Punjab
Sirhind Accident News : ਅਮਰੀਕਾ ਤੋਂ ਪਰਤੇ ਰਹੇ NRI ਦੀ ਸੜਕ ਹਾਦਸੇ ’ਚ ਹੋਈ ਮੌ+ਤ
Sirhind Accident News : ਏਅਰਪੋਰਟ ਤੋਂ ਘਰ ਆਉਂਦੇ ਸਮੇਂ ਸਰਹਿੰਦ ਦੇ ਮਾਧੋਪੁਰ ਬ੍ਰਿਜ ਕੋਲ ਟੱਕਰ ਵੱਜੀ ਕਾਰ
Punjab News : ਡਾ.ਓਬਰਾਏ ਦੇ ਯਤਨਾਂ ਸਦਕਾ 26 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਪਹੁੰਚੀ ਭਾਰਤ
25 ਅਪ੍ਰੈਲ ਨੂੰ ਗ਼ੁਸਲਖ਼ਾਨੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਗੁਰਦੀਪ ਸਿੰਘ ਦੀ ਹੋ ਗਈ ਸੀ ਮੌਤ
ਰਾਜਾ ਵੜਿੰਗ ਨੇ NEET ਘੁਟਾਲੇ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਦੇ ਖਿਲਾਫ਼ ਵੱਡੇ ਵਿਰੋਧ ਪ੍ਰਦਰਸ਼ਨ ਦੀ ਕੀਤੀ ਅਗਵਾਈ
ਅਸੀਂ ਭਾਜਪਾ ਨੂੰ ਆਪਣੇ ਦੇਸ਼ ਦੇ ਭਵਿੱਖ ਨਾਲ ਖਿਲਵਾੜ ਨਹੀਂ ਕਰਨ ਦੇਵਾਂਗੇ: ਰਾਜਾ ਵੜਿੰਗ
Jalandhar News : ਜਲੰਧਰ ’ਚ ਪੁਲਿਸ ਨੇ 1.2 ਕਿਲੋਗ੍ਰਾਮ ਅਫ਼ੀਮ ਦੇ ਨਾਲ ਇੱਕ ਮਹਿਲਾ ਨੂੰ ਕੀਤਾ ਗ੍ਰਿਫ਼ਤਾਰ
Jalandhar News : ਬੈਗ ਦੀ ਤਲਾਸ਼ੀ ਦੌਰਾਨ ਮਿਲਿਆ ਨਸ਼ਾ, ਪੁਲਿਸ ਨੂੰ ਦੇਖ ਕੇ ਬੈਗ ਛੱਡ ਭੱਜਣ ਲੱਗੀ ਮਹਿਲਾ
Punjab News : ਵਿਜੀਲੈਂਸ ਬਿਊਰੋ ਨੇ ਗਰੀਬ ਪਰਿਵਾਰਾਂ ਲਈ ਚੌਲਾਂ ਦੀ ਵੰਡ ’ਚ ਹੋਏ 1.55 ਕਰੋੜ ਰੁਪਏ ਦੇ ਗ਼ਬਨ ਦਾ ਕੀਤਾ ਪਰਦਾਫਾਸ਼
1138 ਬੋਰੀਆਂ ਨਾਲ ਲੱਦੇ ਦੋ ਟਰੱਕ ਕੀਤੇ ਜ਼ਬਤ, ਤਿੰਨ ਆਰੋਪੀ ਗ੍ਰਿਫਤਾਰ
Ropar News : ਸਿਹਤ ਮੰਤਰੀ ਬਲਬੀਰ ਸਿੰਘ ਨੇ ਰੋਪੜ ਦੇ ਸਰਕਾਰੀ ਹਸਪਤਾਲ ਦਾ ਕੀਤਾ
Ropar News : ਕਿਹਾ ਕਿ ਇਸ ਸਮੇਂ ਸਰਕਾਰੀ ਹਸਪਤਾਲ ’ਚ ਜੋ ਕਮੀਆਂ ਪੇਸ਼ੀਆਂ ਹਨ ਉਨ੍ਹਾਂ ਨੂੰ ਜਲ਼ਦ ਦੂਰ ਕੀਤਾ ਜਾਵੇਗਾ
Hoshiarpur Accident : ਹੁਸ਼ਿਆਰਪੁਰ ’ਚ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਟਰੈਕਟਰ ਸਵਾਰ ਕਿਸਾਨ ਦੀ ਹੋਈ ਮੌਤ
Hoshiarpur Accident : ਮ੍ਰਿਤਕ ਪੈਟਰੋਲ ਪੰਪ ਤੋਂ ਤੇਲ ਲੈ ਕੇ ਜਾ ਰਿਹਾ ਸੀ ਖੇਤ
Jalandhar News : ਸ਼ਰਾਬ ਦੇ ਠੇਕੇ ਨੂੰ ਲੈ ਕੇ ਨਿਹੰਗ ਸਿੰਘਾਂ ਅਤੇ ਪੁਲਿਸ ਵਿਚਾਲੇ ਝਗੜਾ ,ਕੁੱਝ ਨਿਹੰਗ ਸਿੰਘ ਹਿਰਾਸਤ 'ਚ
ਜਦੋਂ ਪੁਲਿਸ ਮਾਮਲੇ ਦੀ ਜਾਂਚ ਕਰਨ ਪਹੁੰਚੀ ਪੁਲਿਸ 'ਤੇ ਨਿਹੰਗ ਸਿੰਘਾਂ ਨੇ ਹਮਲਾ ਕਰ ਦਿੱਤਾ
Mohali News : ਮੁਹਾਲੀ ’ਚ ਨੌਜਵਾਨ ਨਾਲ ਆਪਸੀ ਬਹਿਸ ਕਾਰਨ ਬੈਂਕ ਦੇ ਸਕਿਓਰਿਟੀ ਗਾਰਡ ਨੇ ਚਲਾਈ ਗੋਲ਼ੀ
Mohali News :ਜ਼ਖ਼ਮੀ ਨੇ ਪੀਜੀਆਈ ’ਚ ਇਲਾਜ ਦੌਰਾਨ ਤੋੜਿਆ ਦਮ
Ludhiana News : ਅੱਧਖੜ ਉਮਰ ਦੇ ਵਿਅਕਤੀ ਦੀ ਕਮਰੇ 'ਚੋਂ ਸ਼ੱਕੀ ਹਾਲਾਤਾਂ 'ਚ ਮਿਲੀ ਲਾਸ਼ ,ਚੂਹਿਆਂ ਨੇ ਨੋਚਿਆ ਮੂੰਹ
ਗੁਆਂਢ 'ਚ ਰਹਿਣ ਵਾਲੇ ਲੋਕਾਂ ਨੂੰ ਜਦੋਂ ਕਮਰੇ 'ਚੋਂ ਬਦਬੂ ਆਉਣ ਲੱਗੀ ਤਾਂ ਉਨ੍ਹਾਂ ਨੇ ਤੁਰੰਤ ਸੱਦੀ ਪੁਲਿਸ