Punjab
ਹਰਿਆਣਾ 'ਚ ਸਿੱਖ ਵਿਦਿਆਰਥੀ ਕਿਰਪਾਨ ਧਾਰਨ ਕਰ ਕੇ ਵੀ ਦੇ ਸਕਣਗੇ ਇਮਤਿਹਾਨ
ਵਿਆਹੀਆਂ ਔਰਤਾਂ ਵੀ ਮੰਗਲ ਸੂਤਰ ਪਾ ਕੇ ਪ੍ਰੀਖਿਆ ਦੇ ਸਕਣਗੀਆਂ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (21 ਜਨਵਰੀ 2026)
Ajj da Hukamnama Sri Darbar Sahib: ਸੋਰਠਿ ਮਹਲਾ ੫ ॥
MP ਅੰਮ੍ਰਿਤਪਾਲ ਸਿੰਘ ਨਾਲ ਜੁੜੇ ਕਤਲ ਮਾਮਲੇ 'ਚ ਅਦਾਲਤ ਨੇ 12 ਵਿਅਕਤੀਆਂ ਖਿਲਾਫ਼ ਦੋਸ਼ ਕੀਤੇ ਤੈਅ
ਫਰੀਦਕੋਟ ਦੀ ਇੱਕ ਅਦਾਲਤ ਨੇ ਗੁਰਪ੍ਰੀਤ ਸਿੰਘ ਦੇ ਕਤਲ ਮਾਮਲੇ 'ਚ 17 'ਚੋਂ 12 ਮੁਲਜ਼ਮਾਂ ਖਿਲਾਫ਼ ਦੋਸ਼ ਤੈਅ ਕੀਤੇ
ਨਿੱਕੇ ਭੁਝੰਗੀ ਗੁਰਨੂਰ ਸਿੰਘ ਨੇ ਜਥੇਦਾਰ ਨਾਲ ਕੀਤੀ ਮੁਲਾਕਾਤ
ਪੂਰੇ ਪਰਿਵਾਰ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ ਕੀਤਾ ਪ੍ਰੇਰਿਤ
ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਦੀ NSA ਹਿਰਾਸਤ ਨੂੰ ਠਹਿਰਾਇਆ ਜਾਇਜ਼
ਹਾਈ ਕੋਰਟ ਵਿੱਚ ਵਿਸਤ੍ਰਿਤ ਜਵਾਬ ਦਾਇਰ ਕੀਤਾ
ਸਿੱਖ ਰੈਜੀਮੈਂਟ ਦੀਆਂ ਸੱਤ ਬਟਾਲੀਅਨਾਂ ਦਾ ਇਕੱਠਿਆਂ ਸਨਮਾਨ
‘ਚੀਫ ਆਫ਼ ਆਰਮੀ ਸਟਾਫ਼' ਅਤੇ ‘ਆਰਮੀ ਕਮਾਂਡਰ' ਦੇ ਅਹੁਦੇ 'ਤੇ ਪ੍ਰਸ਼ੰਸਾ ਪੱਤਰਾਂ ਨਾਲ ਕੀਤਾ ਗਿਆ ਸਨਮਾਨਿਤ
ਕਾਂਗਰਸ ਵਿੱਚ ਕੋਈ ਵੀ ਧੜੇਬੰਦੀ ਨਹੀਂ: ਰਾਜਾ ਵੜਿੰਗ
‘ਕਾਂਗਰਸ ਜਾਤ ਦੀ ਸਿਆਸਤ ਨਹੀਂ ਕਰਦੀ'
ਪੰਜਾਬ ਨੇ ਗੈਂਗਸਟਰਾਂ ਵਿਰੁੱਧ 72 ਘੰਟਿਆਂ ਦਾ 'ਆਪ੍ਰੇਸ਼ਨ ਪ੍ਰਹਾਰ' ਕੀਤਾ ਸ਼ੁਰੂ
2,000 ਪੁਲਿਸ ਟੀਮਾਂ ਤਾਇਨਾਤ; ਜਲੰਧਰ ਅਤੇ ਮੰਡੀ ਗੋਬਿੰਦਗੜ੍ਹ ਵਿੱਚ ਮੁਕਾਬਲੇ; ਟੋਲ ਫ੍ਰੀ ਨੰਬਰ ਜਾਰੀ
328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਮੁਆਫ਼ੀ ਮੰਗਣ ਮੁੱਖ ਮੰਤਰੀ ਮਾਨ, ਕਰਨ ਪਛਤਾਵਾ: ਪਰਗਟ ਸਿੰਘ
ਕਿਹਾ, ‘ਇਹ ਮਾਮਲਾ ਬੇਅਦਬੀ ਦਾ ਨਹੀਂ, ਸਗੋਂ ਸ਼੍ਰੋਮਣੀ ਕਮੇਟੀ ਦਾ ਅੰਦਰੂਨੀ ਮਾਮਲਾ ਹੈ'
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਨਵੇਂ ਚੁਣੇ ਗਏ ਕੌਮੀ ਪ੍ਰਧਾਨ ਨਿਤਿਨ ਨਬੀਨ ਨਾਲ ਕੀਤੀ ਮੁਲਾਕਾਤ
ਨਿਤਿਨ ਨਬੀਨ ਨੂੰ ਭੇਂਟ ਕੀਤੀਆਂ ਸ਼ੁਭਕਾਮਨਾਵਾਂ