Ludhiana
khanna News : ਘਰੇਲੂ ਝਗੜੇ ਨੇ 2 ਸਾਲਾਂ ਦੇ ਮਾਸੂਮ ਤੋਂ ਖੋਹ ਲਈ ਮਾਂ, ਪੱਖੇ ਨਾਲ ਲਟਕਦੀ ਮਿਲੀ ਲਾਸ਼
khanna News : ਮ੍ਰਿਤਕ ਰਣਜੀਤ ਕੌਰ ਦਾ 3 ਸਾਲ ਪਹਿਲਾਂ ਹੋਇਆ ਸੀ ਵਿਆਹ
Ludhiana News : ਹਨੀ ਸੇਠੀ ਖਿਲਾਫ FIR ਦਰਜ , ਦੋਸਤ ਨਾਲ ਮਿਲ ਕੇ ਮਹਿਲਾ ਨੂੰ ਕੀਤਾ ਬਲੈਕਮੇਲ
ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਉਕਤ ਔਰਤ ਵਿਰੁੱਧ ਅਪਸ਼ਬਦ ਭਾਸ਼ਾ ਦਾ ਇਸਤੇਮਾਲ ਕੀਤਾ
Ludhiana News : ਹਰਜਿੰਦਰ ਸਿੰਘ ਢੀਂਡਸਾ ਨੂੰ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਦਾ ਨਿੱਜੀ ਸਹਾਇਕ ਕੀਤਾ ਨਿਯੁਕਤ
Ludhiana News : ਰਜਿੰਦਰ ਸਿੰਘ ਰਾਜ ਅਤੇ ਪਾਰਟੀ ਦੇ ਸਿਆਸੀ ਕੰਮਾਂ, ਮਹਿਕਮਿਆਂ ਦੀਆਂ ਨਿਯੁਕਤੀਆਂ ਅਤੇ ਤਬਾਦਲਿਆਂ ਦੀ ਕਰਨਗੇ ਦੇਖਭਾਲ
Ludhiana News : ਲੁਧਿਆਣਾ ਦੇ ਦੋ ਪੁਲਿਸ ਅਧਿਕਾਰੀਆਂ ਨੂੰ ਮਿਲੇਗਾ CM ਮੈਡਲ
Ludhiana News : ਸੁਤੰਤਰਤਾ ਦਿਵਸ ਮੌਕੇ CM ਭਗਵੰਤ ਸਿੰਘ ਮਾਨ ਦੋਵਾਂ ਨੂੰ ਕਰਨਗੇ ਸਨਮਾਨਿਤ
Ludhiana News : ਕਿਸਾਨ ਜਥੇਬੰਦੀਆਂ ਵੱਲੋਂ 17 ਅਗਸਤ ਨੂੰ ਮੁਜ਼ਾਹਰੇ ਕਰਕੇ ਤਿੰਨ ਘੰਟੇ ਲਈ ਧਰਨੇ ਦੇਣ ਦਾ ਐਲਾਨ
Ludhiana News : ਧਰਨਿਆਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਅਤੇ ਲਗਾਈਆਂ ਡਿਊਟੀਆਂ
Ludhiana News : ਸਿੱਖ ਪੰਥ ਲਈ ਵਧੀਆ ਮਾਰਗ ਦਰਸ਼ਕ ਤੇ ਮਹਾਨ ਦਾਰਸ਼ਨਿਕ ਸਖਸ਼ੀਅਤ ਸਨ ਸ. ਜੋਗਿੰਦਰ ਸਿੰਘ – ਬੈਂਸ
Ludhiana News : ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਬੈਂਸ ਨੇ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਦੇ ਦੇਹਾਂਤ ਤੇ ਜਤਾਇਆ ਡੂੰਘਾ ਅਫਸੋਸ
Ludhiana News : ਲੁਧਿਆਣਾ 'ਚ ਝੂਲਾ ਝੂਲਦੇ ਸਮੇਂ ਗਲੇ 'ਚ ਦੁਪੱਟਾ ਫਸਣ ਕਾਰਨ ਬੱਚੀ ਦੀ ਹੋਈ ਮੌਤ
Ludhiana News : ਤੀਜ ਦੇ ਤਿਉਹਾਰ 'ਤੇ ਘਰ ’ਚ ਲਗਾਇਆ ਗਿਆ ਝੂਲਾ
Ludhiana News : ਕਾਂਗਰਸ ਦੇ ਸੰਸਦ ਮੈਂਬਰਾਂ ਨੇ MSME ਸੈਕਟਰ ਦੀ ਰੱਖਿਆ ਲਈ ਫਾਇਨੈਂਸ ਐਕਟ 2023 ਦੀ ਧਾਰਾ ਦੀ ਤੁਰੰਤ ਵਾਪਸੀ ਦੀ ਮੰਗ ਕੀਤੀ
Ludhiana News : ਰਾਜਾ ਵੜਿੰਗ ਨੇ ਸੰਸਦ ਵਿੱਚ ਲੁਧਿਆਣੇ ਦੀ ਉਦਯੋਗਿਕ ਮੰਗਾਂ ਨੂੰ ਉੱਠਾਇਆ
Ludhiana News : ਜਗਰਾਉਂ 'ਚ ਫ਼ਿਰ ਵਾਪਰਿਆ ਸਕੂਲ ਬੱਸ ਹਾਦਸਾ, ਲੋਕਾਂ ਨੇ ਬੱਚਿਆਂ ਨੂੰ ਕੱਢਿਆ ਬੱਸ 'ਚੋਂ ਬਾਹਰ ,ਲੋਕਾਂ ਨੇ ਡਰਾਈਵਰ ਨੂੰ ਕੁੱਟਿਆ
ਡਰਾਇਵਰ ਨੇ ਕਿਹਾ- ਰਾਤ ਦੀ ਬਚੀ ਹੋਈ ਸ਼ਰਾਬ ਸਵੇਰੇ ਪੀ ਲਈ ਸੀ