Jalandhar (Jullundur)
Punjab News: ਜਲੰਧਰ ਪੁਲਿਸ ਵਲੋਂ ਲਾਰੈਂਸ ਗੈਂਗ ਦੇ 8 ਗੈਂਗਸਟਰ ਕਾਬੂ; 3 ਪਿਸਤੌਲ, 10 ਕਾਰਤੂਸ ਅਤੇ ਵਾਹਨ ਬਰਾਮਦ
ਧਮਕੀਆਂ, ਫਿਰੌਤੀ, ਜਬਰੀ ਵਸੂਲੀ ਅਤੇ ਹੋਰ ਅਪਰਾਧਕ ਗਤੀਵਿਧੀਆਂ ਵਿਚ ਸ਼ਾਮਲ ਸਨ ਮੁਲਜ਼ਮ
Punjab News: ਟਰੈਵਲ ਏਜੰਸੀ ਮਾਮਲੇ ’ਚ ਭਗੌੜਾ ‘ਫਰਜ਼ੀ ਬਾਬਾ’ ਗ੍ਰਿਫ਼ਤਾਰ; ਵਿਦੇਸ਼ ਭੇਜਣ ਦੇ ਨਾਂਅ ’ਤੇ ਮਾਰੀ ਸੀ ਠੱਗੀ
2019 ਵਿਚ ਅਦਾਲਤ ਨੇ ਐਲਾਨਿਆ ਸੀ ਭਗੌੜਾ
Punjab News: ਜਲੰਧਰ 'ਚ ਆੜ੍ਹਤੀ ਦੇ ਘਰ ਬੰਦੂਕ ਦੀ ਨੋਕ 'ਤੇ ਲੁੱਟ; ਲੁਟੇਰਿਆਂ ਨੇ 7 ਸਾਲਾ ਬੱਚੇ ਦੇ ਸਿਰ ’ਤੇ ਤਾਣੀ ਪਿਸਤੌਲ
15 ਮਿੰਟਾਂ 'ਚ 12 ਲੱਖ ਦੀ ਨਕਦੀ ਅਤੇ 15 ਲੱਖ ਦੇ ਗਹਿਣੇ ਲੁੱਟ ਕੇ ਹੋਏ ਫਰਾਰ
Punjab News: ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਲਈ ਜਾਰੀ 25 ਕਰੋੜ ਅਣਵਰਤੇ ਪਏ; ਸਰਕਾਰ ਕਮਾ ਰਹੀ ਵਿਆਜ: RTI
ਪੰਜਾਬ ਸਰਕਾਰ ਨੇ 25 ਮਾਰਚ 2023 ਨੂੰ ਡੇਰਾ ਸੱਚਖੰਡ ਬੱਲਾਂ ਨੂੰ ਜਾਰੀ ਕੀਤੀ ਸੀ ਗਰਾਂਟ
‘ਆਪ’ ਨੇ ਰੂਬਲ ਸੰਧੂ ਨੂੰ ਜਲੰਧਰ ਜ਼ਿਲ੍ਹੇ ਦੇ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ
ਪਹਿਲਾਂ ਵੀ ਮੈਂ ਦਿਨ-ਰਾਤ ਪਾਰਟੀ ਨਾਲ ਖੜਾ ਰਿਹਾ ਅਤੇ ਹੁਣ ਹੋਰ ਵੀ ਮਿਹਨਤ ਅਤੇ ਲਗਨ ਨਾਲ ਪਾਰਟੀ ਲਈ ਕੰਮ ਕਰਾਂਗਾ : ਰੂਬਲ ਸੰਧੂ
ਜਲੰਧਰ : ਤੇਜ਼ ਰਫਤਾਰ ਮਰਸਿਡੀਜ਼ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 2 ਨੌਜੁਆਨ ਜ਼ਿੰਦਾ ਸੜੇ
ਟੱਕਰ ਇੰਨੀ ਜ਼ਬਰਦਸਤ ਸੀ ਕਿ ਮਰਸਿਡੀਜ਼ ਚਲਾ ਰਿਹਾ ਵਿਅਕਤੀ ਦੋਹਾਂ ਨੌਜੁਆਨਾਂ ਨੂੰ ਬਾਈਕ ਸਮੇਤ ਲਗਭਗ 40 ਮੀਟਰ ਤਕ ਘਸੀਟਦਾ ਰਿਹਾ
15 ਸਾਲ ਦੇ ਮੁੰਡੇ ਨੂੰ ਅਗਵਾ ਕਰਨ ਦਾ ਮਾਮਲਾ : ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਬਰੀ
2020 ਦੌਰਾਨ ਦਰਜ ਕੇਸ ’ਚ ਸਬੂਤਾਂ ਦੀ ਘਾਟ ਕਾਰਨ ਸੀ.ਜੇ.ਐਮ. ਅਦਾਲਤ ਨੇ ਕੀਤਾ ਬਰੀ
Punjab News: ਆਟੋ ਚਾਲਕ ਵਲੋਂ ਗਲਾ ਘੁੱਟ ਕੇ ਨਰਸ ਦੀ ਹਤਿਆ; ਲਾਸ਼ ਨਾਲ 2 ਵਾਰ ਕੀਤਾ ਜਬਰ-ਜ਼ਨਾਹ
ਪੁਲਿਸ ਨੇ ਮੁਲਜ਼ਮ ਪ੍ਰਿੰਸ ਨੂੰ ਕੀਤਾ ਗ੍ਰਿਫ਼ਤਾਰ
Punjab News: ਜਾਅਲੀ ਸਰਟੀਫਿਕੇਟ ਬਣਾਉਣ ਵਾਲਾ ਪ੍ਰਿੰਸੀਪਲ ਸਾਥੀ ਸਣੇ ਗ੍ਰਿਫ਼ਤਾਰ; 25 ਹਜ਼ਾਰ 'ਚ ਬਣਾ ਕੇ ਦਿੰਦੇ ਸੀ ਸਰਟੀਫਿਕੇਟ
600 ਤੋਂ ਵੱਧ ਜਾਅਲੀ ਸਰਟੀਫਿਕੇਟ ਹੋਏ ਬਰਾਮਦ
Punjab News: ਜਲੰਧਰ ਵਿਚ ਖੂਨ ਨਾਲ ਲੱਥ-ਪੱਥ ਮਿਲੀ ਮਾਪਿਆਂ ਦੇ ਇਕਲੌਤੇ ਪੁੱਤ ਦੀ ਲਾਸ਼; ਪ੍ਰਵਾਰ ਨੇ ਜਤਾਇਆ ਹਤਿਆ ਦਾ ਖਦਸ਼ਾ
ਮੂੰਹ ਅਤੇ ਗਰਦਨ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ