Jalandhar (Jullundur)
ਰੋਜ਼ੀ ਰੋਟੀ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਹੋਈ ਮੌਤ
ਪਿਛਲੇ 12 ਸਾਲ ਤੋਂ ਰਹਿ ਰਿਹਾ ਸੀ ਕੈਨੇਡਾ
ਜਲੰਧਰ ਦੇ ਬਾਡੀ ਬਿਲਡਰ ਦੀ ਕੋਰੋਨਾ ਨਾਲ ਹੋਈ ਮੌਤ, ਸਵਾਈਨ ਫਲੂ ਦੇ ਵੀ ਮਿਲੇ ਸਨ ਲੱਛਣ
ਮਹਾਂਮਾਰੀ ਨੇ ਫਿਰ ਤੋਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈਣਾ ਕੀਤਾ ਸ਼ੁਰੂ
ਪੰਜਾਬ ਸਰਕਾਰ 'ਤੇ ਭੜਕੀ ਨੈਸ਼ਨਲ ਚੈੱਸ ਚੈਂਪੀਅਨ ਖਿਡਾਰਨ ਮਲਿਕਾ ਹਾਂਡਾ
'ਕਾਂਗਰਸ ਸਰਕਾਰ ਨੇ ਮੇਰੇ 5 ਸਾਲ ਬਰਬਾਦ ਕਰ ਦਿੱਤੇ ਉਨ੍ਹਾਂ ਨੇ ਮੈਨੂੰ ਬਣਾਇਆ ਮੂਰਖ'
ਪੰਜਾਬ ਪੁਲਿਸ ਦੇ SI ਦਾ ਨਵਜੋਤ ਸਿੱਧੂ ਨੂੰ ਜਵਾਬ, “ਸਿੱਧੂ ਸਾਬ੍ਹ ਅਸੀਂ ਡਰਪੋਕ ਨਹੀਂ, ਦਲੇਰ ਹਾਂ”
ਪੰਜਾਬ ਪੁਲਿਸ ਵਿਰੁੱਧ ਵਰਤੀ ਗਈ ਭੱਦੀ ਸ਼ਬਦਾਵਲੀ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵਿਵਾਂਦਾ ਵਿਚ ਘਿਰ ਗਏ ਹਨ।
ਪੰਜਾਬ ਦੇ ਨੌਜਵਾਨ ਨੇ ਕੈਨੇਡਾ 'ਚ ਕਰਾਈ ਬੱਲੇ-ਬੱਲੇ, ਜੇਲ੍ਹ ਮਹਿਕਮੇ 'ਚ ਬਣਿਆ ਪੁਲਿਸ ਅਫ਼ਸਰ
ਮਾਪਿਆਂ ਨੂੰ ਆਪਣੇ ਹੋਣਹਾਰ ਸਪੁੱਤਰ ਦੀ ਪ੍ਰਾਪਤੀ 'ਤੇ ਮਾਣ
ਜਲੰਧਰ 'ਚ ਦਿਨ ਦਿਹਾੜੇ ਬੈਂਕ 'ਚ ਲੁੱਟ, ਗੰਨ ਪੁਆਇੰਟ 'ਤੇ ਬਦਮਾਸ਼ਾਂ ਨੇ ਲੁੱਟੇ 16 ਲੱਖ ਰੁਪਏ
PNB ਦੀ ਬ੍ਰਾਂਚ ਖੁੱਲ੍ਹਦੇ ਹੀ ਅੱਧੇ ਘੰਟੇ ‘ਚ ਹੀ ਦਿੱਤਾ ਵੱਡੀ ਵਾਰਦਾਤ ਨੂੰ ਅੰਜ਼ਾਮ
ਬਸਪਾ ਲੀਡਰਸ਼ਿਪ ਨੇ ਪਾਰਟੀ ਅਕਾਲੀ ਦਲ ਨੂੰ ਵੇਚੀ : ਚਰਨਜੀਤ ਸਿੰਘ ਚੰਨੀ
ਜਲੰਧਰ 'ਚ 200 ਕਰੋੜ ਤੋਂ ਵੱਧ ਦੇ ਪ੍ਰਾਜੈਕਟਾਂ ਨੂੰ ਹਰੀ ਝੰਡੀ, ਕਰਤਾਰਪੁਰ ਤੇ ਆਦਮਪੁਰ ਨੂੰ ਮਿਲੇਗਾ ਸਬ-ਡਵੀਜ਼ਨ ਦਾ ਦਰਜਾ
ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਗੁਆਂਢੀਆਂ ਨੇ ਕੀਤਾ ਮਾਂ-ਧੀ 'ਤੇ ਹਮਲਾ, ਦੋਵੇਂ ਜ਼ਖਮੀ
ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜੇ ਵਿੱਚ ਲੈ ਕੇ ਜਾਂਚ ਕੀਤੀ ਸ਼ੁਰੂ
ਜਲੰਧਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਆਪਸ 'ਚ ਟਕਰਾਈਆਂ ਦੋ ਕਾਰਾਂ, ਦੋ ਮੌਤਾਂ
ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਦਿੱਤਾ ਭੇਜ
ਪੰਜਾਬ ਪੁਲਿਸ ਕਾਂਸਟੇਬਲ ਭਰਤੀ ਤੋਂ ਨਰਾਜ਼ ਵਿਦਿਆਰਥੀਆਂ ਨੇ ਕੀਤਾ ਜਲੰਧਰ ਹਾਈਵੇ ਜਾਮ
25% ਰਾਖਵੇਂਕਰਨ ਦਾ ਕੀਤਾ ਸੀ ਵਾਦਾ