Pathankot ਹਰਜੀਤ ਮਸੀਹ ਨੇ ਅੱਖੀਂ ਵੇਖਿਆ ਸੀ ਮੌਤ ਦਾ ਤਾਂਡਵ ਤਿੰਨ ਸਾਲ ਪਹਿਲਾਂ ਇਰਾਕ ਵਿਚ 40 ਭਾਰਤੀਆਂ ਨੂੰ ਅਗ਼ਵਾ ਕਰ ਲਿਆ ਸੀ ਜਿਨ੍ਹਾਂ ਵਿਚੋਂ 39 ਭਾਰਤੀਆਂ ਨੂੰ ਆਈ.ਐਸ.ਆਈ.ਐਸ. ਦੇ ਅਤਿਵਾਦੀਆਂ ਨੇ ਮਾਰ ਦਿਤਾ ਸੀ। Previous56789 Next 9 of 9