Ludhiana
Ludhiana News : ਵਾਰਾਣਸੀ ’ਚ ਦਮ ਘੁੱਟਣ ਨਾਲ ਐਂਬੂਲੈਂਸ ਡਰਾਈਵਰ ਦੀ ਹੋਈ ਮੌਤ
Ludhiana News : ਮਰੀਜ਼ ਨੂੰ ਛੱਡਣ ਗਿਆ ਸੀ ਵਾਰਾਣਸੀ, ਐਂਬੂਲੈਂਸ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਆਰਾਮ ਕਰਨ ਲਈ ਰੁਕਿਆ ਸੀ ਪੈਟਰੋਲ ਪੰਪ ’ਤੇ
Chamkila Movie News: ਲੁਧਿਆਣਾ ਅਦਾਲਤ ਨੇ ਦਿਲਜੀਤ ਦੋਸਾਂਝ ਦੀ ਫਿਲਮ 'ਚਮਕੀਲਾ' ਦੀ ਨੈੱਟਫਲਿਕਸ ਰਿਲੀਜ਼ 'ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ
ਇਹ ਫਿਲਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਸ ਦੀ ਦੂਜੀ ਪਤਨੀ ਅਮਰਜੋਤ ਕੌਰ ਦੀ ਬਾਇਓਪਿਕ ਹੈ।
Ludhiana Breaking News : ਲੁਧਿਆਣਾ ’ਚ ਲਾਵਾਰਿਸ ਸੂਟ ਕੇਸ ’ਚ ਮਿਲੀ ਅਣਪਛਾਤੀ ਲਾਸ਼
Ludhiana News : ਸਿਰ ਨਾਲੋਂ ਧੜ ਮਿਲਿਆ ਵੱਖ, ਲੱਤਾਂ ਪੁਲ ਹੇਠਾਂ ਲਾਈਨਾਂ ਤੋਂ ਹੋਈਆਂ ਬਰਾਮਦ
Jamalpur News : ਲੁਧਿਆਣਾ ਵਿਚ ਪਤਨੀ ਨੇ ਪ੍ਰੇਮਿਕਾ ਨਾਲ ਮਸਤੀ ਕਰਦਾ ਫੜਿਆ ਪਤੀ
Jamalpur News : ਵਿਰੋਧ ਕਰਨ ’ਤੇ ਨੌਜਵਾਨ ਨੇ ਪਤਨੀ ਦੀ ਕੀਤੀ ਕੁੱਟਮਾਰ, ਮੱਥੇ ਅਤੇ ਅੱਖਾਂ ’ਤੇ ਚਾਕੂ ਮਾਰਿਆ
Punjab News: ਲੁਧਿਆਣਾ ’ਚ 25 ਪੁਲਿਸ ਮੁਲਾਜ਼ਮਾਂ ਨੂੰ ਨੋਟਿਸ ਜਾਰੀ, ਤੁਰੰਤ ਡਿਊਟੀ ਜੁਆਇਨ ਕਰਨ ਦੇ ਹੁਕਮ
Punjab News: ਵਾਪਸ ਨਾ ਆਉਣ ’ਤੇ ਕੱਟ ਦਿੱਤੀ ਜਾਵੇਗੀ ਤਨਖਾਹ, ਤਬਾਦਲੇ ਤੋਂ ਬਾਅਦ ਅਧਿਕਾਰੀ ਨੇ ਗੰਨਮੈਨ ਅਤੇ ਰਸੋਈਏ ਨੂੰ ਆਪਣੇ ਨਾਲ ਲੈ ਗਏ
Lok Sabha Elections: ਕਾਂਗਰਸ 'ਚ ਨਹੀਂ ਸ਼ਾਮਲ ਹੋਣਗੇ ਸਿਮਰਜੀਤ ਬੈਂਸ! ਕਾਂਗਰਸ ਆਗੂਆਂ ਦੇ ਵਿਰੋਧ ਤੋਂ ਬਾਅਦ ਹਾਈਕਮਾਂਡ ਨੇ ਬਦਲਿਆ ਫ਼ੈਸਲਾ
ਚਰਚਾ ਹੈ ਕਿ ਹੁਣ ਕਾਂਗਰਸ ਲੁਧਿਆਣਾ ਤੋਂ ਸੰਸਦ ਮੈਂਬਰ ਰਹੇ ਮਨੀਸ਼ ਤਿਵਾੜੀ ਜਾਂ ਸੰਜੇ ਤਲਵਾੜ 'ਤੇ ਅਪਣਾ ਦਾਅ ਖੇਡ ਸਕਦੀ ਹੈ।
Punjab News: 1,15,000 ਰੁਪਏ ਦੀ ਰਿਸ਼ਵਤ ਲੈਣ ਵਾਲਾ ਮੁੱਖ ਮੁਨਸ਼ੀ ਵਿਜੀਲੈਂਸ ਬਿਊਰੋ ਵਲੋਂ ਗ੍ਰਿਫਤਾਰ
ਕਮਿਸ਼ਨਰੇਟ ਲੁਧਿਆਣਾ ਅਧੀਨ ਪੈਂਦੀ ਪੁਲਿਸ ਚੌਕੀ ਰਾਮਗੜ੍ਹ ਵਿਖੇ ਤਾਇਨਾਤ ਸੀ ਹੌਲਦਾਰ ਸੁਖਦੇਵ ਸਿੰਘ
Ludhiana News : ਟਲਿਆ ਵੱਡਾ ਹਾਦਸਾ ,ਸਿਵਲ ਹਸਪਤਾਲ ਦੇ ਆਕਸੀਜਨ ਪਲਾਂਟ ਦੇ ਇਲੈਕਟ੍ਰਾਨਿਕ ਪੈਨਲ ਨੂੰ ਲੱਗੀ ਅੱਗ
ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਐਤਵਾਰ ਰਾਤ ਨੂੰ ਵੱਡਾ ਹਾਦਸਾ ਹੋਣ ਤੋਂ ਟਲਿਆ
Lok Sabha Elections: ਲੁਧਿਆਣਾ ਵਿਚ ਹੋਈ ਕਾਂਗਰਸੀ ਆਗੂਆਂ ਦੀ ਅਹਿਮ ਬੈਠਕ; ਬੈਂਸ ਨੂੰ ਸ਼ਾਮਲ ਕਰਨ ’ਤੇ ਮੰਥਨ ਜਾਰੀ!
ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ, ਸਾਬਕਾ ਵਿਧਾਇਕ ਕੁਲਦੀਪ ਵੈਦ ਰਹੇ ਸ਼ਾਮਲ
Samarala News: ਕਾਰ ਚਾਲਕ ਨੇ 2 ਔਰਤਾਂ ਸਮੇਤ ਮਾਸੂਮ ਨੂੰ ਦਰੜਿਆ,ਤਿੰਨਾਂ ਦੀ ਹੋਈ ਮੌਤ
ਸਮਰਾਲਾ ਦੇ ਫਲਾਈ ਓਵਰ 'ਤੇ ਤੇਜ਼ ਰਫ਼ਤਾਰ ਕਾਰ ਨੇ ਪੈਦਲ ਜਾ ਰਹੀਆਂ ਔਰਤਾਂ ਤੇ ਬੱਚੇ ਨੂੰ ਦਰੜਿਆ, ਤਿੰਨਾਂ ਦੀ ਹੋਈ ਮੌਤ