Punjab
Punjab Lok Sabha Elections 2024 : ਨਾਭਾ ਬਲਾਕ ਦੇ ਪਿੰਡ ਸਹੌਲੀ ਵਿਖੇ 103 ਸਾਲਾਂ ਬਜ਼ੁਰਗ ਮਾਤਾ ਨੇ ਪੋਲਿੰਗ ਬੂਥ 'ਤੇ ਪਾਈ ਆਪਣੀ ਵੋਟ
ਬਜ਼ੁਰਗ ਮਾਤਾ ਬਚਨ ਕੌਰ ਦੇ ਬੇਟੇ ਪਾਖਰ ਸਿੰਘ ਨੇ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ ਕਿ ਸਾਡੀ ਮਾਤਾ ਨੇ ਅੱਜ ਆਪਣੀ ਵੋਟ ਦਾ ਇਸਤੇਮਾਲ ਕੀਤਾ
Lok Sabha Elections 2024 : ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਜਲੰਧਰ ਜ਼ਿਲ੍ਹੇ 'ਚ ਪਾਈ ਆਪਣੀ ਵੋਟ
ਸੱਤ ਸੂਬਿਆਂ ਪੰਜਾਬ, ਬਿਹਾਰ, ਉੱਤਰ ਪ੍ਰਦੇਸ਼, ਪਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਝਾਰਖੰਡ, ਓਡੀਸ਼ਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ ਕੁਲ 57 ਸੀਟਾਂ ’ਤੇ ਵੋਟਿੰਗ ਹੋ ਰਹੀ ਹੈ
Ludhiana News: ਲੁਧਿਆਣਾ ਦੇ ਮੈਰਿਜ ਪੈਲੇਸ ਵਿਚੋਂ ਮਹਿੰਗੀ ਸ਼ਰਾਬ ਦੀਆਂ 50 ਪੇਟੀਆਂ ਹੋਈਆਂ ਬਰਾਮਦ, ਰਾਜਾ ਵੜਿੰਗ ਨੇ ਚੁੱਕੇ ਸਵਾਲ
Ludhiana News: ਮੌਕੇ 'ਤੇ ਪਹੁੰਚੀ ਪੁਲਿਸ
Punjab Weather Update: ਪੰਜਾਬ ਵਿਚ ਅੱਜ ਪਵੇਗਾ ਮੀਂਹ, ਲੋਕਾਂ ਨੂੰ ਭਿਆਨਕ ਗਰਮੀ ਤੋਂ ਮਿਲੇਗੀ ਰਾਹਤ
Punjab Weather Update: ਸੂਬੇ ਦੇ ਤਾਪਮਾਨ ਵਿੱਚ ਅੱਜ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ ਹੈ।
Health News: ਇਕਲਾਪਾ ਦੂਰ ਕਰਨ ਲਈ ਕੁੱਝ ਨੁਕਤੇ
Health News: ਤੁਸੀ ਅਪਣੀਆਂ ਮਨਪਸੰਦ ਕਿਤਾਬਾਂ ਪੜ੍ਹੋ ਜਾਂ ਫਿਰ ਕੋਈ ਫ਼ਿਲਮ ਵੇਖ ਸਕਦੇ ਹੋ
Punjab News: ਅੰਮ੍ਰਿਤਸਰ ਵਿਚ ਦੇਰ ਰਾਤ ਚੱਲੀ ਗੋਲੀ; ‘ਆਪ’ ਵਰਕਰ ਦਾ ਕਤਲ ਤੇ ਸਾਥੀ ਜ਼ਖ਼ਮੀ
ਘਟਨਾ ਤੋਂ ਬਾਅਦ ਐਸਐਸਪੀ ਅੰਮ੍ਰਿਤਸਰ ਦਿਹਾਤੀ ਖੁਦ ਮੌਕੇ ’ਤੇ ਪੁੱਜੇ ਅਤੇ ਜਾਂਚ ਦੇ ਹੁਕਮ ਦਿਤੇ।
Lok Sabha Elections 2024: ਹਰ ਰੋਜ਼ ਲੱਖਾਂ ਵੋਟਾਂ ਨਾਲ ਜਿੱਤ ਕੇ ਸੌਂਦੇ ਨੇ ਲੋਕ ਸਭਾ ਚੋਣ ਲੜ ਰਹੇ ਉਮੀਦਵਾਰ
ਅਗਲੇ ਪੰਜ ਸਾਲਾਂ ਲਈ ਦੇਸ਼ ਨੂੰ ਚਲਾਉਣ ਵਾਸਤੇ ਸਰਕਾਰ ਚੁਣਨ ਦਾ ਦਿਨ ਆ ਗਿਆ ਹੈ।
Punjab Lok Sabha Elections 2024 Highlights: ਪੰਜਾਬ ਵਿਚ ਹੋਇਆ 61.32 ਫ਼ੀਸਦ ਮਤਦਾਨ
2 ਕਰੋੜ ਵੋਟਰ ਕਰਨਗੇ 328 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ
Patiala News : ਛੱਤੀਸਗੜ੍ਹ 'ਚ ਪਟਿਆਲਾ ਦੇ ਨੌਜਵਾਨ ਦਾ ਕਤਲ , ਕੰਬਾਈਨ ਮਸ਼ੀਨ 'ਤੇ ਕਰਦਾ ਸੀ ਕੰਮ
ਮ੍ਰਿਤਕ ਨੌਜਵਾਨ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ, ਪਰਿਵਾਰ ਵੱਲੋਂ ਆਰੋਪੀਆਂ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ