Tarn Taran
Taran Taran News : ਪੁਲਿਸ ਅਤੇ BSF ਨੇ 474 ਗ੍ਰਾਮ ਹੈਰੋਇਨ, ਇੱਕ DJI Mavic 3 Classic ਡਰੋਨ ਕੀਤਾ ਬਰਾਮਦ
Taran Taran News : ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਤਸਕਰਾਂ ਦੇ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ
Tarn Taran News : ਤਰਨਤਾਰਨ CIA ਸਟਾਫ਼ ਨੇ ਜਾਅਲੀ ਅਸਲਾ ਲਾਇਸੈਂਸ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ
Tarn Taran News : 3 ਵਿਅਕਤੀਆਂ ਪਾਸੋਂ 3 ਮੋਬਾਈਲ, 24 ਜਾਅਲੀ ਅਸਲਾ ਲਾਇਸੈਂਸ, ਕੁਝ ਖਾਲੀ ਕਾਪੀਆਂ, ਜਾਅਲ ਸਟਿਕਰ ਕੀਤੇ ਬਰਾਮਦ
Tarn Taran News : ਪੁਲਿਸ ਅਤੇ BSF ਨੇ ਤਲਾਸ਼ੀ ਮੁਹਿੰਮ ਦੌਰਾਨ 508 ਗ੍ਰਾਮ ਹੈਰੋਇਨ, ਦੋ ਡਰੋਨ DJI Mavic 3 Classic ਕੀਤੇ ਬਰਾਮਦ
Tarn Taran News : ਇੱਕ ਡਰੋਨ ਘਰ ਦੀ ਛੱਤ ’ਤੇ ਡਿੱਗਿਆ ਮਿਲਿਆ
Tran Taran News : ਧੋਖਾਧੜੀ ਦੇ ਦੋਸ਼ ਹੇਠ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਸਮੇਤ 6 ਖ਼ਿਲਾਫ਼ ਮਾਮਲਾ ਦਰਜ
Tran Taran News : ਇੱਕ ਸਨਅਤਕਾਰ ਦੀ ਜ਼ਬਤ ਕੀਤੀ ਮਿੱਲ ਸਸਤੇ ਭਾਅ ’ਚ ਵੇਚਣ ਦਾ ਮਾਮਲਾ
Tarn Taran News : ਤਰਨਤਾਰਨ 'ਚ ਪਾਕਿਸਤਾਨ ਤੋਂ ਆਇਆ ਡਰੋਨ ਬਰਾਮਦ ,ਸਰਹੱਦੀ ਪਿੰਡ ਮਸਤਗੜ੍ਹ ਦੇ ਖੇਤਾਂ 'ਚ ਡਿੱਗਿਆ
ਪੁਲਿਸ ਤੇ BSF ਨੇ ਚਲਾਇਆ ਸਰਚ ਆਪਰੇਸ਼ਨ
Tarn Taran : ਪੁਲਿਸ ਚੌਕੀ ਤੋਂ ਸਿਰਫ਼ 400 ਮੀਟਰ ਦੀ ਦੂਰੀ 'ਤੇ ਮਹਿਲਾ ਜੱਜ ਦੇ ਘਰੋਂ 35 ਲੱਖ ਦੇ ਗਹਿਣੇ ਲੈ ਕੇ ਫ਼ਰਾਰ ਹੋਏ ਚੋਰ
ਇਹ ਘਟਨਾ ਘਰ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪਰ ਪੁਲੀਸ ਅਜੇ ਤੱਕ ਚੋਰਾਂ ਨੂੰ ਫੜ ਨਹੀਂ ਸਕੀ
ਸ੍ਰੀ ਹੇਮਕੁੰਟ ਸਾਹਿਬ ਗਏ ਸ਼ਰਧਾਲੂ ਦੀ ਭੇਦਭਰੇ ਹਾਲਾਤਾਂ 'ਚ ਹੋਈ ਮੌਤ ,12 ਜੂਨ ਨੂੰ 3 ਸਾਥੀਆਂ ਨਾਲ ਯਾਤਰਾ 'ਤੇ ਗਿਆ ਸੀ
ਸਾਹ ਲੈਣ ਵਿੱਚ ਹੋਈ ਸੀ ਦਿੱਕਤ , ਇਕ ਭੈਣ ਦਾ ਇਕਲੌਤਾ ਭਰਾ ਸੀ ਮ੍ਰਿਤਕ
Tarn Taran News : ਤਰਨਤਾਰਨ ਦੇ SSP ਨੇ ਡਿਊਟੀ 'ਚ ਲਾਪਰਵਾਹੀ ਵਰਤਣ 'ਤੇ ਹਰੀਕੇ ਥਾਣੇ ਦੀ SHO ਨੂੰ ਕੀਤਾ ਸਸਪੈਂਡ
4 ਮਹੀਨਿਆਂ ਤੱਕ ਦਰਜ ਨਹੀਂ ਕੀਤਾ ਮਾਮਲਾ, ਘਟਨਾ ਦੀ CCTV ਵੀ SHO ਨੂੰ ਦਿੱਤੀ ਗਈ ਸੀ
Tarn Taran News : ਬਿਜਲੀ ਦੇ ਖੰਭੇ ਨੂੰ ਲੈ ਕੇ ਚੱਲੀ ਗੋਲ਼ੀ ’ਚ ਇੱਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
Tarn Taran News : ਜ਼ਮੀਨ ਦੀ ਵੱਟ ’ਤੇ ਖੰਭਾ ਪੁੱਟਣ ਨੂੰ ਲੈ ਕੇ ਹੋਈ ਸੀ ਤਕਰਾਰ, ਮਾਮਲਾ ਦਰਜ਼
TarnTaran News : ਤਰਨਤਾਰਨ ’ਚ ਦੋ ਮਹੀਨੇ ਤੋਂ ਬੰਦ ਪਏ ਵਿਧਾਇਕ ਦੇ ਦਫ਼ਤਰ ’ਚ ਹੋਈ ਚੋਰੀ
TarnTaran News :ਚੋਰਾਂ ਨੇ ਏ.ਸੀ., ਪੱਖਾ ਤੇ ਤਾਰਾਂ ਕਰ ਲਈਆਂ ਚੋਰੀ