇ ਉਸ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ
Punjab News: ਗੁਰਦਾਸਪੁਰ ਪੁਲਿਸ ਨੇ ਕਾਬੂ ਕੀਤੇ 3 ਬਦਮਾਸ਼; ਇਕ ਕਿਲੋ ਤੋਂ ਵੱਧ ਹੈਰੋਇਨ ਅਤੇ ਅਸਲਾ ਬਰਾਮਦ
ਜਲਦੀ ਹੀ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ।
Accident News: ਸੜਕ ਹਾਦਸੇ ਨੇ ਉਜਾੜਿਆ ਪਰਿਵਾਰ; ਪਿਓ-ਪੁੱਤ ਅਤੇ ਦਾਦੀ ਦੀ ਮੌਤ
ਅਮਰਜੋਤ ਸਿੰਘ, ਬਲਬੀਰ ਕੌਰ ਅਤੇ ਅਰਮਾਨਦੀਪ ਸਿੰਘ ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
Gurdaspur News : ਸੈਰ ਕਰਨ ਗਈ ਵਿਆਹੁਤਾ ਔਰਤ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਿਆ, ਮੌਤ
ਪੇਕੇ ਘਰ ਰਹਿਣ ਲਈ ਆਈ ਸੀ ਉਕਤ ਮਹਿਲਾ
Dinanagar News : ਸ਼ਾਰਟ ਸਰਕਟ ਹੋਣ ਨਾਲ ਪਸ਼ੂਆਂ ਦੇ ਵਾੜੇ 'ਚ ਲੱਗੀ ਅੱਗ
Dinanagar News : ਇੱਕ ਗਾਂ ਸਣੇ ਤੂੜੀ ਅਤੇ ਹੋਰ ਸਮਾਨ ਸੜ ਕੇ ਹੋਇਆ ਸੁਆਹ
Batala News : ਦੁਕਾਨ ’ਚ ਅੱਗ ਲੱਗਣ ਨਾਲ ਮਾਲਕ ਦੀ ਦਮ ਘੁਟਣ ਨਾਲ ਮੌਤ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ
Batala News : ਦੁਕਾਨ ਦੇ ਉਪਰੀ ਮੰਜ਼ਿਲ ’ਤੇ ਰਹਿੰਦਾ ਸੀ ਮਾਲਕ, ਪਰਿਵਾਰਿਕ ਮੈਂਬਰ ਗਏ ਹੋਏ ਸੀ ਫਕਸ਼ਨ 'ਤੇ
Gurdaspur News : ਗੁਰਦਾਸਪੁਰ 'ਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ 11 ਏਕੜ ਫ਼ਸਲ ਸੜ ਕੇ ਸੁਆਹ
Gurdaspur News :ਪੱਕੀ ਫ਼ਸਲ ਅਚਾਨਕ ਅੱਗ ਲੱਗਣ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ, ਪੁਲਿਸ ਜਾਂਚ ’ਚ ਜੁਟੀ
Bhagwant Mann News: ਗੁਰਦਾਸਪੁਰ ਵਿਚ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ‘ਅਕਾਲੀ ਦਲ ਨੂੰ ਟਿਕਟਾਂ ਲਈ ਨਹੀਂ ਮਿਲ ਰਹੇ ਆਗੂ’
ਕਿਹਾ, ਮੈਨੂੰ ਸੰਸਦ 'ਚ ਅਪਣੇ ਹੱਕ ਮੰਗਣੇ ਆਉਂਦੇ ਨੇ, ਜਿਸ ਦੇ ਸਾਰੇ ਪਾਸਵਰਡ ਕਲਸੀ ਨੂੰ ਦੱਸਾਂਗਾ