Mansa
ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਭਾਵੁਕ ਹੋਏ ਮਾਪੇ ਤੇ ਪ੍ਰਸ਼ੰਸਕ
ਸਿੱਧੂ ਦੀ ਬਰਸੀ 'ਤੇ ਪਿੰਡ ਮੂਸਾ 'ਚ ਲੱਗਾ ਖੂਨਦਾਨ ਕੈਂਪ
ਘਰਵਾਲੀ ਦੀਆਂ ਵਾਲੀਆਂ ਗਹਿਣੇ ਰੱਖ ਚੁਕਿਆ ਸੀ ਕਰਜ਼ਾ, ਅੱਜ ਏਕੜ 'ਚੋਂ ਕਮਾਉਂਦੈ ਪੰਜ ਲੱਖ ਰੁਪਏ
ਸਫ਼ਲ ਕਿਸਾਨ ਮਨਜੀਤ ਸਿੰਘ ਨੇ ਦਿਤਾ ਕਿਸਾਨ ਭਰਾਵਾਂ ਨੂੰ ਸਹਾਇਕ ਧੰਦੇ ਅਪਨਾਉਣ ਦਾ ਸੱਦਾ
ਬੱਸ ਨੇ ਕਾਰ ਨੂੰ ਮਾਰੀ ਟੱਕਰ, ਧੀ ਦੀ ਹੋਈ ਮੌਤ, ਪਤੀ-ਪਤਨੀ ਤੇ ਪੁੱਤ ਗੰਭੀਰ ਜ਼ਖ਼ਮੀ
ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਪਰਿਵਾਰ
ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ ਦਾ ਦਿਹਾਂਤ, ਪਿਛਲੇ ਕਈ ਮਹੀਨਿਆਂ ਤੋਂ ਸਨ ਬਿਮਾਰ
ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸਮੇਂ ਰਹੇ ਸਨ ਡਿਪਟੀ ਸਪੀਕਰ
ਅਪਾਹਜ ਤੇ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ 10 ਸਾਲ ਦੀ ਕੈਦ
ਪੰਜਾਬ ਸਰਕਾਰ ਨੂੰ ਪੀੜਤ ਬੱਚੀ ਨੂੰ 15 ਦਿਨਾਂ ਅੰਦਰ 8 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਟ੍ਰੇਨ ਅੱਗੇ ਛਾਲ ਮਾਰ ਕੇ ਕੀਤੀ ਖੁਦਕਸ਼ੀ
ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਨਬਾਲਿਗ ਬੇਟੇ ਛੱਡ ਗਿਆ।
ਕੋਟਲੀ ਕਲਾਂ ਕਤਲ ਮਾਮਲਾ: 25 ਕਿੱਲੇ ਜ਼ਮੀਨ ਦੇ ਲਾਲਚ ’ਚ ਕੀਤੀ ਸੀ ਹਰਉਦੈਵੀਰ ਦੀ ਹੱਤਿਆ
ਮ੍ਰਿਤਕ ਦੀ ਚਾਚੀ ਅਤੇ ਉਸ ਦੇ ਸੱਸ-ਸਹੁਰਾ ਸਣੇ 4 ਮੁਲਜ਼ਮ ਨਾਮਜ਼ਦ
ਮਾਨਸਾ 'ਚ 6 ਸਾਲਾ ਮਾਸੂਮ ਦਾ ਕਤਲ, ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਮਾਰੀ ਗੋਲੀ
ਆਪਣੇ ਪਿਤਾ ਨਾਲ ਘਰ ਜਾ ਰਿਹਾ ਸੀ ਉਦੈਵੀਰ ਸਿੰਘ
ਬਲਕੌਰ ਸਿੰਘ ਨੂੰ ਧਮਕੀਆਂ ਦੇਣ ਵਾਲਾ ਗ੍ਰਿਫ਼ਤਾਰ, 14 ਸਾਲਾ ਨੌਜਵਾਨ ਨੇ ਭੇਜੀਆਂ ਸੀ ਧਮਕੀ ਭਰੀਆਂ Emails
ਮੁਲਜ਼ਮ ਨਾਬਾਲਗ ਹੈ ਅਤੇ ਦਸਵੀਂ ਜਮਾਤ ਦਾ ਵਿਦਿਆਰਥੀ ਹੈ।
ਮਾੜੇ ਅਨਸਰਾਂ ਵਿਰੁੱਧ ਮਾਨਸਾ ਪੁਲਿਸ ਦੀ ਕਾਰਵਾਈ, ਦਵਿੰਦਰ ਬੰਬੀਹਾ ਤੇ ਤਖ਼ਤ ਮੱਲ ਗੈਂਗ ਨਾਲ ਸਬੰਧਤ 3 ਵਿਅਕਤੀ ਹਥਿਆਰਾਂ ਸਣੇ ਕਾਬੂ
ਕੁਲਦੀਪ ਸਿੰਘ (ਬਠਿੰਡਾ), ਹਰਪ੍ਰੀਤ ਸਿੰਘ (ਹਰਿਆਣਾ) ਤੇ ਜਸਪਾਲ ਸਿੰਘ (ਬਠਿੰਡਾ) ਵਜੋਂ ਹੋਈ ਮੁਲਜ਼ਮਾਂ ਦੀ ਪਛਾਣ