Gurdaspur
Punjab News: ਗੁਰਦਾਸਪੁਰ ਜੇਲ ’ਚ ਹੰਗਾਮੇ ਪਿੱਛੋਂ ਵੱਡੀ ਕਾਰਵਾਈ, ਡਿਪਟੀ ਸੁਪਰਡੈਂਟ ਨੂੰ ਛੁੱਟੀ ’ਤੇ ਭੇਜਿਆ
ਤਿੰਨ ਨਵੇਂ ਡਿਪਟੀ ਸੁਪਰਡੈਂਟ ਕੀਤੇ ਨਿਯੁਕਤ
Gurdaspur News : ਮਾਸੂਮ ਬੱਚਿਆਂ ਦੇ ਕਤਲ ਤੋਂ ਬਾਅਦ ਪਿਤਾ ਨੇ ਵੀ ਕੀਤੀ ਖੁਦਕੁਸ਼ੀ
Gurdaspur News : ਬੱਚਿਆਂ ਨੂੰ ਜ਼ਹਿਰੀਲੀ ਦਵਾਈ ਦੇ ਕੇ ਮੌਤ ਦੇ ਘਾਟ ਸੀ ਉਤਾਰਿਆ
Punjab News: ਰੂਸ ਵਿਚ ਫਸੇ ਦੋ ਪੰਜਾਬੀ ਨੌਜਵਾਨ; 11 ਲੱਖ ਰੁਪਏ ’ਚ ਟੂਰਿਸਟ ਵੀਜ਼ਾ ’ਤੇ ਗਏ ਸਨ ਵਿਦੇਸ਼
ਧੱਕੇ ਨਾਲ ਸਥਾਨਕ ਫ਼ੌਜ ਵਿਚ ਭਰਤੀ ਕਰਨ ਦੇ ਇਲਜ਼ਾਮ; ਸਾਹਮਣੇ ਆਈ ਵੀਡੀਉ
Punjab News: ਜਰਮਨੀ ਵਿਚ ਪੰਜਾਬੀ ਨੌਜਵਾਨ ਦੀ ਹਤਿਆ; ਪਾਕਿਸਤਾਨੀ ਨੌਜਵਾਨਾਂ ਨੇ ਝਗੜੇ ਦੌਰਾਨ ਕੀਤਾ ਚਾਕੂ ਨਾਲ ਹਮਲਾ
ਮ੍ਰਿਤਕ ਪਿਛਲੇ ਸਾਲ ਹੀ ਗਿਆ ਸੀ ਵਿਦੇਸ਼
Punjab Holiday News: ਪੰਜਾਬ ਵਿਚ ਇਸ ਥਾਂ ਸੋਮਵਾਰ ਨੂੰ ਸਰਕਾਰੀ ਦਫ਼ਤਰ ਅਤੇ ਵਿੱਦਿਅਕ ਸੰਸਥਾਵਾਂ ਰਹਿਣਗੀਆਂ ਬੰਦ
ਸ੍ਰੀ ਚੋਲਾ ਸਾਹਿਬ ਦੇ ਮੇਲੇ ਦੇ ਮੱਦੇਨਜ਼ਰ ਲੋਕਲ ਛੁੱਟੀ ਦਾ ਐਲਾਨ
Punjab News: ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਪੁਲਿਸ ਨੇ ਸ਼ੁਰੂ ਕੀਤੀ ਜਾਂਚ
Punjab News: ਬਟਾਲਾ 'ਚ ਗੁਰਦੁਆਰਾ ਸਾਹਿਬ ਦੀ ਬੇਅਦਬੀ; ਪਰਵਾਰਾਂ ਦੀ ਲੜਾਈ 'ਚ ਗੁਰੂ ਘਰ ਨੂੰ ਬਣਾਇਆ ਗਿਆ ਨਿਸ਼ਾਨਾ
ਇਨ੍ਹਾਂ ਪਰਵਾਰਾਂ ਨੇ ਆਪਸੀ ਲੜਾਈ ਦੌਰਾਨ ਗੁਰਦੁਆਰਾ ਸਾਹਿਬ ਉਤੇ ਚੜ੍ਹ ਕੇ ਇੱਟਾਂ-ਰੋੜਿਆਂ ਆਦਿ ਨਾਲ ਹਮਲਾ ਕੀਤਾ।
Punjab News: ਗਣਤੰਤਰ ਦਿਵਸ ਮੌਕੇ ਪੰਜਾਬ ਦੀ ਧੀ ਵਧਾਏਗੀ ਮਾਣ; AI ਨਾਲ ਸਬੰਧਤ ਝਾਕੀ ਦੀ ਕਰੇਗੀ ਅਗਵਾਈ
3 ਸਾਲ ਦੀ ਮਿਹਨਤ ਤੋਂ ਬਾਅਦ ਗੁਰਦਾਸਪੁਰ ਦੀ ਧੀ ਨੂੰ ਮਿਲਿਆ ਮੌਕਾ
Punjab News: ਮਾਲ ਵਿਭਾਗ ਦੇ ਕੈਂਪ 'ਚ 'ਆਪ' ਆਗੂ ਦੀ ਮੌਜੂਦਗੀ ’ਤੇ ਵਿਧਾਇਕਾ ਨੇ ਜਤਾਇਆ ਇਤਰਾਜ਼, ਡਿਪਟੀ ਕਮਿਸ਼ਨਰ ਨੂੰ ਲਿਖਿਆ ਪੱਤਰ
ਕਿਹਾ, ਹਾਰੇ ਹੋਏ ਉਮੀਦਵਾਰ ਦਾ ਤਹਿਸੀਲ ਕੰਪਲੈਕਸ ਦੇ ਕੋਰਟ ਰੂਮ ਵਿਚ ਅਧਿਕਾਰੀਆਂ ਨਾਲ ਬੈਠਣਾ ਗਲਤ
Punjabi died in Dubai: ਦੁਬਈ ’ਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ
3 ਜਨਵਰੀ ਨੂੰ ਡਿਊਟੀ ਦੌਰਾਨ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ