Rup Nagar
ਮੋਰਿੰਡਾ ਬੇਅਦਬੀ ਮਾਮਲਾ: ਅਦਾਲਤ ਵਿਚ ਪੇਸ਼ੀ ਦੌਰਾਨ ਮੁਲਜ਼ਮ ’ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼
ਵਕੀਲ ਨੇ ਮੁਲਜ਼ਮ ’ਤੇ ਤਾਣੀ ਪਿਸਤੌਲ
ਰੂਪਨਗਰ ਜੇਲ੍ਹ ’ਚੋਂ ਬਾਹਰ ਆਏ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਹਾਈ ਕੋਰਟ ਨੇ ਦਿੱਤੀ ਜ਼ਮਾਨਤ
ਵਿਜੀਲੈਂਸ ਨੇ ਸਾਬਕਾ ਮੰਤਰੀ ਨੂੰ 50 ਲੱਖ ਦੀ ਰਿਸ਼ਵਤ ਦੇਣ ਦੇ ਦੋਸ਼ ਵਿਚ ਰੰਗੇ ਹੱਥੀਂ ਕਾਬੂ ਕੀਤਾ ਸੀ।
ਅੰਬੂਜਾ ਸੀਮਿੰਟ ਪਲਾਂਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰੇਗਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ
ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਪਲਾਂਟ ਦਾ ਦੌਰਾ ਕੀਤਾ, ਅਤੇ ਬੇਨਿਯਮੀਆਂ ਪਾਈਆਂ
ਆਈ.ਆਈ.ਟੀ. ਰੋਪੜ ਨੇ ਟੈਕਸਟਾਈਲ ਸੈਕਟਰ ਵਿੱਚ ਪਾਣੀ ਦੀ ਵਰਤੋਂ 90% ਤੱਕ ਘਟਾਉਣ ਵਾਲੀ ਤਕਨਾਲੋਜੀ ਕੀਤੀ ਵਿਕਸਿਤ
ਇਸ ਤਕਨਾਲੋਜੀ ਵਿੱਚ ਪਾਣੀ ਦੀ ਖਪਤ ਵੀ ਘਟੇਗੀ, ਅਤੇ ਪਾਣੀ ਵੀ ਮੁੜ ਵਰਤਿਆ ਜਾ ਸਕਦਾ ਹੈ