Ludhiana
Punjab News: ਦੀਪਕ ਟੀਨੂੰ ਦੀ ਫਰਾਰ ਹੋਣ ਵਿਚ ਮਦਦ ਕਰਨ ਵਾਲਾ ਲਾਰੈਂਸ ਦਾ ਸਾਥੀ ਕਾਬੂ; ਨਸ਼ੇ ਦੇ ਮਾਮਲੇ ਵਿਚ ਹੋਈ ਕਾਰਵਾਈ
ਉਹ 4 ਮਹੀਨੇ ਪਹਿਲਾਂ ਹੀ ਜ਼ਮਾਨਤ 'ਤੇ ਲੁਧਿਆਣਾ ਜੇਲ ਤੋਂ ਆਇਆ ਸੀ।
Ludhiana News: ਲੁਧਿਆਣਾ ’ਚ ਸਰਕਾਰੀ ਬੱਸ ਦੀਆਂ ਹੋਈਆਂ ਬ੍ਰੇਕਾਂ ਫੇਲ੍ਹ, ਲੋਕਾਂ ਨੂੰ ਪਈਆਂ ਭਾਜੜਾਂ
Ludhiana News: ਹਾਦਸੇ ਵਿਚ ਇਕ ਵਿਅਕਤੀ ਬੱਸ ਹੇਠਾਂ ਆ ਕੇ ਬੁਰੀ ਤਰ੍ਹਾਂ ਹੋਇਆ ਜ਼ਖਮੀ
Ludhiana News : ਮਾਸੂਮ ਦਿਲਰੋਜ਼ ਕਤਲ ਮਾਮਲੇ 'ਚ ਹੁਣ 18 ਅਪ੍ਰੈਲ ਨੂੰ ਆਏਗਾ ਫ਼ੈਸਲਾ
ਪੀੜਤ ਪਰਿਵਾਰ ਵੱਲੋਂ ਦੋਸ਼ੀ ਮਹਿਲਾ ਲਈ ਫਾਂਸੀ ਦੀ ਸਜ਼ਾ ਦੀ ਮੰਗ
Ludhiana News : ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ, ਸਾਰੀ ਰਾਤ ਲਾਸ਼ ਦੇ ਨਾਲ ਪਿਆ ਰਿਹਾ ਮਰੀਜ਼
ਫਰੈਕਚਰ ਕਾਰਨ ਮਰੀਜ਼ ਉਠ ਨਹੀਂ ਸਕਦਾ ਸੀ
Ludhiana News: ਲੁਧਿਆਣਾ ’ਚ ਗੁਰਦੁਆਰਾ ਸਾਹਿਬ ’ਚ ਬੇਅਦਬੀ ਦਾ ਦੋਸ਼ੀ ਫੜਿਆ
Ludhiana News: ਲੋਕਾਂ ਨੇ ਮੁਲਜ਼ਮ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੀਤਾ ਪੁਲਿਸ ਹਵਾਲੇ, ਐਫ਼ਆਈਆਰ ਦਰਜ
Ludhiana News : ਲੁਧਿਆਣਾ ’ਚ ਘਰ ਦੇ ਬਾਹਰ ਖੜੀ ਐਕਟਿਵਾ ’ਚ ਲੱਗੀ ਅੱਗ
Ludhiana News : ਹੋਇਆ ਧਮਾਕਾ, ਨਕਾਬਪੋਸ਼ ਵਿਅਕਤੀ ਨੇ ਪੈਟਰੋਲ ਪਾ ਕੇ ਲਗਾਈ ਅੱਗ, ਮੀਟਰ ਵੀ ਸੜੇ
Punjab News: ਦਿਲਰੋਜ਼ ਕਤਲ ਮਾਮਲੇ ਵਿਚ ਅਦਾਲਤ ਨੇ ਨੀਲਮ ਨੂੰ ਦੋਸ਼ੀ ਠਹਿਰਾਇਆ; ਸੋਮਵਾਰ ਨੂੰ ਸੁਣਾਈ ਜਾਵੇਗੀ ਸਜ਼ਾ
21 ਨਵੰਬਰ 2021 ਨੂੰ ਢਾਈ ਸਾਲਾ ਮਾਸੂਮ ਦੀ ਟੋਏ ਵਿਚ ਜ਼ਿੰਦਾ ਦੱਬ ਕੇ ਕੀਤੀ ਸੀ ਹਤਿਆ
Ludhiana Fire News : ਲੁਧਿਆਣਾ ਦੀ ਧਾਗਾ ਫੈਕਟਰੀ ’ਚ ਲੱਗੀ ਭਿਆਨਕ ਅੱਗ, ਸ਼ਾਰਟ ਸਰਕਟ ਕਾਰਨ ਵਾਪਰਿਆ ਹਾਦਸਾ
Ludhiana Fire News :ਮਜ਼ਦੂਰਾਂ ਨੇ ਭੱਜ ਕੇ ਬਚਾਈ ਜਾਨ, ਫਾਇਰ ਬ੍ਰਿਗੇਡ ਨੇ ਡੇਢ ਘੰਟੇ ਬਾਅਦ ਪਾਇਆ ਅੱਗ ’ਤੇ ਕਾਬੂ
Ludhiana News : ਵਾਰਾਣਸੀ ’ਚ ਦਮ ਘੁੱਟਣ ਨਾਲ ਐਂਬੂਲੈਂਸ ਡਰਾਈਵਰ ਦੀ ਹੋਈ ਮੌਤ
Ludhiana News : ਮਰੀਜ਼ ਨੂੰ ਛੱਡਣ ਗਿਆ ਸੀ ਵਾਰਾਣਸੀ, ਐਂਬੂਲੈਂਸ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਆਰਾਮ ਕਰਨ ਲਈ ਰੁਕਿਆ ਸੀ ਪੈਟਰੋਲ ਪੰਪ ’ਤੇ
Chamkila Movie News: ਲੁਧਿਆਣਾ ਅਦਾਲਤ ਨੇ ਦਿਲਜੀਤ ਦੋਸਾਂਝ ਦੀ ਫਿਲਮ 'ਚਮਕੀਲਾ' ਦੀ ਨੈੱਟਫਲਿਕਸ ਰਿਲੀਜ਼ 'ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ
ਇਹ ਫਿਲਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਸ ਦੀ ਦੂਜੀ ਪਤਨੀ ਅਮਰਜੋਤ ਕੌਰ ਦੀ ਬਾਇਓਪਿਕ ਹੈ।