Patiala
Patiala News : ਸੜਕਾਂ ਕਿਨਾਰੇ ਫ਼ੁਟਪਾਥਾਂ ‘ਤੇ ਨਾਜਾਇਜ਼ ਕਬਜ਼ੇ ਕਰਨ 'ਤੇ ਪਾਬੰਦੀ, ਦੁਕਾਨਾਂ ਦੇ ਬਾਹਰ ਸਮਾਨ ਰੱਖਣ ਦੀ ਮਨਾਹੀ
Patiala News : ਸਾਈਨ ਬੋਰਡ/ਫਲੈਕਸਾਂ ਦੁਕਾਨ ਦੇ ਬਾਹਰ ਨਾ ਲਗਾਏ ਜਾਣ, ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਏਡੀਸੀ ਵੱਲੋਂ ਹੁਕਮ ਜਾਰੀ
Patiala News :ਭਲਕੇ ਹੋਵੇਗੀ ਮੁੱਖ ਮੰਤਰੀ ਪੰਜਾਬ ਦੀ ਪਾਵਰਕਾਮ ਦੇ ਸੀਐਚਬੀ ਕਾਮਿਆਂ ਨਾਲ ਮੀਟਿੰਗ
Patiala News : 12 ਜੁਲਾਈ ਨੂੰ ਦੁਪਹਿਰ 12:30 ਵਜੇ ਮੁੱਖ ਮੰਤਰੀ ਰਿਹਾਇਸ਼ ਚੰਡੀਗੜ੍ਹ ਵਿਖੇ ਹੋਵੇਗੀ ਮੀਟਿੰਗ
Rajpura News : ਰਾਜਪੁਰਾ 'ਚ ਬੀਐਸਸੀ ਦੀ ਵਿਦਿਆਰਥਣ ਨੇ ਫ਼ਾਹਾ ਲਾ ਕੀਤੀ ਖ਼ੁਦਕੁਸ਼ੀ
Rajpura News : ਪ੍ਰੇਮੀ ਵਲੋਂ ਵਿਆਹ ਤੋਂ ਮੁੱਕਰ ਜਾਣ ਤੋਂ ਬਾਅਦ ਚੁੱਕਿਆ ਖ਼ੌਫ਼ਨਾਕ ਕਦਮ
Patiala News : 'ਆਪ' ਨੇਤਾ ਮਨੀਸ਼ ਸਿਸੋਦੀਆ ਦਾ ਮੋਬਾਈਲ ਨੰਬਰ ਐਕਟੀਵੇਟ ਕਰ ਧੋਖਾਧੜੀ ਕਰਨ ਵਾਲਾ ਕਾਬੂ
Patiala News : ਮਨੀਸ਼ ਸਿਸੋਦੀਆ ਦਾ ਪੁਰਾਣਾ ਨੰਬਰ ਐਕਟੀਵੇਟ ਕਰ ਲੋਕਾਂ ਨਾਲ ਧੋਖਾਧੜੀ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ
Patiala News : ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ਮਾਤਾ ਕੌਸ਼ਲਿਆ ਹਸਪਤਾਲ ਦਾ ਅਚਨਚੇਤ ਦੌਰਾ
Patiala News : ਸਿਹਤ ਸੇਵਾਵਾਂ ਅਤੇ ਮੁਫ਼ਤ ਦਵਾਈ ਵੰਡ ਦੀ ਪ੍ਰਕ੍ਰਿਆ ਦਾ ਵਿਸਥਾਰ ’ਚ ਲਿਆ ਜਾਇਜ਼ਾ
Patiala News : ਪੰਜਾਬੀ ਯੂਨੀਵਰਸਿਟੀ ’ਚ ਮਰਨ ਵਰਤ ’ਤੇ ਬੈਠੀ ਅਧਿਆਪਕਾ ਦੀ ਹਾਲਤ ਨਾਜ਼ੁਕ
Patiala News : ਹਸਪਤਾਲ ’ਚ ਕਰਵਾਇਆ ਭਰਤੀ, ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਖਿਲਾਫ਼ ਪਿਛਲੇ 64 ਦਿਨ ਤੋਂ ਚੱਲ ਰਿਹਾ ਧਰਨਾ
Saamana News : ਮੋਟਰਸਾਈਕਲ ਤੇ ਕਾਰ ਦੀ ਆਹਮੋ-ਸਾਹਮਣੇ ਟੱਕਰ,ਮੋਟਰਸਾਈਕਲ ਸਵਾਰ ਦੀ ਮੌਤ
Saamana News : ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ, ਹਾਦਸੇ 'ਚ ਮ੍ਰਿਤਕ ਦੇ 2 ਪੋਤੇ ਹੋਏ ਜ਼ਖਮੀ
Patiala News : ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ, ਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗੇ ਕੀਤੇ ਕਾਬੂ
Patiala News : 6 ਪਿਸਤੌਲ, ਦੇਸੀ ਕੱਟਾ ਤੇ ਕਾਰਤੂਸ ਬਰਾਮਦ, ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਸੀ ਫਿਰਾਕ
Patiala News : ਅਦਾਲਤ ਨੇ ਪੰਜਾਬੀ ’ਵਰਸਿਟੀ ਦੇ ਵੀਸੀ ਦੀ ਗੱਡੀ ਸਮੇਤ 6 ਗੱਡੀਆਂ ਤੇ ਬੈਂਕ ਅਕਾਊਂਟ ਅਟੈਚ ਕਰਨ ਦੇ ਦਿੱਤੇ ਹੁਕਮ
Patiala News : ਸੇਵਾਮੁਕਤ ਲੈਕਚਰਾਰ ਇੰਦਰਜੀਤ ਕੌਰ ਨੂੰ ਪੈਨਸ਼ਨ ਨਾ ਦੇਣ ਦਾ ਮਾਮਲਾ, ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ
Patiala Breaking : ਦੁਖਦਾਈ ਖ਼ਬਰ : ਪਟਿਆਲਾ ’ਚ ਦਿਨ ਦਿਹਾੜੇ ਔਰਤ ਦਾ ਕਤਲ, ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
Patiala Breaking : ਗੁਰਮਤ ਇਨਕਲੇਵ ਗਲੀ ਨੰਬਰ 5 ਦੀ ਰਹਿਣ ਵਾਲੀ ਸੀ ਰਜਨੀ