Jalandhar (Jullundur)
Jalandhar West by-election: ਭਾਜਪਾ ਵੱਲੋਂ ਸ਼ੀਤਲ ਅੰਗੁਰਾਲ ਲੜਨਗੇ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ
'ਆਪ' ਨੇ ਭਾਜਪਾ ਛੱਡ ਕੇ ਆਉਣ ਵਾਲੇ ਮੋਹਿੰਦਰ ਭਗਤ ਨੂੰ ਟਿਕਟ ਦਿਤੀ ਹੈ।
Jalandhar News : ਵੱਖ -ਵੱਖ ਜਥੇਬੰਦੀਆਂ ਵੱਲੋਂ ਹਿਮਾਚਲ 'ਚ ਸਿੱਖਾਂ 'ਤੇ ਹੋ ਰਹੇ ਹਮਲਿਆਂ ਸਬੰਧੀ MP ਚਰਨਜੀਤ ਚੰਨੀ ਨੂੰ ਦਿੱਤਾ ਮੰਗ ਪੱਤਰ
ਚੰਨੀ ਵੱਲੋਂ ਮੌਕੇ 'ਤੇ ਹੀ ਹਿਮਾਚਲ ਦੇ ਮੁੱਖ ਮੰਤਰੀ ਨਾਲ ਫੋਨ 'ਤੇ ਕੀਤੀ ਗੱਲਬਾਤ
Jalandhar News : ਜਲੰਧਰ ‘ਚ NRI ਭਰਾ ਦੀ ਮੌਤ ਤੋਂ ਬਾਅਦ ਕਢਵਾਏ 2.86 ਕਰੋੜ ਰੁਪਏ, ਮਾਮਲਾ ਦਰਜ
Jalandhar News : ਤਾਏ ਨੇ ਤਿੰਨ FD ਤੁੜਵਾ ਕੇ ਭਤੀਜਿਆਂ ਨਾਲ ਕੀਤਾ ਧੋਖਾ
Jalandhar Fire News : ਜਲੰਧਰ ਦੇ GST ਭਵਨ ਦੀ 5ਵੀਂ ਮੰਜ਼ਿਲ 'ਚ ਲੱਗੀ ਭਿਆਨਕ ਅੱਗ
Jalandhar Fire News : ਫ਼ਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
Jalandhar News : ਜਲੰਧਰ 'ਚ ਨਾਬਾਲਿਗ ਨਾਲ ਜਬਰ ਜ਼ਨਾਹ, ਮੁਲਜ਼ਮ ਫ਼ਰਾਰ
Jalandhar News : ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਕਈ ਵਾਰ ਬਣਾਏ ਸਰੀਰਕ ਸਬੰਧ
Jalandhar Accident : ਜਲੰਧਰ ਦੇ ਸਨੌਰਾ ਪੁਲ ਵਾਪਰਿਆ ਵੱਡਾ ਹਾਦਸਾ ਤੇਜ਼ ਰਫ਼ਤਾਰ ਕਾਰ ਗਰਿੱਲ ’ਚ ਫਸੀ
Jalandhar Accident : 3 ਤੋਂ 4 ਲੋਕ ਕਾਰ ’ਚ ਸਨ ਸਵਾਰ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
Jalandhar News: ਰੇਲ ਹਾਦਸੇ ਵਿਚ ਗਈ ਨੌਜਵਾਨ ਦੀ ਜਾਨ, DSP ਸੁਖਜੀਤ ਸਿੰਘ ਦਾ ਬੇਟਾ ਸੀ ਮ੍ਰਿਤਕ
ਪੁਲਿਸ ਨੇ ਸੋਮਵਾਰ ਰਾਤ ਨੂੰ ਹੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਸੀ।
Lok Sabha Election Result 2024 : ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਜਿੱਤੇ
Lok Sabha Election Result 2024 : ਵੱਡੀ ਲੀਡ ਨਾਲ ਜਿੱਤ ਹਾਸਿਲ ਕਰਨ ਤੋਂ ਬਾਅਦ ਚਰਨਜੀਤ ਚੰਨੀ ਨੇ ਰੱਬ ਦਾ ਸ਼ੁਕਰਾਨਾ ਕੀਤਾ
Nakodar News : ਨਕੋਦਰ ’ਚ ਪੋਲਿੰਗ ਸਟਾਫ਼ ਵਿਚ ਡਿਊਟੀ 'ਤੇ ਤਾਇਨਾਤ APRO ਮੁਲਾਜ਼ਮ ਦੀ ਹੋਈ ਮੌਤ
Nakodar News : ਅਚਾਨਕ ਸਿਹਤ ਖ਼ਰਾਬ ਹੋਣ ’ਤੇ ਲਿਜਾਇਆ ਗਿਆ ਹਸਪਤਾਲ
Lok Sabha Elections 2024 : ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਜਲੰਧਰ ਜ਼ਿਲ੍ਹੇ 'ਚ ਪਾਈ ਆਪਣੀ ਵੋਟ
ਸੱਤ ਸੂਬਿਆਂ ਪੰਜਾਬ, ਬਿਹਾਰ, ਉੱਤਰ ਪ੍ਰਦੇਸ਼, ਪਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਝਾਰਖੰਡ, ਓਡੀਸ਼ਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ ਕੁਲ 57 ਸੀਟਾਂ ’ਤੇ ਵੋਟਿੰਗ ਹੋ ਰਹੀ ਹੈ